ETV Bharat / bharat

ਜੰਮੂ-ਕਸ਼ਮੀਰ: ਮੁੱਠਭੇੜ ਦੌਰਾਨ ਫੌਜ ਨੇ ਮਾਰ ਗਿਰਾਏ ਚਾਰ ਅੱਤਵਾਦੀ - ਅੱਤਵਾਦੀ ਢੇਰ

ਜੰਮੂ ਦੇ ਨਗਰੋਟਾ ਟੋਲ ਪਲਾਜ਼ਾ ਕੋਲ ਸੁਰੱਖਿਆਂ ਬਲਾਂ ਨੇ ਮੁੱਠਭੇੜ 'ਚ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਜਾਣਕਾਰੀ ਮੁਤਾਬਰ ਇਹ ਅੱਤਵਾਦੀ ਇੱਕ ਟਰੱਕ 'ਚ ਸਵਾਰ ਹੋ ਕੇ ਜੰਮੂ-ਕਸ਼ਮੀਰ ਵੱਲ ਜਾ ਰਹੇ ਸਨ।

ਫੌਜ ਨੇ ਮਾਰ ਗਿਰਾਏ ਚਾਰ ਅੱਤਵਾਦੀ
ਫੌਜ ਨੇ ਮਾਰ ਗਿਰਾਏ ਚਾਰ ਅੱਤਵਾਦੀ
author img

By

Published : Nov 19, 2020, 8:57 AM IST

Updated : Nov 19, 2020, 4:26 PM IST

ਸ੍ਰੀਨਗਰ: ਜੰਮੂ ਦੇ ਨਗਰੋਟਾ 'ਚ ਅੱਜ ਸਵੇਰੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿੱਚ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।

  • #WATCH Jammu and Kashmir: An encounter is underway near Ban toll plaza in Nagrota, Jammu. Security tightened, Jammu-Srinagar National Highway closed. More details awaited.

    (Visuals deferred by unspecified time) pic.twitter.com/PYI1KI0ykH

    — ANI (@ANI) November 19, 2020 " class="align-text-top noRightClick twitterSection" data=" ">
ਨਗਰੋਟਾ ਟੋਲ ਪਲਾਜ਼ਾ ਕੋਲ ਹੋਈ ਮੁੱਠਭੇੜ ਵਿੱਚ ਢਾਈ ਘੰਟਿਆਂ 'ਚ ਹੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਠਿਕਾਣੇ ਲੱਗਾ ਦਿੱਤਾ। ਪੁਲਿਸ ਮੁਤਾਬਿਕ ਚਾਰ ਅੱਤਵਾਦੀ ਟਰੱਕ ਵਿੱਚ ਸਵਾਰ ਹੋ ਕੇ ਜੰਮੂ ਕਸ਼ਮੀਰ ਜਾ ਰਹੇ ਸਨ। ਜਿਸ ਤੋਂ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ ਹੈ।

Last Updated : Nov 19, 2020, 4:26 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.