ETV Bharat / bharat

ਟ੍ਰੈਫਿਕ ਨਿਯਮ ਤੋੜਨ 'ਤੇ ਭਰਨਾ ਪੈ ਸਕਦਾ ਹੈ 5 ਗੁਣਾ ਜੁਰਮਾਨਾ!

ਟ੍ਰੈਫਿਕ ਨਿਯਮਾਂ ਦਾ ਪਾਲਨ ਨਾ ਕਰਨ 'ਤੇ ਸਰਕਾਰ ਨੇ ਪਿਛਲੇ ਜੁਰਮਾਨਿਆਂ ਦੀ ਰਾਸ਼ੀ ਵਿੱਚ 5 ਤੋਂ 10 ਗੁਣਾ ਵਾਧਾ ਕਰ ਦਿੱਤਾ ਹੈ। ਇਨ੍ਹਾਂ ਨਿਯਾਮਾਂ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ।

ਫ਼ੋਟੋ
author img

By

Published : Sep 1, 2019, 3:17 PM IST

ਨਵੀਂ ਦਿੱਲੀ: ਭਾਰਤ ਵਿੱਚ ਟ੍ਰੈਫਿਕ ਨਿਯਮ ਤੋੜਨਾ ਜਨਤਾ ਆਮ ਗੱਲ ਸਮਝਦੀ ਹੈ। ਜਨਤਾ ਟ੍ਰੈਫਿਕ ਨਿਯਮ ਤੋੜ ਕੇ 100-50 ਦਾ ਜੁਰਮਾਨਾ ਭਰ ਕੇ ਹੁਣ ਤੱਕ ਬਚਦੀ ਨਜ਼ਰ ਆਈ ਹੈ। ਪਰ ਹੁਣ ਟ੍ਰੈਫਿਕ ਨਿਯਮਾਂ ਵਿੱਚ ਬਹੁਤ ਸਾਰੇ ਫੇਰ ਬਦਲ ਕੀਤੇ ਗਏ ਹਨ। ਟ੍ਰੈਫਿਕ ਚਲਾਨ ਵਿੱਚ ਸਰਕਾਰ ਵੱਲੋਂ 5 ਗੁਣਾ ਇਜ਼ਾਫਾ ਕੀਤਾ ਹੈ। ਦੱਸਣਯੋਗ ਹੈ ਕਿ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਵੱਲੋਂ ਵਾਹਨ ਚਲਾਉਣ ਲਈ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ। ਸਰਕਾਰ ਇਸ ਬਿੱਲ ਜ਼ਰੀਏ ਸੜਕ ਹਾਦਸਿਆਂ 'ਤੇ ਲਗਾਮ ਲਗਾਉਣਾ ਚਾਹੁੰਦੀ ਹੈ। ਇਨ੍ਹਾਂ ਨਿਯਮਾਂ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ।

ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਦੇਣਾ ਪਵੇਗਾ 5 ਗੁਣਾ ਜੁਰਮਾਨਾ

  • ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਭਰਨਾ ਪਵੇਗਾ 2 ਹਜ਼ਾਰ ਦੀ ਥਾਂ 10 ਹਜ਼ਾਰ ਦਾ ਜੁਰਮਾਨਾ
  • ਓਵਰ ਸਪੀਡ ਲਈ ਦੇਣੇ ਪੈਣਗੇ 1000 ਦੀ ਥਾਂ 5000 ਰੁਪਏ
  • ਬਿਨਾਂ ਡ੍ਰਾਈਵਿੰਗ ਲਾਇਸੈਂਸ ਦੇ ਗੱਡੀ ਚਲਾਈ ਤਾਂ ਭਰੋਗੇ 500 ਦੀ ਥਾਂ 5000 ਰੁਪਏ ਦਾ ਜੁਰਮਾਨਾ
  • ਸਪੀਡ ਲਿਮਟ ਕਰਾਸ ਕਰਨ ਦੇ 400 ਦੀ ਥਾਂ 1000 ਤੋਂ 2000 ਦਾ ਚਲਾਨ
  • ਸੀਟ ਬੈਲਟ ਨਹੀਂ ਲਾਈ ਤਾਂ 100 ਦੀ ਥਾਂ 1000 ਰੁਪਏ ਦਾ ਜੁਰਮਾਨਾ
  • ਕਾਰ ਕੰਪਨੀਆਂ ਵੱਲੋਂ ਜੇ ਵਰਤੀ ਗਈ ਕੌਈ ਢਿੱਲ ਜਾਂ ਨਹੀਂ ਪੁਰੇ ਕੀਤੇ ਗਏ ਜ਼ਰੂਰੀ ਸਟੈਂਡਰਡ ਕਾਰ ਕੰਪਨੀਆਂ ਨੂੰ ਦੇਣਾ ਪੈ ਸਕਦਾ ਹੈ 500 ਕਰੋੜ ਰੁਪਏ ਤੱਕ ਦਾ ਜ਼ੁਰਮਾਨਾ
  • ਸਰਕਾਰ ਵੱਲੋਂ 'ਹਿੱਟ ਐਂਡ ਰਨ' ਜਿਹੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਥਾਂ 2 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪੈ ਸਕਦਾ ਹੈ।

Intro:ਇਸ਼ਕ ਫਿਲਮ ਦੇ ਪੋਸਟਰ ਤੇ ਪਿਆ ਵਿਵਾਦ...Body:ਪੰਜਾਬੀ ਫ਼ਿਲਮ ਇਸ਼ਕ ਮਾਈ ਰਿਲੀਜ਼ਨ ਦੇ ਪੋਸਟਰਾਂ ਤੇ ਲੱਗੀ ਖੰਡਾ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਕਾਰਨ ਵਿਵਾਦ ਵਧਦਾ ਜਾ ਰਿਹੈ ਸਿੱਖ ਸੰਗਤਾਂ ਵਿੱਚਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਫਿਲਮਾਂ ਵਿੱਚ ਆਏ ਦਿਨ ਐਸੇ ਦ੍ਰਿਸ਼ ਕਿਉਂ ਦਿਖਾਏ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੋ ਗਈਹੁਣ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇਸ਼ਕ ਮਾਈ ਰਿਲੀਜ਼ਨ ਜਿਸਦੇ ਵਿੱਚ ਪੋਸਟਰ ਦੇ ਵਿੱਚ ਪਿਛਲੇ ਪਾਸੇ ਖੰਡਾ ਸਾਹਿਬ ਤੇਫ਼ਿਲਮ ਦੇ ਹੀਰੋ ਹੀਰੋਇਨ ਦੇ ਪੈਰਾਂ ਵਾਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਤੋਂ ਬਾਅਦ ਵਿਵਾਦ ਵਧਦਾ ਜਾ ਰਿਹਾ ਹੈ ਜਿਸ ਦੇ ਚੱਲਦੇ ਹੋਏ ਪਟਿਆਲਾ ਦੇ ਰਾਜਪੁਰਾ ਵਿੱਚ ਪ੍ਰਾਈਮ ਸਿਨੇਮਾ ਵਿੱਚੋਂ ਫਿਲਮ ਰੁਕਵਾੲੀ ਗਈ ਰਾਜਪੁਰਾ ਸਿੱਖ ਯੂਨਾਈਟਿਡ ਪਾਰਟੀ ਵੱਲੋਂ
ਬਾਈਟ ਸਿੱਖ ਯੂਨਾਈਟਿਡ ਪਾਰਟੀ ਰਾਜਪੁਰਾ
ਮੋਹਿਤ ਚੌਧਰੀ ਜਰਨਲ ਮੈਨੇਜਰ ਪ੍ਰਾਈਮ ਸਿਨੇਮਾConclusion:ਪੰਜਾਬੀ ਫ਼ਿਲਮ ਇਸ਼ਕ ਮਾਈ ਰਿਲੀਜ਼ਨ ਦੇ ਪੋਸਟਰਾਂ ਤੇ ਲੱਗੀ ਖੰਡਾ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਕਾਰਨ ਵਿਵਾਦ ਵਧਦਾ ਜਾ ਰਿਹੈ ਸਿੱਖ ਸੰਗਤਾਂ ਵਿੱਚਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਫਿਲਮਾਂ ਵਿੱਚ ਆਏ ਦਿਨ ਐਸੇ ਦ੍ਰਿਸ਼ ਕਿਉਂ ਦਿਖਾਏ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੋ ਗਈਹੁਣ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇਸ਼ਕ ਮਾਈ ਰਿਲੀਜ਼ਨ ਜਿਸਦੇ ਵਿੱਚ ਪੋਸਟਰ ਦੇ ਵਿੱਚ ਪਿਛਲੇ ਪਾਸੇ ਖੰਡਾ ਸਾਹਿਬ ਤੇਫ਼ਿਲਮ ਦੇ ਹੀਰੋ ਹੀਰੋਇਨ ਦੇ ਪੈਰਾਂ ਵਾਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਤੋਂ ਬਾਅਦ ਵਿਵਾਦ ਵਧਦਾ ਜਾ ਰਿਹਾ ਹੈ ਜਿਸ ਦੇ ਚੱਲਦੇ ਹੋਏ ਪਟਿਆਲਾ ਦੇ ਰਾਜਪੁਰਾ ਵਿੱਚ ਪ੍ਰਾਈਮ ਸਿਨੇਮਾ ਵਿੱਚੋਂ ਫਿਲਮ ਰੁਕਵਾੲੀ ਗਈ ਰਾਜਪੁਰਾ ਸਿੱਖ ਯੂਨਾਈਟਿਡ ਪਾਰਟੀ ਵੱਲੋਂ
ਬਾਈਟ ਸਿੱਖ ਯੂਨਾਈਟਿਡ ਪਾਰਟੀ ਰਾਜਪੁਰਾ
ਮੋਹਿਤ ਚੌਧਰੀ ਜਰਨਲ ਮੈਨੇਜਰ ਪ੍ਰਾਈਮ ਸਿਨੇਮਾ
ETV Bharat Logo

Copyright © 2024 Ushodaya Enterprises Pvt. Ltd., All Rights Reserved.