ਨਵੀਂ ਦਿੱਲੀ: ਨਾਗਰਕਿਤਾ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਇੱਕ ਵਾਰ ਮੁੜ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਲਖਨਊ ਵਿੱਚ ਮੋਬਾਇਲ ਇੰਟਰਨੈੱਟ ਅਤੇ ਮੈਸੇਜ਼ 'ਤੇ 27 ਦਸੰਬਰ ਨੂੰ ਵੀ ਰੋਕ ਲਾ ਦਿੱਤੀ ਹੈ।
ਸੂਬਾ ਸਰਕਾਰ ਨੇ ਲਖਨਊ ਵਿੱਚ ਬੀਐਸਐਨਐਲ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਦੇ ਇੰਟਰਨੈੱਟ ਅਤੇ ਮੈਸੇਜ਼ ਸੇਵਾਵਾਂ 'ਤੇ 27 ਦਸੰਬਰ ਨੂੰ ਵੀ ਰੋਕ ਲਾ ਦਿੱਤੀ ਹੈ।
-
Uttar Pradesh Govt: Mobile Internet services and sms messages of all mobile service providers except BSNL to remain suspended in Lucknow on 27th December.
— ANI UP (@ANINewsUP) December 27, 2019 " class="align-text-top noRightClick twitterSection" data="
">Uttar Pradesh Govt: Mobile Internet services and sms messages of all mobile service providers except BSNL to remain suspended in Lucknow on 27th December.
— ANI UP (@ANINewsUP) December 27, 2019Uttar Pradesh Govt: Mobile Internet services and sms messages of all mobile service providers except BSNL to remain suspended in Lucknow on 27th December.
— ANI UP (@ANINewsUP) December 27, 2019
ਜ਼ਿਕਰ ਕਰ ਦਈਏ ਕਿ 19 ਤੋਂ 21 ਦਸੰਬਰ ਦੇ ਦਰਿਆਮਨ ਸੂਬੇ ਦੇ ਕਈ ਇਲਾਕਿਆ ਵਿੱਚ ਹਿੰਸਾ ਹੋਈ ਸੀ ਜਿਸ ਵਿੱਚ 21 ਪ੍ਰਦਰਸ਼ਕਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੌਰਾਨ ਨਿੱਜੀ ਜਾਇਦਾਦ ਦਾ ਵੀ ਕਾਫੀ ਨੁਕਸਾਨ ਹੋਇਆ ਸੀ।
ਹਿੰਸਾ ਦੌਰਾਨ ਜੋ ਜਾਇਦਾਦ ਦਾ ਨੁਕਸਾਨ ਹੋਇਆ ਸੀ ਉਸ ਨੂੰ ਲੈ ਕੇ ਸੂਬਾ ਸਰਕਾਰ ਨੇ 498 ਲੋਕਾਂ ਦੀ ਪਹਿਚਾਣ ਕੀਤੀ ਹੈ।
-
Information & Communication Department of UP: 498 people have been identified in connection with the damage caused to public property during recent protests in Lucknow, Meerut, Sambhal, Rampur, Muzaffarnagar, Ferozabad, Kanpur Nagar, Mau and Bulandshahar. #CAA pic.twitter.com/Mo5SyOUKXq
— ANI UP (@ANINewsUP) December 27, 2019 " class="align-text-top noRightClick twitterSection" data="
">Information & Communication Department of UP: 498 people have been identified in connection with the damage caused to public property during recent protests in Lucknow, Meerut, Sambhal, Rampur, Muzaffarnagar, Ferozabad, Kanpur Nagar, Mau and Bulandshahar. #CAA pic.twitter.com/Mo5SyOUKXq
— ANI UP (@ANINewsUP) December 27, 2019Information & Communication Department of UP: 498 people have been identified in connection with the damage caused to public property during recent protests in Lucknow, Meerut, Sambhal, Rampur, Muzaffarnagar, Ferozabad, Kanpur Nagar, Mau and Bulandshahar. #CAA pic.twitter.com/Mo5SyOUKXq
— ANI UP (@ANINewsUP) December 27, 2019
ਇਸ ਤੋਂ ਸਾਰੇ ਜਾਣੂ ਹੀ ਹਨ ਕਿ ਨਾਗਰਕਿਤਾ ਕਾਨੂੰਨ ਦਾ ਲੱਗਭਗ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ ਜਿਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਵੀ ਜਮ ਕੇ ਹਿੰਸਾ ਹੋਈ ਸੀ ਅਤੇ ਨਿੱਜੀ ਅਤੇ ਸਰਕਾਰੀ ਜਾਇਦਾਦ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਗਈ ਸੀ।