ETV Bharat / bharat

ਹਿਮਾ ਦਾਸ ਦੇ 5 ਗੋਲਡ ਜਿੱਤਣ ਤੇ ਬਾਲੀਵੁੱਡ ਨੇ ਦਿੱਤੀ ਵਧਾਈ - celebrity tweet

ਭਾਰਤ ਦਾ ਨਾਂਅ ਉੱਚਾ ਕਰਨ 'ਚ ਪਿੱਛੇ ਨਹੀਂ ਰਹੀ ਹਿਮਾ ਦਾਸ। ਪਿਛਲੇ 20 ਦਿਨਾਂ ਵਿੱਚ ਹਿਮਾ ਨੇ 5 ਸੋਨ ਤਗ਼ਮੇ ਹਾਸਲ ਕਰ ਲਏ ਹਨ ਜਿਸ 'ਤੇ ਕਈ ਬਾਲੀਵੁੱਡ ਅਦਾਕਾਰਾਂ ਨੇ ਵਧਾਈ ਦਿੱਤੀ ਹੈ।

ਫ਼ੋਟੋ
author img

By

Published : Jul 22, 2019, 9:28 AM IST

Updated : Jul 22, 2019, 9:35 AM IST

ਨਵੀਂ ਦਿੱਲੀ: ਹਿਮਾ ਦਾਸ ਨੇ 20 ਦਿਨਾਂ ਵਿੱਚ 400 ਮੀਟਰ ਤੇ 200 ਮੀਟਰ ਕੌਮਾਂਤਰੀ ਦੌੜਾਂ ਵਿੱਚ ਭਾਰਤ ਲਈ 5 ਸੋਨ ਤਮਗ਼ੇ ਜਿੱਤੇ ਹਨ। ਹਿਮਾ ਸੋਸ਼ਲ ਮੀਡੀਆ ਤੇ ਕਾਫ਼ੀ ਸੁਰਖੀਆਂ ਵਿੱਚ ਹੈ ਜਿਸ ਨੂੰ ਲੈ ਕੇ ਕਈ ਬਾਲੀਵੁੱਡ ਕਲਾਕਾਰ ਨੇ ਟਵੀਟ ਕਰਦਿਆਂ ਹਿਮਾ ਦਾਸ ਨੂੰ ਵਧਾਈ ਦਿੱਤੀ ਹੈ।
ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨੇ ਹਿਮਾ ਦਾਸ ਨੂੰ ਟਵੀਟ ਕਰ ਵਧਾਈ ਦਿੰਦਿਆਂ ਕਿਹਾ ਕਿ ' ਵਧਾਈ ਹੋਵੇ ਹਿਮਾ ਦਾਸ ਜੀ ਤੁਸੀਂ ਭਾਰਤ ਦਾ ਨਾਮ ਸੁਨਹਿਰੇ ਅਖੱਰਾ ਵਿੱਚ ਲਿਖ ਦਿੱਤਾ ਹੈ'।

  • YEEEEAAAHHHHHHHHHH .. BADHAI BADHAI BADHAI .. JAI HIND .. गर्व हम सबको आप पे Hima Das जी , आपने भारत का नाम स्वर्ण अक्षरों में लिख दिया !!!🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳👏👏👏👏👏👏👏👏 https://t.co/lqbSSCPnnf

    — Amitabh Bachchan (@SrBachchan) July 21, 2019 " class="align-text-top noRightClick twitterSection" data=" ">
  • हमारी प्यारी @HimaDas8!!! आपने अपनी शानदार जीत और स्वर्ण पदकों से हम भारतीयों का मस्तशक गर्व से हिमालय से भी ऊँचा कर दिया है। आपकी जीत हमारे देश की हर नव युवती के सपनो को एक उड़ान देगा। ऐसे ही आगे बढ़ती रहो। 130 करोड़ देशवासियों का प्रेम और आशीर्वाद आपकी साथ है। जय हो।😍👏🇮🇳 pic.twitter.com/FTKlRWtMCb

    — Anupam Kher (@AnupamPKher) July 21, 2019 " class="align-text-top noRightClick twitterSection" data=" ">
ਕਈ ਹੋਰ ਬਾਲੀਵੁੱਡ ਅਦਾਕਾਰ ਜਿਵੇਂ ਅਰਜੁਨ ਕਪੂਰ, ਸੋਨਮ ਕਪੂਰ, ਅਜੇ ਦੇਵਗਨ ਅਤੇ ਰਵੀਨਾ ਟੰਡਨ ਨੇ ਹਿਮਾ ਨੂੰ ਵਧਾਈ ਦਿੱਤੀ।

Intro:Body:

v

Conclusion:
Last Updated : Jul 22, 2019, 9:35 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.