ETV Bharat / bharat

ਉਤਰਾਖੰਡ ਤੇ ਨਿਕੋਬਾਰ ਦੀਪ ਸਮੂਹ ’ਚ ਆਇਆ ਭੂਚਾਲ - ਭਾਰਤ ਮੌਸਮ ਵਿਗਿਆਨ ਵਿਭਾਗ

ਉਤਰਾਖੰਡ ਤੇ ਨਿਕੋਬਾਰ ਦੀਪ ਸਮੂਹ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਪ੍ਰਦੇਸ਼ 'ਚ ਕਿਤੋਂ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਫਿਲਹਾਲ ਨਹੀਂ ਹੈ।

ਭੂਚਾਲ
author img

By

Published : May 18, 2019, 9:33 AM IST

ਨਵੀਂ ਦਿੱਲੀ: ਨਿਕੋਬਾਰ ਦੀਪ ਸਮੂਹ ਤੇ ਉਤਰਾਖੰਡ 'ਚ ਸ਼ੁੱਕਰਵਾਰ ਦੇਰ ਰਾਤ ਨੂੰ ਭੂਚਾਲ ਦੇ ਝੱਟਕੇ ਮਹਸੂਸ ਕੀਤੇ ਗਏ।

ਉਤਰਾਖੰਡ ਦੇ ਚਮੋਲੀ ਜ਼ਿਲੇ 'ਚ ਦੇਰ ਰਾਤ 1:08 ਵਜੇ ਤੇ ਭੂਚਾਲ ਆਇਆ ਜਿਸਦੀ ਤੀਬਰਤਾ 3.8 ਮਾਪੀ ਗਈ ਹੈ। ਹਾਲਾਂਕਿ ਪ੍ਰਦੇਸ਼ 'ਚ ਕਿਤੋਂ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਫਿਲਹਾਲ ਨਹੀਂ ਹੈ।

  • IMD-Earthquake: An earthquake with a magnitude of 3.8 on the Richter Scale hit Chamoli in Uttarakhand today at 1:08 AM.

    — ANI (@ANI) May 17, 2019 " class="align-text-top noRightClick twitterSection" data=" ">

ਇਸ ਤੋਂ ਪਹਿਲਾ ਨਿਕੋਬਾਰ ਦੀਪ ਸਮੂਹ ਵਿੱਚ ਵੀ ਦੇਰ ਰਾਤ ਦੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

  • IMD-Earthquake: An earthquake with a magnitude of 4.5 on the Richter Scale hit Nicobar Islands at 11:59 PM on 17 May.

ਪਹਿਲਾਂ ਭੂਚਾਲ ਦਾ ਝੱਟਕਾ ਰਾਤ 11.59 ਉਤੇ ਆਇਆ ਜਿਸਦੀ ਤੀਬਰਤਾ ਰਿਕਟਰ ਪੈਮਾਨੇ ਉਤੇ 4.5 ਰਹੀ ਤੇ ਦੂੱਜਾ ਝਟਕਾ ਅੱਧੇ ਘੰਟੇ ਬਾਅਦ 12.35 ਉਤੇ ਮਹਿਸੂਸ ਕੀਤਾ ਗਿਆ।

  • IMD-Earthquake: An earthquake with a magnitude of 4.9 on the Richter Scale hit Nicobar Islands at 12:35 AM today.

ਦੂਜੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਇਸ ਭੂਚਾਲ ਦਾ ਅਸਰ 10 ਕਿਲੋਮੀਟਰ ਦੇ ਦਾਅਰੇ ਤੱਕ ਮਹਿਸੂਸ ਕੀਤਾ ਗਿਆ।

Intro:Body:

Earthquake

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.