ETV Bharat / bharat

ਮੱਧ ਪ੍ਰਦੇਸ਼ ਸਰਕਾਰ ਬਜ਼ੁਰਗ ਸ਼ਰਧਾਲੂਆਂ ਨੂੰ ਫ੍ਰੀ 'ਚ ਕਰਵਾਏਗੀ ਕਰਤਾਰਪੁਰ ਸਾਹਿਬ ਦੇ ਦਰਸ਼ਨ - Kartarpur sahib added in MP govt's pilgrimage scheme

ਕਮਲ ਨਾਥ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਨਾਂਅ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਵਿੱਚ ਸ਼ਾਮਲ ਕਰ ਲਿਆ ਹੈ। ਇਸ ਦੇ ਨਾਲ ਹੀ ਹੁਣ ਬਜ਼ੁਰਗ ਸ਼ਰਧਾਲੂ ਸਰਕਾਰੀ ਖਰਚ 'ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।

ਫ਼ੋਟੋ।
author img

By

Published : Nov 14, 2019, 7:50 PM IST

ਭੋਪਾਲ: ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੀ ਯਾਤਰਾ ਮੱਧ ਪ੍ਰਦੇਸ਼ ਸਰਕਾਰ ਸ਼ਰਧਾਲੂਆਂ ਨੂੰ ਸਰਕਾਰੀ ਖਰਚ 'ਚੋਂ ਕਰਵੇਗਾ। ਕਮਲ ਨਾਥ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਨਾਂਅ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਵਿੱਚ ਸ਼ਾਮਲ ਕਰ ਲਿਆ ਹੈ। ਸੂਬਾ ਸਰਕਾਰ ਨੇ ਆਪਣੇ ਆਦੇਸ਼ ਜਾਰੀ ਕਰ ਦਿੱਤੇ ਹਨ।

ਫ਼ੋਟੋ।
ਫ਼ੋਟੋ।

ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਮੱਧ ਪ੍ਰਦੇਸ਼ ਸਰਕਾਰ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸਰਕਾਰੀ ਖਰਚੇ 'ਤੇ ਤੀਰਥ ਯਾਤਰਾ ਮੁਹੱਈਆ ਕਰਵਾਉਂਦੀ ਹੈ। ਹਾਲ ਹੀ ਵਿੱਚ, ਅਧਿਆਤਮਿਕ ਵਿਭਾਗ ਦੀ ਸਮੀਖਿਆ ਦੌਰਾਨ ਮੁੱਖ ਮੰਤਰੀ ਕਮਲਨਾਥ ਨੇ ਦੇਸ਼ ਭਰ ਵਿੱਚ 5 ਅਸਥਾਈ ਸਥਾਨ, ਮਹਾਰਾਸ਼ਟਰ ਦੇ ਨਦੇੜ ਵਿੱਚ ਸਥਿਤ ਤਖ਼ਤ ਸੱਚਖੰਡ ਹਜ਼ੂਰ ਸਾਹਿਬ, ਪੰਜਾਬ ਦੇ ਅਨੰਦਪੁਰ ਵਿੱਚ ਸਥਿਤ ਕੇਸ਼ਗੜ੍ਹ ਸਾਹਿਬ, ਬਠਿੰਡਾ 'ਚ ਸਥਿਤ ਦਮਦਮਾ ਸਾਹਿਬ, ਹਿਮਾਚਲ ਦੇ ਸਿਰਮੌਰ ਸਥਿਤ ਪੋਂਟਾ ਸਾਹਿਬ ਅਤੇ ਮਨੀਕਰਣਾ ਸਾਹਿਬ ਨੂੰ ਜੋੜ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਵਿੱਚ ਲਗਭਗ 40 ਤੀਰਥ ਸਥਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿੱਥੇ ਬਜ਼ੁਰਗ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਯਾਤਰਾ ਕਰਵਾਈ ਜਾਵੇਗੀ। ਦੱਸਣਯੋਗ ਹੈ ਕਿ 9 ਨਵੰਬਰ ਨੂੰ ਪਾਕਿਸਤਾਨ ਅਤੇ ਭਾਰਤ ਦਰਮਿਆਨ ਕਰਤਾਰਪੁਰ ਲਾਂਘਾ ਭਾਰਤ ਦੇ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ।

Intro:भोपाल। पाकिस्तान स्थित करतारपुर साहेब की यात्रा मध्य प्रदेश सरकार श्रद्धालुओं को सरकारी खर्च पर कराएगी। कमलनाथ सरकार ने करतारपुर साहेब का नाम मुख्यमंत्री तीर्थ दर्शन योजना में शामिल कर लिया है। राज्य शासन ने इसके आदेश जारी कर दिए हैं।

Body:मुख्यमंत्री तीर्थ दर्शन योजना के तहत मध्य प्रदेश सरकार 60 वर्ष से अधिक आयु के बुजुर्गों को सरकारी खर्चे पर तीर्थ यात्राएं कराती है। पिछले दिनों मुख्यमंत्री कमलनाथ ने आध्यात्मिक विभाग की समीक्षा के दौरान नानक साहब से जुड़े देशभर के 5 अस्थाई स्थलों जिसमें नादेड महाराष्ट्र में स्थित तख्त सचखंड हजूर साहिब पंजाब के आनंदपुर में स्थित केशगढ़ साहिब पंजाब के भटिंडा में स्थित दमदमा साहिब हिमाचल प्रदेश के सिरमौर में स्थित पोंटा साहिब और मणिकर्ण साहिब को जोड़ने के निर्देश दिए थे। मुख्यमंत्री तीर्थ दर्शन योजना में करीब 40 तीर्थ स्थलों को शामिल किया गया है जहां बुजुर्ग श्रद्धालुओं को सरकार की तरफ से यात्रा कराई जाती है।

Conclusion:गौरतलब है कि 9 नवंबर को पाकिस्तान और भारत के बीच बने करतारपुर कॉरिडोर को भारत के सिख श्रद्धालुओं के लिए खोल दिया गया है।
ETV Bharat Logo

Copyright © 2025 Ushodaya Enterprises Pvt. Ltd., All Rights Reserved.