ETV Bharat / bharat

ਚੀਫ ਆਫ ਡਿਫੈਂਸ ਸਟਾਫ਼ ਲਈ ਫ਼ੌਜ ਦੇ ਨਿਯਮਾਂ 'ਚ ਬਦਲਾਅ, 65 ਸਾਲ ਹੋਈ ਉਮਰ ਸੀਮਾ - Indian army

ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀਡੀਐੱਸ) ਅਹੁਦੇ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਇਸ ਦੀ ਜ਼ਿਆਦਾਤਰ ਉਮਰ ਸੀਮਾ ਲਈ ਫ਼ੌਜ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ।

chief of defence staff
ਚੀਫ ਆਫ ਡਿਫੈਂਸ ਸਟਾਫ਼ ਲਈ ਫ਼ੌਜ ਦੇ ਨਿਯਮਾਂ 'ਚ ਬਦਲਾਅ
author img

By

Published : Dec 29, 2019, 10:48 PM IST

ਨਵੀਂ ਦਿੱਲੀ: ਚੀਫ਼ ਆਫ਼ ਡਿਫ਼ੈਂਸ (ਸੀਡੀਐੱਸ) ਦੇ ਅਹੁਦੇ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਇਸ ਦੀ ਵੱਧ ਤੋਂ ਵੱਧ ਉਮਰ ਸੀਮਾ ਲਈ ਫ਼ੌਜ ਦੇ ਨਿਯਮਾਂ ਵਿੱਚ ਸੋਧੀ ਕੀਤੀ ਹੈ। ਜਾਣਕਾਰੀ ਮੁਤਾਬਕ ਨਵੇਂ ਨਿਯਮਾਂ ਅਧੀਨ ਉਮਰ ਦੀ ਸੀਮਾ ਹੁਣ 65 ਸਾਲ ਕਰ ਦਿੱਤੀ ਗਈ ਹੈ। ਇਸ ਦੀ ਸੂਚਨਾ ਰੱਖਿਆ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੀ ਗਈ ਹੈ।

ਰੱਖਿਆ ਮੰਤਰਾਲੇ ਵੱਲੋਂ ਜਾਰੀ ਸੂਚਨਾ ਮੁਤਾਬਕ ਫ਼ੌਜ ਨਿਯਮਾਵਲੀ, 1954 ਵਿੱਚ ਬਦਲਾਅ ਕੀਤੇ ਗਏ ਹਨ। ਸੁਰੱਖਿਆ ਮਾਮਲਿਆਂ ਉੱਤੇ ਮੰਤਰੀ ਮੰਡਲ ਦੀ ਕਮੇਟੀ ਨੇ ਮੰਗਲਵਾਰ ਨੂੰ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਸੀਡੀਐੱਸ ਦੀ ਰਚਨਾ ਨੂੰ ਮੰਨਜ਼ੂਰੀ ਦੇ ਦਿੱਤੀ ਸੀ ਜੋ ਤਿੰਨਾਂ ਫ਼ੌਜਾਂ ਨਾਲ ਸਬੰਧਿਤ ਸਾਰੇ ਮਾਮਲਿਆਂ ਲਈ ਰੱਖਿਆ ਮੰਤਰੀ ਦੇ ਮੁਖ ਫ਼ੌਜ ਸਲਾਹਕਾਰ ਦੇ ਤੌਰ ਉੱਤੇ ਕੰਮ ਕਰਨਗੇ।

  • As per the charter of duties for the Chief of Defence Staff, he will also be the member of the Nuclear Command Authority headed by the Prime Minister. https://t.co/HsSTIabTFY

    — ANI (@ANI) December 29, 2019 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਨਵੇਂ ਨਿਯਮਾਂ ਮੁਤਾਬਕ ਫ਼ੌਜ ਮੁਖੀ ਵੱਧ ਤੋਂ ਵੱਧ 3 ਸਾਲ ਜਾਂ 62 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਆਵੇਗਾ, ਫ਼ੌਜ ਵਿੱਚ ਸੇਵਾ ਕਰ ਸਕਦਾ ਹੈ। ਸੀਡੀਐੱਸ ਚਾਰ ਸਟਾਰ ਜਨਰਲ ਦੇ ਰੈਂਕ ਦਾ ਅਧਿਕਾਰੀ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਉੱਤੇ ਫ਼ੌਜ ਦੇ 3 ਅੰਗਾਂ ਦੇ ਮੁਖੀ ਦੇ ਤੌਰ ਉੱਤੇ ਚੀਫ਼ ਆਫ਼ ਡਿਫ਼ੈਂਸ ਸਟਾਫ਼ ਦੇ ਅਹੁਦੇ ਦਾ ਐਲਾਨ ਕੀਤਾ ਸੀ।

ਕੀ ਹੋਵੇਗਾ ਸੀਡੀਐੱਸ ਦਾ ਕੰਮ
1999 ਵਿੱਚ ਕਾਰਗਿੱਲ ਸਮੀਖਿਆ ਕਮੇਟੀ ਨੇ ਸਰਕਾਰ ਨੂੰ ਸਿੰਗਲ ਫ਼ੌਜ ਸਲਾਹਕਾਰ ਦੇ ਤੌਰ ਉੱਤੇ ਚੀਫ਼ ਆਫ਼ ਡਿਫ਼ੈਂਸ ਸਟਾਫ਼ ਦੀ ਰਚਨਾ ਦਾ ਸੁਝਾਅ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀਡੀਐੱਸ ਦਾ ਮੁਖ ਕੰਮ ਸਾਧਨਾਂ ਦੀ ਠੀਕ ਵਰਤੋਂ ਲਈ ਫ਼ੌਜ ਕਮਾਨਾਂ ਦਾ ਪੁਨਰਗਠਨ ਕਰਨਾ, ਨਾਲ ਹੀ ਸੰਯੁਕਤ ਥਿਏਟਰ ਕਮਾਨ ਦੇ ਗਠਨ ਦੇ ਮਾਧਿਅਮ ਰਾਹੀਂ ਅਭਿਆਨਾਂ ਨੂੰ ਸੰਯੁਕਤ ਰੂਪ ਤੋਂ ਚਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ 3 ਸਾਲਾਂ ਦੇ ਅੰਦਰ ਤਿੰਨੋਂ ਫ਼ੌਜਾਂ ਦੇ ਅਭਿਆਨਾਂ, ਸਮਾਨ, ਵਾਹਨ, ਪ੍ਰੀਖਣ, ਸਹਾਇਕ ਸੇਵਾਵਾਂ, ਸੰਚਾਰ, ਦੇਖਭਾਲ ਅਤੇ ਮੁਰੰਮਤ ਨੂੰ ਸੰਯੁਕਤ ਕਰਨਾ ਸੀਡੀਐੱਸ ਦਾ ਮੁਖ ਕੰਮ ਹੋਵੇਗਾ।

Intro:Body:

gp

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.