ਹੈਦਰਾਬਾਦ : ਇਨਕਮ ਟੈਕਸ ਵਿਭਾਗ ਵੱਲੋਂ ਤੇਲਗੂ ਦੇਸਮ ਪਾਰਟੀ ਦੇ ਉਮੀਦਵਾਰਾਂ ਅਤੇ ਸਮਰਥਕਾਂ 'ਤੇ ਛਾਪੇਮਾਰੀ ਕੀਤੀ ਹੈ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰ ਬਾਬੂ ਨਾਇਡੂ ਨੇ ਛਾਪੇਮਾਰੀ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।
-
Andhra Pradesh CM N Chandrababu Naidu to sit on protest in Vijayawada over reported IT raids on TDP candidates and supporters (file pic) pic.twitter.com/UNyBGt3Bh1
— ANI (@ANI) April 5, 2019 " class="align-text-top noRightClick twitterSection" data="
">Andhra Pradesh CM N Chandrababu Naidu to sit on protest in Vijayawada over reported IT raids on TDP candidates and supporters (file pic) pic.twitter.com/UNyBGt3Bh1
— ANI (@ANI) April 5, 2019Andhra Pradesh CM N Chandrababu Naidu to sit on protest in Vijayawada over reported IT raids on TDP candidates and supporters (file pic) pic.twitter.com/UNyBGt3Bh1
— ANI (@ANI) April 5, 2019
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਟੀਡੀਪੀ ਦੇ ਉਮੀਦਵਾਰ ਪੁੱਤਾ ਸੁਧਾਕਰ ਯਾਦਵ ਦੇ ਘਰ ਉੱਤੇ ਛਾਪਾ ਮਾਰਿਆ ਸੀ। ਸੁਧਾਕਰ ਯਾਦਵ ਨੇ ਛਾਪੇਮਾਰੀ ਦੀ ਇਸ ਕਾਰਵਾਈ ਨੂੰ ਚੋਣੀ ਸਾਜਿਸ਼ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਸਾਰੇ ਟੈਕਸਾਂ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕੋਲ ਲੁੱਕਾਉਣ ਲਈ ਕੁਝ ਵੀ ਨਹੀਂ ਹੈ।
ਮੁੱਖ ਮੰਤਰੀ ਐਨ.ਚੰਦਰ ਬਾਬੂ ਨਾਇਡੂ ਨੇ ਛਾਪੇਮਾਰੀ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਇਸ ਦੇ ਲਈ ਉਹ ਵਿਜੈਵਾੜਾ ਵਿਖੇ ਧਰਨੇ ਤੇ ਬੈਠੇ ਹਨ।
ਦੱਸਣਯੋਗ ਹੈ ਕਿ ਛਾਪੇਮਾਰੀ ਤੋਂ ਬਾਅਦ ਸਾਂਸਦ ਸੀ.ਐਮ ਰਾਕੇਸ਼ ਨੇ ਮੌਕੇ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਕੋਲੋਂ ਛਾਪੇਮਾਰੀ ਦੀ ਵਜ੍ਹਾ ਪੁੱਛੀ। ਉਨ੍ਹਾਂ ਕਿਹ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਟੀਡੀਪੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਭੇਜਿਆ ਹੈ।