ETV Bharat / bharat

ਭਾਰਤ ਨੇ ਜ਼ਾਕਿਰ ਨਾਇਕ ਦੀ ਹਵਾਲਗੀ ਲਈ ਕੀਤੀ ਰਸਮੀ ਅਪੀਲ - extradition

ਜ਼ਾਕਿਰ ਨਾਇਕ ਦੀ ਹਵਾਲਗੀ ਨੂੰ ਲੈ ਕੇ ਭਾਰਤ ਨੇ ਮਲੇਸ਼ੀਆ ਨੂੰ ਰਸਮੀ ਤੌਰ 'ਤੇ ਅਪੀਲ ਕੀਤੀ ਹੈ। ਜ਼ਾਕਿਰ ਨਾਇਕ ਪਿਛਲੇ ਦੋ ਸਾਲਾਂ ਤੋਂ ਭਾਰਤੀ ਕਾਨੂੰਨ ਤੋਂ ਬਚਣ ਲਈ ਮਲੇਸ਼ੀਆ ਵਿੱਚ ਰਹਿ ਰਿਹਾ ਹੈ। ਸਾਲ 2016 'ਚ ਬੰਗਲਾਦੇਸ਼ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉਸ ਦੇ ਵਿਰੁੱਧ ਮਾਮਲੇ ਦਰਜ ਹੋਣ ਦੇ ਬਾਅਦ ਤੋਂ ਹੀ ਉਹ ਫਰਾਰ ਹੈ।

ਭਾਰਤ ਨੇ ਜ਼ਾਕਿਰ ਨਾਇਕ ਦੀ ਹਵਾਲਗੀ ਲਈ ਕੀਤੀ ਰਸਮੀ ਅਪੀਲ
author img

By

Published : Jun 13, 2019, 8:00 AM IST

ਨਵੀਂ ਦਿੱਲੀ : ਜ਼ਾਕਿਰ ਨਾਇਕ ਦੀ ਹਵਾਲਗੀ ਨੂੰ ਲੈ ਕੇ ਭਾਰਤ ਨੇ ਮਲੇਸ਼ੀਆ ਨੂੰ ਰਸਮੀ ਤੌਰ 'ਤੇ ਅਪੀਲ ਕੀਤੀ ਹੈ। ਜ਼ਾਕਿਰ ਉੱਤੇ ਮਨੀ ਲਾਂਡਰਿੰਗ ਅਤੇ ਨਫ਼ਰਤ ਭਰੇ ਭਾਸ਼ਣ ਦੇਣ ਦਾ ਦੋਸ਼ ਹੈ।

ਭਾਰਤ ਵੱਲੋਂ ਮੁੰਬਈ ਦੇ ਕੱਟੜਪੰਥੀ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਭਾਰਤ ਹਵਾਲੇ ਕੀਤੇ ਜਾਣ ਲਈ ਮਲੇਸ਼ੀਆ ਤੋਂ ਰਸਮੀ ਬੇਨਤੀ ਕੀਤੀ ਹੈ। ਨਾਇਕ ਭਾਰਤ ਵਿੱਚ ਮਨੀ ਲਾਂਡਰਿੰਗ ਅਤੇ ਨਫ਼ਰਤ ਭਰੇ ਭਾਸ਼ਣ ਦੇਣ ਦੀ ਇੱਛਾ ਰੱਖਦਾ ਹੈ। ਨਾਇਕ ਲਗਭਗ ਪਿਛਲੇ ਦੋ ਸਾਲਾਂ ਤੋਂ ਮਲੇਸ਼ੀਆ ਵਿੱਚ ਰਹਿ ਰਿਹਾ ਹੈ। ਸਾਲ 2016 ਵਿੱਚ ਬੰਗਲਾਦੇਸ਼ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਉਸ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਸੀ। ਇਸ ਦੇ ਬਾਅਦ ਤੋਂ ਹੀ ਉਹ ਫਰਾਰ ਹੈ।

ਵਿਦੇਸ਼ ਮੰਤਰਾਲਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਡਾ. ਜ਼ਾਕਿਰ ਨਾਇਕ ਦੀ ਹਵਾਲਗੀ ਮਾਮਲੇ ਨੂੰ ਲੈ ਕੇ ਰਸਮੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮਲੇਸ਼ੀਆ ਨਾਲ ਇਸ ਮਾਮਲੇ ਉੱਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਕਈ ਦੇਸ਼ਾਂ ਨਾਲ ਹਵਾਲਗੀ ਦੀ ਵਿਵਸਥਾ ਹੈ ਅਤੇ ਕਈ ਹਵਾਲਗੀ ਮਾਮਲਿਆਂ ਵਿੱਚ ਭਾਰਤ ਨੇ ਸਫ਼ਲਤਾ ਵੀ ਹਾਸਲ ਕੀਤੀ ਹੈ। ਭਾਰਤ ਇਨਸਾਫ ਪ੍ਰਣਾਲੀ ਦੀ ਇਕਸਾਰਤਾ ਉੱਤ ਕਦੇ ਸਵਾਲ ਨਹੀਂ ਚੁੱਕੇ ਗਏ ਹਨ।

Intro:Body:

Zakir naik

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.