ETV Bharat / bharat

ਸੋਸ਼ਲ ਮੀਡੀਆ ਨਹੀਂ ਚਿੱਠੀ ਰਾਹੀ ਇਸ ਕੁੜੀ ਨੇ ਦੁਨੀਆ ਭਰ 'ਚ ਬਣਾਏ ਦੋਸਤ - ਡਿਜੀਟਲ ਯੁੱਗ

ਰੇਸਬਿਨ ਨੇ ਸਾਰਾ ਨਾਲ ਮੈਕਸੀਕੋ 'ਚ ਚਿੱਠੀ ਰਾਹੀ ਗੱਲਬਾਤ ਸ਼ੁਰੂ ਕੀਤੀ ਤੇ ਬਾਅਦ 'ਚ ਅਮਰੀਕਾ, ਜਾਪਾਨ, ਬ੍ਰਿਟੇਨ, ਇੰਡੋਨੇਸ਼ੀਆ, ਸਪੇਨ ਅਤੇ ਕਈ ਹੋਰ ਦੇਸ਼ਾਂ ਨਾਲ ਦੁਨੀਆ ਭਰ ਦੇ ਪੱਤਰਾਂ ਦਾ ਆਦਾਨ-ਪ੍ਰਦਾਨ ਕਰਕੇ ਆਪਣੀਆ ਸੀਮਾਂਵਾਂ ਦਾ ਵਿਸਥਾਰ ਕੀਤਾ।

ਸੋਸ਼ਲ ਮੀਡੀਆ ਨਹੀਂ ਚਿੱਠੀ ਰਾਹੀ ਇਸ ਕੁੜੀ ਨੇ ਦੁਨੀਆ ਭਰ 'ਚ ਬਣਾਏ ਦੋਸਤ

author img

By

Published : Oct 20, 2020, 12:02 PM IST

Updated : Oct 20, 2020, 2:10 PM IST

ਸੁਬੁਲਸੁਲਾ: ਮਲੱਪੁਰਮ ਦੇ ਸੁਬੁਲਸੁਲਾਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੇਸਬਿਨ 11ਵੀਂ ਜਮਾਤ 'ਚ ਪੜ੍ਹਦੀ ਹੈ। ਇਸ ਕੁੜੀ ਦੇ ਦੁਨੀਆ 'ਚ 43 ਤੋਂ ਵੱਧ ਦੇਸ਼ਾਂ 'ਚ ਦੋਸਤ ਹਨ। ਜੀ ਨਹੀਂ ਅਸੀਂ ਫੇਸਬੁਕ ਜਾ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਚ ਉਨ੍ਹਾਂ ਦੀ ਦੋਸਤੀ ਬਾਰੇ ਗੱਲ ਨਹੀਂ ਕਰ ਰਹੇ ਹਾਂ।

ਸੋਸ਼ਲ ਮੀਡੀਆ ਨਹੀਂ ਚਿੱਠੀ ਰਾਹੀ ਇਸ ਕੁੜੀ ਨੇ ਦੁਨੀਆ ਭਰ 'ਚ ਬਣਾਏ ਦੋਸਤ

ਰੇਸਬਿਨ ਨੇ ਇਸ ਡਿਜੀਟਲ ਯੁੱਗ 'ਚ ਹੱਥ ਨਾਲ ਲਿੱਖੇ ਪੱਤਰਾਂ ਰਾਹੀ ਦੁਨੀਆ ਭਰ 'ਚ ਦੋਸਤ ਬਣਾਏ ਹਨ। ਇਹ ਸਭ ਉਸ ਵੇਲੇ ਸ਼ੁਰੂ ਹੋਇਆ ਜਦੋਂ ਰੇਸਬਿਨ ਨੇ ਆਪਣੇ ਪੇਪਰ ਕਰਾਫਟਵਰਕ ਤੇ ਆਪਣੀ ਕੁੱਝ ਕਲਾਕ੍ਰਤਿਆਂ ਦੀ ਤਸਵੀਰਾਂ ਇੰਸਟਾਗ੍ਰਾਮ 'ਚ ਸਾਂਝਾ ਕੀਤਾ। ਮੈਕਸੀਕੋ ਦੀ ਇੱਕ ਕੁੜੀ ਸਾਰਾ ਨੇ ਉਸ ਨਾਲ ਗੱਲਬਾਤ ਕਰਨ 'ਚ ਦਿਲਚਸਪੀ ਜਤਾਈ।

ਇਸ ਤੋਂ ਬਾਅਦ ਰੇਸਬਿਨ ਨੇ ਚਿੱਠੀ ਭੇਜਣ ਤੇ ਚਿੱਠੀ ਹਾਸਲ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਰੇਸਬਿਨ ਨੇ ਸਾਰਾ ਨਾਲ ਮੈਕਸੀਕੋ 'ਚ ਚਿੱਠੀ ਰਾਹੀ ਗੱਲਬਾਤ ਸ਼ੁਰੂ ਕੀਤੀ ਤੇ ਬਾਅਦ 'ਚ ਅਮਰੀਕਾ, ਜਾਪਾਨ, ਬ੍ਰਿਟੇਨ, ਇੰਡੋਨੇਸ਼ੀਆ, ਸਪੇਨ ਅਤੇ ਕਈ ਹੋਰ ਦੇਸ਼ਾਂ ਨਾਲ ਦੁਨੀਆ ਭਰ ਦੇ ਪੱਤਰਾਂ ਦਾ ਆਦਾਨ-ਪ੍ਰਦਾਨ ਕਰਕੇ ਆਪਣੀਆ ਸੀਮਾਂਵਾਂ ਦਾ ਵਿਸਥਾਰ ਕੀਤਾ।

ਰੇਸਬਿਨ ਉਤਸੁਕਤਾ ਨਾਲ ਪੱਤਰਾਂ ਦਾ ਇੰਤੇਜ਼ਾਰ ਕਰਦੀ ਹੈ। ਜਦੋਂ ਡਿਜੀਟਲ ਯੁੱਗ 'ਚ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿਣ ਵਾਲੇ ਲੋਕਾਂ ਨਾਲ ਈਮੇਲ ਜਾ ਆਨਲਾਈਨ ਲਾਈਵ ਸੰਦੇਸ਼ ਭੇਜਣ ਲਈ ਮੁਸ਼ਕਲ ਨਾਲ ਕੁੱਝ ਸਕਿੰਟ ਲਗਦੇ ਹਨ ਉਸ ਵੇਲੇ ਹੱਥ ਲਿਖਤ ਪੱਤਰਾਂ ਨੂੰ ਪੜ੍ਹਨ ਦੀ ਭਾਵਨਾ ਨੂੰ ਪੋਸ਼ਣ ਦਿੰਦਾ ਹੈ।

ਰੇਸਬੀਨ ਨੇ ਦੱਸਿਆ, "ਮੈਂ ਇੱਕ ਪੇਪਰ ਕਲਾਕਾਰ ਤੇ ਡੂਡਲ ਚਿਤਰਕਾਰ ਹਾਂ। ਜ਼ਿਆਦਾਤਰ ਮੈਨੂੰ ਡੂਡਲ ਡਰਾਇੰਗ ਪਸੰਦ ਹੈ ਤੇ ਮੈਂ ਆਪਣੇ ਪਸੰਦੀਦਾ ਡੂਡਲ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹਾਂ। ਅਚਾਨਕ ਇੱਕ ਦਿਨ ਸਾਰਾ ਨਾਂਅ ਦੀ ਇੱਕ ਅਮਰੀਕੀ ਕੁੜੀ ਨੇ ਮੈਨੂੰ ਮੈਸੇਜ ਕੀਤਾ। ਉਸ ਨੇ ਮੇਰਾ ਡੂਡਲ ਪਸੰਦ ਕੀਤਾ ਤੇ ਮੈਨੂੰ ਆਪਣਾ ਪਤਾ ਭੇਜਣ ਲਈ ਕਿਹਾ ਤਾਂ ਜੋ ਉਹ ਮੈਨੂੰ ਪੱਤਰ ਲਿੱਖ ਸਕੇ। ਕੁੱਝ ਮਹੀਨੇ ਬਾਅਦ ਮੈਨੂੰ ਉਸ ਦਾ ਪੱਤਰ ਮਿਲਿਆ ਤੇ ਮੈਂ ਉਸ ਦਾ ਜਵਾਬ ਲਿਖਿਆ। ਮੈਨੂੰ ਇਹ ਤਜਰਬਾ ਪਸੰਦ ਆਇਆ, ਇਹ ਮੈਨੂੰ ਖੁਸ਼ੀ ਦੇ ਪਲ ਦਿੰਦਾ ਹੈ।"

ਅਜਿਹੇ ਸਮੇ 'ਚ ਜਦੋਂ ਡਾਕ ਵਾਲੇ ਬਕਸੇ ਨੂੰ ਲੋਕ ਭੁੱਲ ਚੁੱਕੇ ਹਨ ਤੇ ਇੱਕ ਅਜਿਹੀ ਪੀੜੀ ਜਿਸ ਨੇ ਹੱਥ ਨਾਲ ਲਿੱਖੇ ਪੱਤਰਾਂ ਰਾਹੀ ਪਿਆਰ, ਖੁਸ਼ੀ ਤੇ ਦੁਖ ਦੀ ਭਾਵਨਾ ਨੂੰ ਸਾਂਝਾ ਕੀਤਾ ਹੈ, ਹੁਣ ਡਿਜ਼ੀਟਲ ਮਾਧਿਆਮ 'ਤੇ ਚਲਾ ਗਿਆ ਹੈ। ਹੁਣ ਇਹ ਹੱਥ ਨਾਲ ਲਿਖੇ ਪੱਤਰਾਂ ਦੀ ਥਾਂ ਇਮੋਟਿਕਾਨਸ ਦਾ ਸਹਾਰਾ ਲੈਂਦੇ ਹਨ, ਰੇਸਬੀਨ ਨੂੰ ਹੱਥ ਨਾਲ ਲਿੱਖੇ ਗਏ ਪੱਤਰਾਂ ਦਾ ਆਦਾਨ- ਪ੍ਰਦਾਨ ਕਰਨਾ ਤੇ ਉਨ੍ਹਾਂ ਦੇ ਮਾਧਿਅਮ ਨਾਲ ਦੁਨੀਆ ਭਰ 'ਚ ਦੋਸਤੀ ਕਰਨਾ ਬਹੁਤ ਦਿਲਚਸਪ ਲੱਗਦਾ ਹੈ।

ਰੇਸਬੀਨ ਨੇ ਦੱਸਿਆ, "ਮੈਨੂੰ 43 ਦੇਸ਼ਾਂ ਦੇ 45 ਦੋਸਤਾਂ ਤੋਂ ਲਗਭਗ 60 ਤੋਂ ਵੱਧ ਪੱਤਰ ਮਿਲੇ ਹਨ।"

ਉਹ ਆਪਣੇ ਦੋਸਤਾਂ ਨੂੰ ਪੱਤਰ ਲਿਖਦੀ ਹੈ ਤੇ ਦੁਨੀਆ ਦੇ ਵੱਖ ਵੱਖ ਹਿੱਸਿਆ 'ਚ 43 ਦੇਸ਼ਾਂ ਦੇ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਤੋਂ ਪੱਤਰ ਤੇ ਛੋਟੇ ਤੋਹਫੇ ਹਾਸਲ ਕਰਦੀ ਹੈ। ਕੀ ਇਹ ਦੁਨੀਆ ਭਰ 'ਚ ਦੋਸਤ ਬਣਾਉਣ ਦਾ ਇੱਕ ਸ਼ਾਨਦਾਰ ਤਰੀਕਾ ਨਹੀਂ ਹੈ?

Last Updated : Oct 20, 2020, 2:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.