ETV Bharat / bharat

ਹਾਵੜਾ ਬ੍ਰਿਜ: ਪ੍ਰਧਾਨ ਮੰਤਰੀ ਮੋਦੀ ਤੇ ਮਮਤਾ ਬੈਨਰਜੀ ਨੇ ਸਾਂਝਾ ਕੀਤਾ ਇੱਕ ਮੰਚ - ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ ਹਨ। ਇਸ ਦੌਰਾਨ ਪੀਐੱਮ ਮੋਦੀ ਨੇ ਰਬਿੰਦਰਾ ਸੇਤੂ ਦੇ ਇੰਟਰੈਕਟਿਵ ਲਾਈਟ ਐਂਡ ਸਾਉਂਡ ਸ਼ੋਅ ਦਾ ਉਦਘਾਟਨ ਕੀਤਾ।

ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ

author img

By

Published : Jan 11, 2020, 8:11 PM IST

ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲੇਨਿਯਮ ਪਾਰਕ ਵਿੱਚ ਹਾਵੜਾ ਬ੍ਰਿਜ ਵਜੋਂ ਜਾਣੇ ਜਾਂਦੇ ਰਬਿੰਦਰਾ ਸੇਤੂ ਦੇ ਇੰਟਰੈਕਟਿਵ ਲਾਈਟ ਐਂਡ ਸਾਉਂਡ ਸ਼ੋਅ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸਟੇਜ ਸਾਂਝੀ ਕੀਤੀ।

ਇਸ ਤੋਂ ਪਹਿਲਾ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਰਹਿ ਗਈਆਂ। ਜੇ ਅਸੀਂ ਆਪਣੇ ਦੇਸ਼ ਦੇ ਇਤਿਹਾਸ ਅਤੇ ਵਿਰਾਸਤ ਨੂੰ ਵੇਖੀਏ, ਤਾਂ ਕੁਝ ਲੋਕਾਂ ਨੇ ਇਸਨੂੰ ਸੱਤਾ ਦੇ ਸੰਘਰਸ਼, ਹਿੰਸਾ ਅਤੇ ਉੱਤਰਾਧਿਕਾਰੀ ਦੀ ਲੜਾਈ ਤੱਕ ਸੀਮਤ ਕਰ ਦਿੱਤਾ। ਪਰ ਗੁਰੂਦੇਵ ਨੇ ਜੋ ਕਿਹਾ, ਇਸ ਬਾਰੇ ਵਿਚਾਰ-ਵਟਾਂਦਰੇ ਵੀ ਜ਼ਰੂਰੀ ਹਨ।

ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ
ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ

ਗੁਰੁਦੇਵ ਨੇ ਆਪਣੇ ਇੱਕ ਲੇਖ ਵਿੱਚ ਮਹੱਤਵਪੂਰਣ ਉਦਾਹਰਣ ਵੀ ਦਿੱਤਾ ਸੀ। ਉਨ੍ਹਾਂ ਲਿਖਿਆ ਕਿ 'ਚਾਹੇ ਕਿੰਨੇ ਵੀ ਤੂਫ਼ਾਨ ਆਉਣ, ਇਹ ਵਧੇਰੇ ਮਹੱਤਵਪੂਰਣ ਹੈ, ਕਿ ਸੰਕਟ ਦੇ ਸਮੇਂ ਵਿੱਚ, ਉੱਥੋਂ ਦੇ ਲੋਕਾਂ ਨੇ ਉਸ ਤੂਫਾਨ ਦਾ ਕਿਵੇਂ ਸਾਹਮਣਾ ਕੀਤਾ।'

ਪੀਐੱਮ ਮੋਦੀ ਨੇ ਕਿਹਾ ਕਿ ਗੁਰੂਦੇਵ ਟੈਗੋਰ ਨੇ ਆਪਣੇ 1903 ਦੇ ਲੇਖ ਵਿੱਚ ਲਿਖਿਆ ਸੀ ਕਿ ‘ਭਾਰਤ ਦਾ ਇਤਿਹਾਸ ਉਹ ਨਹੀਂ ਜੋ ਅਸੀਂ ਪ੍ਰੀਖਿਆਵਾਂ ਲਈ ਪੜ੍ਹਦੇ ਸੀ, ਕੁੱਝ ਲੋਕ ਬਾਹਰੋਂ ਆਏ ਸਨ, ਪਿਤਾ ਪੁੱਤਰ ਦਾ ਕਤਲ ਕਰਦਾ ਰਿਹਾ, ਭਰਾ-ਭਰਾ ਨੂੰ ਮਰਦਾ ਰਿਹਾ, ਤਖ਼ਤ ਲਈ ਸੰਘਰਸ਼ ਕਰਦੇ ਰਹੇ, ਇਹ ਭਾਰਤ ਦਾ ਇਤਿਹਾਸ ਨਹੀਂ ਹੈ।

ਪੀਐੱਮ ਮੋਦੀ ਨੇ ਕਿਹਾ ਜਦੋਂ ਆਜ਼ਾਦ ਹਿੰਦ ਸਰਕਾਰ ਦੇ 75 ਸਾਲ ਪੂਰੇ ਹੋਏ, ਤਾਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦਾ ਚੰਗਾ ਮੌਕਾ ਉਨ੍ਹਾਂ ਦੀ ਕਿਸਮਤ ਨੂੰ ਮਿਲੀਆ। ਨੇਤਾ ਜੀ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜੋ ਹੁਣ ਪੂਰੀ ਹੋ ਗਈ ਹੈ।

ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿੱਚ ਜੋ ਹੋਇਆ, ਨੇਤਾ ਜੀ ਨਾਲ ਸਬੰਧਤ ਭਾਵਨਾਵਾਂ ਜੋ ਦੇਸ਼ ਦੇ ਮਨ ਵਿੱਚ ਸਨ, ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਲਾਲ ਕਿਲ੍ਹੇ ਵਿੱਚ ਨੇਤਾ ਜੀ ਦੇ ਨਾਂਅ 'ਤੇ ਇੱਕ ਅਜਾਇਬ ਘਰ ਬਣਾਇਆ ਗਿਆ ਸੀ। ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿੱਚ ਇੱਕ ਟਾਪੂ ਦਾ ਨਾਂਅ ਨੇਤਾ ਜੀ ਦੇ ਨਾਂਅ 'ਤੇ ਰੱਖਿਆ ਗਿਆ।

ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਦੇ ਕਲਾ, ਸਭਿਆਚਾਰ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਹੀ ਦਿਨ ਹੈ। ਅੱਜ, 21ਵੀਂ ਸਦੀ ਦੇ ਅਨੁਸਾਰ ਭਾਰਤ ਦੀ ਕਲਾ, ਸਭਿਆਚਾਰ ਅਤੇ ਇਸ ਦੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਪੁਨਰਗਠਨ, ਨਵੀਨੀਕਰਣ ਅਤੇ ਮੁੜ ਵਸੇਬੇ ਦੀ ਰਾਸ਼ਟਰਵਾਦੀ ਮੁਹਿੰਮ ਪੱਛਮੀ ਬੰਗਾਲ ਦੀ ਧਰਤੀ ਤੋਂ ਸ਼ੁਰੂ ਹੋ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਭਾਰਤ ਦੀ ਸਭਿਆਚਾਰਕ ਸੰਭਾਵਨਾ ਨੂੰ ਇੱਕ ਨਵੇਂ ਰੂਪ ਵਿੱਚ ਵਿਸ਼ਵ ਦੇ ਸਾਹਮਣੇ ਲੈ ਕੇ ਆਇਆ ਜਾਵੇ ਤਾਂ ਜੋ ਭਾਰਤ ਵਿਸ਼ਵ ਵਿੱਚ ਵਿਰਾਸਤੀ ਸੈਰ-ਸਪਾਟਾ ਦੇ ਇੱਕ ਵੱਡੇ ਕੇਂਦਰ ਵਜੋਂ ਉਭਰ ਸਕੇ।

ਇਸ ਤੋਂ ਪਹਿਲਾ ਪੀਐੱਮ ਮੋਦੀ ਨੇ ਕੋਲਕਾਤਾ ਵਿੱਚ ਪੁਰਾਣੀ ਕਰੰਸੀ ਇਮਾਰਤ ਵਿੱਚ ਇੱਕ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਰਾਜਪਾਲ ਜਗਦੀਪ ਧਨਖੜ ਉਨ੍ਹਾਂ ਨਾਲ ਮੌਜੂਦ ਸਨ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.