ETV Bharat / bharat

ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ

author img

By

Published : Nov 1, 2020, 10:16 AM IST

ਸ਼ਨੀਵਾਰ ਦੇਰ ਰਾਤ ਲੱਦਾਖ 'ਚ ਲੋਕਾਂ ਨੇ ਭੂਚਾਲ ਦੇ ਤੇਜ਼ ਝੱਟਕੇ ਮਹਿਸੂਸ ਕੀਤੇ। ਭੂਚਾਲ ਦੋ ਵਾਰ ਆਇਆ। ਰਿਕਟੇਅਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.8 ਅਤੇ 4.1 ਮਾਪੀ ਗਈ ਹੈ।

ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਲੱਦਾਖ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝੱਟਕੇ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ

ਨਵੀਂ ਦਿੱਲੀ : ਸ਼ਨੀਵਾਰ ਦੇਰ ਰਾਤ ਲੱਦਾਖ 'ਚ ਲੋਕਾਂ ਨੇ ਭੂਚਾਲ ਦੇ ਤੇਜ਼ ਝੱਟਕੇ ਮਹਿਸੂਸ ਕੀਤੇ। ਭੂਚਾਲ ਦੋ ਵਾਰ ਆਇਆ। ਪਹਿਲਾ ਭੂਚਾਲ ਦੇਰ ਰਾਤ 10:29 ਅਤੇ ਦੂਜਾ 11:36 ਮਿੰਟ 'ਤੇ ਆਇਆ।

  • Earthquakes with a magnitude of 4.1 and 3.8 on the Richter Scale hit Ladakh at 10:29 pm and 11:36 pm respectively, on 31st October: National Center for Seismology pic.twitter.com/XKHqz6XfzU

    — ANI (@ANI) October 31, 2020 " class="align-text-top noRightClick twitterSection" data=" ">

ਨੈਸ਼ਨਲ ਸੇਂਟਰ ਫਾਰ ਸਿਮਸੋਲੋਜੀ ਦੀ ਜਾਂਚ ਮੁਤਾਬਕ ਰਿਕਟੇਅਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.8 ਅਤੇ 4.1 ਮਾਪੀ ਗਈ ਹੈ।

ਹਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 19 ਸਤੰਬਰ ਨੂੰ ਇਥੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.