ETV Bharat / bharat

J-K: ਗਾਂਦਰਬਲ ਇਨਕਾਊਂਟਰ 'ਚ ਇੱਕ ਆਤੰਕੀ ਢੇਰ, ਸਰਚ ਆਪਰੇਸ਼ਨ ਜਾਰੀ - security forces in Ganderbal

ਜੰਮੂ ਕਸ਼ਮੀਰ ਦੇ ਗਾਂਦਰਬਲ 'ਚ ਸੁਰੱਖਿਆ ਬਲਾਂ ਅਤੇ ਆਤੰਕੀਆਂ ਵਿਚਕਾਰ ਹੋਈ ਮੁਠਭੇੜ 'ਚ ਇੱਕ ਆਤੰਕੀ ਦੇ ਮਾਰੇ ਜਾਣ ਦੀ ਖ਼ੂਰ ਹੈ। ਇਹ ਮੁਠਭੇੜ ਗਾਂਦਰਬਲ ਦੇ ਗੁੰਡ ਇਲਾਕੇ 'ਚ ਹੋਈ ਹੈ।

ਫ਼ੋਟੋ
author img

By

Published : Nov 12, 2019, 9:17 AM IST

ਜੰਮੂ ਕਸ਼ਮੀਰ: ਜੰਮੂ ਕਸ਼ਮੀਰ ਦੇ ਗਾਂਦਰਬਲ ਦੇ ਗੁੰਡ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਆਤੰਕੀਆਂ ਵਿਚਕਾਰ ਹੋਈ ਮੁਠਭੇਖ 'ਚ ਇੱਕ ਆਤੰਕੀ ਦੇ ਢੇਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੰਮੂ ਕਸ਼ਮੀਰ ਪੁਲਿਸ ਅਨੁਸਾਰ ਅਜੇ ਵੀ ਦੋ ਤੋਂ ਤਿੰਨ ਆਤੰਕੀਆਂ ਦੇ ਲੁਕੇ ਹੋਣ ਦਾ ਖ਼ਦਸ਼ਾ ਹੈ।

ਜਾਣਕਾਰੀ ਅਨੁਸਾਰ ਫੌਜ ਨੂੰ ਇਲਾਕੇ 'ਚ ਆਤੰਕੀਆਂ ਦੇ ਛੁਪੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਫੌਜ ਨੇ ਇਲਾਕੇ ਨੂੰ ਘੇਰ ਆਤੰਕੀਆਂ ਵਿਰੁੱਧ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਆਤੰਕੀਆਂ ਦੀ ਗੋਲਾਬਾਰੀ ਦਾ ਭਾਰਤੀ ਫੌਜ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।

Intro:Body:

badal

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.