ETV Bharat / bharat

'ਫੋਨੀ': ਪੱਛਮੀ ਬੰਗਾਲ ਪੁੱਜਾ ਤੂਫ਼ਾਨ, ਕੋਲਕਾਤਾ 'ਚ ਤੇਜ਼ ਬਾਰਿਸ਼ - india cyclone

ੇ੍ੇ੍
author img

By

Published : May 4, 2019, 8:19 AM IST

Updated : May 4, 2019, 8:30 AM IST

2019-05-04 08:30:10

ਪੱਛਮੀ ਬੰਗਾਲ: ਕੋਲਕਾਤਾ 'ਚ ਹੋ ਰਹੀ ਤੇਜ਼ ਬਾਰਿਸ਼

ਪੱਛਮੀ ਬੰਗਾਲ: ਕੋਲਕਾਤਾ 'ਚ ਹੋ ਰਹੀ ਤੇਜ਼ ਬਾਰਿਸ਼।

2019-05-04 08:29:37

ਪੱਛਮੀ ਬੰਗਾਲ: ਦੀਘਾ 'ਚ ਕਈ ਜਗ੍ਹਾਂ ਦਰੱਖਤ ਡਿੱਗੇ।

2019-05-04 08:28:25

2019-05-04 08:10:17

ਚੱਕਰਵਾਤੀ ਤੂਫ਼ਾਨ ਫੋਨੀ ਖੜਗਪੁਰ ਨੂੰ ਪਾਰ ਕਰਦੇ ਹੋਏ ਪੱਛਮੀ ਬੰਗਾਲ ਵਿੱਚ ਦਾਖਿਲ ਹੋ ਗਿਆ ਹੈ।

ਚੱਕਰਵਾਤੀ ਤੂਫ਼ਾਨ ਫੋਨੀ ਖੜਗਪੁਰ ਨੂੰ ਪਾਰ ਕਰਦੇ ਹੋਏ ਪੱਛਮੀ ਬੰਗਾਲ ਵਿੱਚ ਦਾਖਿਲ ਹੋ ਗਿਆ ਹੈ। ਇਹ ਤੂਫ਼ਾਨ ਹੁਣ ਪੂਰਬ-ਉੱਤਰ ਵੱਲ ਵੱਧਦਾ ਜਾ ਰਿਹਾ ਹੈ। ਹਵਾ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ।

2019-05-04 07:43:16

'ਫੋਨੀ': ਪੱਛਮੀ ਬੰਗਾਲ ਪੁੱਜਾ ਤੂਫ਼ਾਨ, ਕੋਲਕਾਤਾ 'ਚ ਤੇਜ਼ ਬਾਰਿਸ਼

  • ਪੱਛਮੀ ਬੰਗਾਲ ਵਿੱਚ ਕਰੀਬ 7,000 ਲੋਕ ਸਹਾਰਾ ਘਰਾਂ 'ਚ ਸ਼ਿਫਟ ਹੋ ਗਏ ਹਨ। ਸੂਬੇ 'ਚ 56 ਸਹਾਰਾ ਘਰ ਖੋਲ੍ਹੇ ਗਏ ਹਨ। ਪੱਛਮੀ ਬੰਗਾਲ ਦੇ ਮਿਦਨਾਪੁਰ ਵਿੱਚ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
  • ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਦੇ ਕਲੈਕਟਰ ਪਾਰਥ ਘੋਸ਼ ਅਨੁਸਾਰ ਤੇਜ਼ ਮੀਂਹ ਅਤੇ ਹਵਾਵਾਂ ਨਾਲ ਕਰੀਬ 50 ਘਰ ਨੁਕਸਾਨੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਕਰੀਬ 22 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸ਼ਿਫਟ ਕੀਤਾ ਗਿਆ ਹੈ।
  • ਭਿਆਨਕ ਚੱਕਰਵਾਤੀ ਤੂਫ਼ਾਨ ਫੋਨੀ ਦੇ ਕਾਰਨ ਪੱਛਮੀ ਬੰਗਾਲ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾ ਚੱਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਨਾਲ ਪੂਰਬੀ ਮਿਦਨਾਪੁਰ ਜ਼ਿਲ੍ਹੇ ਵਿੱਚ 50 ਘਰ ਤਬਾਹ ਹੋ ਗਏ ਹਨ। ਚੱਕਰਵਾਤੀ ਤੂਫ਼ਾਨ ਫੋਨੀ ਕੋਲਕਾਤਾ ਦੇ ਦੱਖਣ-ਪੱਛਮ 'ਚ 370 ਕਿ.ਮੀ ਦੀ ਦੂਰੀ 'ਤੇ ਉੜੀਸਾ 'ਚ ਹੈ। ਤੂਫ਼ਾਨ ਪੱਛਮੀ ਬੰਗਾਲ 'ਚ 90-100 ਕਿ.ਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦਸਤਕ ਦੇ ਸਕਦਾ ਹੈ। ਫੋਨੀ ਕਾਰਨ ਹਵਾ ਦੀ ਗਤੀ 115 ਕਿ.ਮੀ ਪ੍ਰਤੀ ਘੰਟਾ ਤੱਕ ਪੁੱਜਣ ਦੀ ਸੰਭਾਵਨਾ ਹੈ। ਸਥਾਨਕ ਮੌਸਮ ਵਿਗਿਆਨ ਕੇਂਦਰ ਮੁਤਾਬਕ ਤੂਫ਼ਾਨ ਫੋਨੀ ਉੜੀਸਾ ਤਟ ਦੇ ਨੇੜੇ ਜਗਨਨਾਥਪੁਰੀ ਨੂੰ ਪਾਰ ਕਰ ਚੁੱਕਿਆ ਹੈ। ਇਹ ਪੱਛਮੀ ਬੰਗਾਲ ਵਿੱਚ ਭਿਆਨਕ ਤੂਫ਼ਾਨ ਦੇ ਰੂਪ ਵਿੱਚ ਦਸਤਕ ਦੇਵੇਗਾ।

Intro:Body:

live news

Conclusion:
Last Updated : May 4, 2019, 8:30 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.