ETV Bharat / bharat

ਸੀਨੀਅਰ ਵਕੀਲ ਇੰਦਰਾ ਜੈਸਿੰਘ: ਸੋਨੀਆ ਵਾਂਗ ਬਲਾਤਕਾਰੀਆਂ ਨੂੰ ਮਾਫ਼ ਕਰ ਦੇਵੇ ਨਿਰਭਿਆ ਦੀ ਮਾਂ

ਨਿਰਭਿਆ ਗੈਂਗਰੇਪ 'ਤੇ ਕਤਲ ਮਾਮਲੇ 'ਚ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਨਿਰਭਿਆ ਦੀ ਮਾਂ ਨੂੰ ਦੋਸ਼ੀਆਂ ਨੂੰ ਮਾਫ਼ ਕਰਨ ਨੂੰ ਕਿਹਾ ਹੈ। ਇਸ 'ਤੇ ਨਿਰਭਿਆ ਦੀ ਮਾਂ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ।

nirbhaya
ਫ਼ੋਟੋ
author img

By

Published : Jan 18, 2020, 11:18 AM IST

ਨਵੀਂ ਦਿੱਲੀ: ਨਿਰਭਿਆ ਕੇਸ ਦੇ ਦੋਸ਼ੀ ਦਿਨ ਬ ਦਿਨ ਫਾਂਸੀ ਨੇੜੇ ਪਹੁੰਚ ਰਹੇ ਪਰ ਇਸ ਵਿਚਾਲੇ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਨਿਰਭਿਆ ਦੀ ਮਾਂ ਨੂੰ ਦੋਸ਼ੀਆਂ ਨੂੰ ਮਾਫ਼ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਨਿਰਭਿਆ ਦੀ ਮਾਂ ਨੂੰ ਸੋਨੀਆ ਗਾਂਧੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਉਦਾਹਰਨ ਤੇ ਚੱਲਦੇ ਹੋਏ ਬਲਾਤਕਾਰੀਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।

ਇੰਦਰਾ ਜੈਸਿੰਘ ਨੇ ਟਵੀਟ ਕਰਦੇ ਹੋਏ ਕਿਹਾ, "ਮੈਂ ਆਸ਼ਾ ਦੇਵੀ ਦੇ ਦਰਦ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਮੈਂ ਉਨ੍ਹਾਂ ਨੂੰ ਸੋਨੀਆ ਗਾਂਧੀ ਦੀ ਉਦਾਹਰਣ ਦੀ ਪਾਲਣ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੇ ਨਲਿਨੀ ਨੂੰ ਮਾਫ਼ ਕਰ ਦਿੱਤਾ ਤੇ ਕਿਹਾ ਕਿ ਉਹ ਮੌਤ ਦੀ ਸਜ਼ਾ ਨਹੀਂ ਚਾਹੁੰਦੀ ਹੈ। ਇੰਦਰਾ ਜੈਸਿੰਘ ਨੇ ਕਿਹਾ ਅਸੀਂ ਤੁਹਾਡੇ ਨਾਲ ਪਰ ਮੌਤ ਦੀ ਸਜ਼ਾ ਦੇ ਖ਼ਿਲਾਫ਼ ਹਾਂ।"

  • While I fully identify with the pain of Asha Devi I urge her to follow the example of Sonia Gandhi who forgave Nalini and said she didn’t not want the death penalty for her . We are with you but against death penalty. https://t.co/VkWNIbiaJp

    — Indira Jaising (@IJaising) January 17, 2020 " class="align-text-top noRightClick twitterSection" data=" ">

ਬੇਹਮਈ ਕਤਲੇਆਮ ਮਾਮਲਾ, ਅੱਜ ਆ ਸਕਦਾ ਹੈ ਫੈਸਲਾ

ਇਸ 'ਤੇ ਨਿਰਭਿਆ ਦੀ ਮਾਂ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ ਤੇ ਕਿਹਾ ਕਿ ਮੈਨੂੰ ਸਲਾਹ ਦੇਣ ਵਾਲੀ ਇੰਦਰਾ ਜੈਸਿੰਘ ਕੌਣ ਹੁੰਦੀ ਹੈ? ਜਦਕਿ ਪੂਰਾ ਦੇਸ਼ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਸਿਰਫ਼ ਅਜਿਹੇ ਲੋਕਾਂ ਕਾਰਨ ਹੀ ਬਲਾਤਕਾਰੀ ਪੀੜ੍ਹਤਾਂ ਨੂੰ ਨਿਆਂ ਨਹੀਂ ਮਿਲ ਪਾਉਂਦਾ।

Intro:Body:

Indira jaisingh 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.