ETV Bharat / bharat

ਜਲਦ ਹੀ ਮੁੜਨਗੀਆਂ ਪਟਰੀ 'ਤੇ 90 ਨਵੀਆਂ ਸਪੈਸ਼ਲ ਟ੍ਰੇਨਾਂ, ਦੇਖੋ ਪੂਰੀ ਲਿਸਟ - ਭਾਰਤੀ ਰੇਲਵੇ

ਭਾਰਤੀ ਰੇਲਵੇ ਜਲਦੀ ਹੀ ਲਗਭਗ 45 ਜੋੜੀ ਯਾਨੀ 90 ਨਵੀਂ ਸਪੈਸ਼ਲ ਰੇਲ ਗੱਡੀਆਂ ਸ਼ੁਰੂ ਕਰ ਸਕਦਾ ਹੈ। ਸੂਤਰਾਂ ਅਨੁਸਾਰ ਰੇਲਵੇ ਨੇ ਇਸ ਲਈ ਪ੍ਰਵਾਨਗੀ ਲਈ ਗ੍ਰਹਿ ਮੰਤਰਾਲੇ ਨੂੰ ਰੇਲ ਗੱਡੀਆਂ ਦੀ ਸੂਚੀ ਭੇਜੀ ਹੈ।

indian railways 90 more new trains will be on track soon, see list
ਜਲਦ ਹੀ ਮੁੜਣਗੀਆਂ ਪਟਰੀ 'ਤੇ 90 ਨਵੀਆਂ ਸਪੈਸ਼ਲ ਟ੍ਰੇਨਾਂ, ਦੇਖੋ ਪੂਰੀ ਲਿਸਟ
author img

By

Published : Jul 2, 2020, 2:09 PM IST

ਨਵੀਂ ਦਿੱਲੀ: ਭਾਰਤੀ ਰੇਲਵੇ ਜਲਦੀ ਹੀ ਲਗਭਗ 45 ਜੋੜੀ ਯਾਨੀ 90 ਨਵੀਂਆਂ ਸਪੈਸ਼ਲ ਰੇਲਾਂ ਸ਼ੁਰੂ ਕਰ ਸਕਦਾ ਹੈ। ਸੂਤਰਾਂ ਮੁਤਾਬਕ ਰੇਲਵੇ ਨੇ ਇਸ ਦੀ ਪ੍ਰਵਾਨਗੀ ਲਈ ਗ੍ਰਹਿ ਮੰਤਰਾਲੇ ਨੂੰ ਰੇਲ ਗੱਡੀਆਂ ਦੀ ਸੂਚੀ ਭੇਜੀ ਹੈ। ਕਿਆਸ ਲਾਏ ਜਾ ਰਹੇ ਹਨ ਕਿ ਰੇਲ ਗੱਡੀਆਂ ਅਗਲੇ ਹਫ਼ਤੇ ਤੱਕ ਸ਼ੁਰੂ ਹੋ ਸਕਦੀਆਂ ਹਨ। ਇਨ੍ਹਾਂ ਰੇਲ ਗੱਡੀਆਂ ਵਿੱਚ ਆਉਣ ਵਾਲੇ 120 ਦਿਨਾਂ ਤੱਕ ਦੀ ਯਾਤਰਾ ਲਈ ਟਿਕਟਾਂ ਬੁੱਕ ਕੀਤੀਆਂ ਜਾਣਗੀਆਂ।

ਇਸ ਦੇ ਨਾਲ ਹੀ ਰੇਲ ਗੱਡੀਆਂ ਵਿੱਚ ਕੁੱਝ ਸੀਟਾਂ ਤਤਕਾਲ ਕੋਟੇ ਵਿੱਚ ਰੱਖੀਆਂ ਜਾਣਗੀਆਂ। ਯਾਨੀ ਇਨ੍ਹਾਂ ਸਪੈਸ਼ਲ ਰੇਲ ਗੱਡੀਆਂ ਵਿੱਚ ਤਤਕਾਲ ਬੁਕਿੰਗ ਦੀ ਸੁਵਿਧਾ ਵੀ ਉਪਲਬਧ ਹੋਵੇਗੀ। ਇਨ੍ਹਾਂ ਸਪੈਸ਼ਲ ਰੇਲ ਗੱਡੀਆਂ ਵਿੱਚ ਵੀ ਯਾਤਰਾ ਕਰਨ ਲਈ ਰੇਲਵੇ ਵੱਲੋਂ ਕੋਰੋਨਾ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।

ਇਸ ਤੋਂ ਪਹਿਲਾਂ ਰੇਲਵੇ 12 ਮਈ ਤੋਂ 30 ਸਪੈਸ਼ਲ ਰਾਜਧਾਨੀ ਐਕਸਪ੍ਰੈਸ ਰੇਲ ਗੱਡੀਆਂ ਚੱਲ ਰਹੀਆਂ ਹਨ, ਜਦੋਂ ਕਿ 1 ਜੂਨ ਤੋਂ 200 ਮੇਲ/ਐਕਸਪ੍ਰੈਸ ਰੇਲ ਗੱਡੀਆਂ ਚੱਲ ਰਹੀਆਂ ਹਨ। ਸੂਤਰਾਂ ਮੁਤਾਬਕ ਰੇਲਵੇ ਵੱਲੋਂ ਚਾਲੂ ਹੋਣ ਜਾ ਰਹੀਆਂ 90 ਨਵੀਆਂ ਸਪੈਸ਼ਲ ਟ੍ਰੇਨਾਂ ਦੀ ਸੂਚੀ ਕੁੱਝ ਇਸ ਤਰ੍ਹਾਂ ਹੈ।

ਟ੍ਰੇਨਾਂ ਦੀ ਸੂਚੀ

  • ਨਵੀਂ ਦਿੱਲੀ-ਅੰਮ੍ਰਿਤਸਰ - ਸ਼ਾਨ ਏ ਪੰਜਾਬ ਐਕਸਪ੍ਰੈਸ
  • ਦਿੱਲੀ-ਫ਼ਿਰੋਜ਼ਪੁਰ - ਇੰਟਰਸਿਟੀ
  • ਕੋਟਾ-ਦੇਹਰਾਦੂਨ - ਨੰਦਾ ਦੇਵੀ ਐਕਸਪ੍ਰੈਸ
  • ਜਬਲਪੁਰ-ਅਜਮੇਰ - ਦਯੋਦਯ ਐਕਸਪ੍ਰੈਸ
  • ਪ੍ਰਯਾਗਰਾਜ-ਜੈਪੁਰ ਐਕਸਪ੍ਰੈਸ
  • ਗਵਾਲੀਅਰ-ਮੰਡੂਆਡੀਹ- ਬੁੰਦੇਲਖੰਡ ਐਕਸਪ੍ਰੈਸ
  • ਗੋਰਖਪੁਰ-ਸਿਕੰਦਰਾਬਾਦ ਐਕਸਪ੍ਰੈਸ
  • ਪਟਨਾ - ਸਿਕੰਦਰਬਾਦ
  • ਗੁਹਾਟੀ-ਬੈਂਗਲੁਰੂ ਐਕਸਪ੍ਰੈਸ
  • ਡਿਬਰੂਗੜ੍ਹ-ਅੰਮ੍ਰਿਤਸਰ
  • ਜੋਧਪੁਰ-ਦਿੱਲੀ
  • ਕਾਮਖਿਆ-ਦਿੱਲੀ
  • ਡਿਬਰੂਗੜ੍ਹ- ਨਵੀਂ ਦਿੱਲੀ ਸਪੈਸ਼ਲ ਰਾਜਧਾਨੀ ਐਕਸਪ੍ਰੈਸ
  • ਡਿਬਰੂਗੜ੍ਹ-ਲਾਲਗੜ੍ਹ
  • ਵਾਸਕੋ-ਪਟਨਾ ਐਕਸਪ੍ਰੈਸ
  • ਦਿੱਲੀ ਸਰਾਏ ਰੋਹਿਲਾ-ਪੋਰਬੰਦਰ ਐਕਸਪ੍ਰੈਸ
  • ਮੁਜ਼ੱਫਰਪੁਰ-ਪੋਰਬੰਦਰ ਐਕਸਪ੍ਰੈਸ
  • ਵਡੋਦਰਾ ਵਾਰਾਣਸੀ ਮਹਾਮਨਾ ਐਕਸਪ੍ਰੈਸ
  • ਊਧਨਾ-ਦਾਣਾਪੁਰ ਐਕਸਪ੍ਰੈਸ
  • ਸੂਰਤ-ਮੁਜ਼ੱਫਰਪੁਰ ਐਕਸਪ੍ਰੈਸ
  • ਭਾਗਲਪੁਰ-ਸੂਰਤ ਐਕਸਪ੍ਰੈਸ
  • ਵਲਸਾਦ-ਹਰਿਦੁਆਰ ਐਕਸਪ੍ਰੈਸ
  • ਵਲਸਾਡ-ਮੁਜ਼ੱਫਰਪੁਰ ਸ਼ਰਮਿਕ ਐਕਸਪ੍ਰੈਸ
  • ਗੋਰਖਪੁਰ-ਦਿੱਲੀ ਹਮਸਫ਼ਰ ਐਕਸਪ੍ਰੈਸ
  • ਦਿੱਲੀ-ਭਾਗਲਪੁਰ ਵਿਕਰਮਸ਼ਿਲਾ ਐਕਸਪ੍ਰੈਸ
  • ਯਸਵੰਤਪੁਰ-ਬੀਕਾਨੇਰ ਐਕਸਪ੍ਰੈਸ
  • ਜੈਪੁਰ-ਮੈਸੂਰ ਐਕਸਪ੍ਰੈਸ
  • ਉਦੈਪੁਰ-ਹਰਿਦੁਆਰ ਐਕਸਪ੍ਰੈਸ
  • ਹਬੀਬਗੰਜ-ਨਵੀਂ ਦਿੱਲੀ ਐਕਸਪ੍ਰੈਸ
  • ਲਖਨਊ-ਨਵੀਂ ਦਿੱਲੀ ਐਕਸਪ੍ਰੈਸ
  • ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ
  • ਇੰਦੌਰ-ਨਵੀਂ ਦਿੱਲੀ ਐਕਸਪ੍ਰੈਸ
  • ਅਗਰਤਲਾ-ਦੇਵਘਰ ਐਕਸਪ੍ਰੈਸ
  • ਮਧੂਪੁਰ-ਦਿੱਲੀ ਐਕਸਪ੍ਰੈਸ
  • ਯਸਵੰਤਪੁਰ-ਭਾਗਲਪੁਰ ਆਂਗ ਐਕਸਪ੍ਰੈਸ
  • ਮੈਸੂਰ ਸੋਲਾਪੁਰ ਗੋਲਗੁਮਬਾਜ਼ ਐਕਸਪ੍ਰੈਸ
  • ਕਾਨਪੁਰ ਅਨਵਰ ਗੰਜ-ਗੋਰਖਪੁਰ ਚੌਰੀ-ਚੌੜਾ ਐਕਸਪ੍ਰੈਸ
  • ਬਨਾਰਸ-ਲਖਨਊ ਕ੍ਰਿਸ਼ਨਕ ਐਕਸਪ੍ਰੈਸ
  • ਮੁਜ਼ੱਫਪੁਰ-ਅਨੰਦ ਵਿਹਾਰ ਗਰੀਬ ਰਥ ਐਕਸਪ੍ਰੈਸ
  • ਦਿੱਲੀ- ਗਾਜ਼ੀਪੁਰ ਸਿਟੀ

ETV Bharat Logo

Copyright © 2025 Ushodaya Enterprises Pvt. Ltd., All Rights Reserved.