ETV Bharat / bharat

ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਦਿੱਤੀ ਵਧਾਈ - prime minister tweet

ਅੱਜ ਭਾਰਤ ਸੰਵਿਧਾਨਕ ਗਣਤੰਤਰ ਦੀ 71ਵੀਂ ਵਰ੍ਹੇਗੰਢ ਮਣਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਦੇ ਵੱਖ-ਵੱਖ ਲੀਡਰਾਂ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।

ਗਣਤੰਤਰ ਦਿਵਸ
ਗਣਤੰਤਰ ਦਿਵਸ
author img

By

Published : Jan 26, 2020, 8:01 AM IST

ਨਵੀਂ ਦਿੱਲੀ: ਅੱਜ ਭਾਰਤ ਸੰਵਿਧਾਨਕ ਗਣਤੰਤਰ ਦੀ 71ਵੀਂ ਵਰ੍ਹੇਗੰਢ ਮਣਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਦੇ ਵੱਖ-ਵੱਖ ਲੀਡਰਾਂ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।

  • Wishing everyone a happy #RepublicDay.

    सभी देशवासियों को गणतंत्र दिवस की बहुत-बहुत बधाई।

    जय हिंद!

    — Narendra Modi (@narendramodi) January 26, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਲਿਖਿਆ, ",ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ, ਜੈ ਹਿੰਦ।"

  • सभी देशवासियों को 71वें गणतंत्र दिवस की हार्दिक शुभकामनाएं।

    Greetings to all Indians on 71st Republic Day. pic.twitter.com/BRn4YB5q0h

    — Amit Shah (@AmitShah) January 26, 2020 " class="align-text-top noRightClick twitterSection" data=" ">

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਗਣਤੰਤਰ ਦਿਹਾੜੇ ਮੌਕੇ ਟਵੀਟ ਕਰ ਲੋਕਾਂ ਨੂੰ ਵਧਾਈ ਦਿੱਤੀ ਅਤੇ ਲਿਖਿਆ, ",ਸਾਰੇ ਦੇਸ਼ ਵਾਸੀਆਂ ਨੂੰ 71ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ।"

  • Today on 71st #RepublicDay, let's take a minute to thank all who fought for our freedom & shaped our country to be a Sovereign, Socialist, Secular & Democratic Republic with the adoption of the Constitution. Let us pledge to uphold & safeguard these values of our great Nation. pic.twitter.com/Hzq5fsmF9P

    — Capt.Amarinder Singh (@capt_amarinder) January 25, 2020 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਣਤੰਤਰ ਦਿਹਾੜੇ ਮੌਕੇ ਟਵੀਟ ਕਰਦਿਆਂ ਲਿਖਿਆ, "ਆਓ ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਆਜ਼ਾਦੀ ਦੀ ਲੜਾਈ ਲੜੀ ਅਤੇ ਸੰਵਿਧਾਨ ਨੂੰ ਅਪਣਾਉਂਦਿਆਂ ਸਾਡੇ ਦੇਸ਼ ਨੂੰ ਇੱਕ ਸੁਤੰਤਰ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਤੰਤਰ ਬਣਾਇਆ।

Intro:Body:

Republic day tweets

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.