ETV Bharat / bharat

ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਨਾਲ ਸਿਹਤ ਕਰਮਚਾਰੀਆਂ 'ਚ ਲਾਗ ਦਾ ਖ਼ਤਰਾ ਘੱਟ: ਆਈਸੀਐਮਆਰ - ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਕਿ ਐਂਟੀ-ਮਲੇਰੀਆ ਦਵਾਈ ਹਾਈਡਰੋਕਸਾਈਕਲੋਰੋਕਿਨ ਦੀ ਸਹੀ ਖੁਰਾਕ ਲੈਣ ਦੇ ਨਾਲ ਨਾਲ ਪੀਪੀਈ (ਨਿੱਜੀ ਸੁਰੱਖਿਆ ਉਪਕਰਣ) ਕਿੱਟਾਂ ਨੂੰ ਚੰਗੀ ਤਰ੍ਹਾਂ ਵਰਤਣ ਨਾਲ ਸਿਹਤ ਕਰਮਚਾਰੀਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਫ਼ੋਟੋ।
ਫ਼ੋਟੋ।
author img

By

Published : Jun 2, 2020, 2:58 PM IST

ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਕਿ ਪੀਪੀਈ ਕਿੱਟਾਂ ਦੀ ਵਰਤੋਂ ਦੇ ਨਾਲ ਹਾਈਡ੍ਰੋਸਾਈਕਲੋਰੋਕੋਇਨ (ਐਚਸੀਕਿਊ) ਦਵਾਈ ਦਾ ਸੇਵਨ ਸਿਹਤ ਕਰਮਚਾਰੀਆਂ ਵਿਚ ਕੋਰੋਨਾ ਨੂੰ ਰੋਕਣ ਵਿਚ ਮਦਦ ਕਰਦਾ ਹੈ।

ਐਂਟੀ-ਮਲੇਰੀਆ ਦਵਾਈ ਹਾਈਡਰੋਕਸਾਈਕਲੋਰੋਕਿਨ ਦੀ ਸਹੀ ਖੁਰਾਕ ਲੈਣ ਦੇ ਨਾਲ-ਨਾਲ ਪੀਪੀਈ (ਨਿੱਜੀ ਸੁਰੱਖਿਆ ਉਪਕਰਣ) ਕਿੱਟਾਂ ਨੂੰ ਚੰਗੀ ਤਰ੍ਹਾਂ ਵਰਤਣ ਨਾਲ ਸਿਹਤ ਕਰਮਚਾਰੀਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਧਿਐਨ ਵਿੱਚ ਅਜਿਹੇ ਨਤੀਜੇ ਸਾਹਮਣੇ ਕੀਤੇ ਹਨ।

ਈਟੀਵੀ ਇੰਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ ਜਦੋਂ ਆਈਸੀਐਮਆਰ ਅਧਿਐਨ ਵਿੱਚ ਸ਼ਾਮਲ ਲੋਕਾਂ ਨੂੰ ਚਾਰ ਤੋਂ ਪੰਜ ਹਾਈਡਰੋਕਸਾਈਕਲੋਰੋਕਿਨ ਦੀ ਸੰਤੁਲਿਤ ਖੁਰਾਕ ਦੇਣ ਉੱਤੇ ਸਾਰਸ-ਸੀਓਵੀ -2 ਦੀ ਲਾਗ ਦੇ ਜੋਖਮ ਵਿੱਚ ਇੱਕ ਮਹੱਤਵਪੂਰਣ ਕਮੀ ਆਈ ਹੈ।

ਖੋਜਕਰਤਾਵਾਂ ਨੇ ਅਧਿਐਨ ਵਿੱਚ ਕਿਹਾ ਹੈ ਕਿ ਪੀਪੀਈ ਕਿੱਟਾਂ ਦੀ ਢੁਕਵੀਂ ਵਰਤੋਂ ਵੀ ਲਾਭਕਾਰੀ ਸਿੱਧ ਹੋਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਹਤ ਕਰਮਚਾਰੀਆਂ ਨੂੰ ਸੰਕਰਮਿਤ ਹੋਣ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਫਿਲਹਾਲ ਹਾਈਡ੍ਰੋਕਸਾਈਕਲੋਰੋਕਿਨ ਦੀ ਜਾਂਚ ਬੰਦ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.