ETV Bharat / bharat

ਕਿਸਾਨ ਅੰਦੋਲਨ: ਦਿੱਲੀ ਪੁਲਿਸ ਅਲਰਟ, ਇੰਡਿਆ ਗੇਟ ਕੀਤਾ ਸੀਲ

author img

By

Published : Nov 25, 2020, 7:27 PM IST

ਪਿਛਲੀ ਵਾਰ ਕਿਸਾਨਾਂ ਨੇ ਇੰਡਿਆ ਗੇਟ ਦੇ ਨੇੜੇ ਹੀ ਟਰੈਕਟਰ ਨੂੰ ਅੱਗ ਲਗਾਈ ਸੀ ਜਿਸ ਨੂੰ ਲੈ ਕੇ ਪਹਿਲ਼ਾਂ ਹੀ ਪੁਲਿਸ ਚੌਕਸ ਹੋ ਗਈ ਹੈ।ਉਨ੍ਹਾਂ ਨੇ ਇੰਡਿਆ ਗੇਟ ਸੀਲ ਕਰ ਦਿੱਤਾ ਹੈ।

ਦਿੱਲੀ ਪੁਲਿਸ ਹੋਈ ਪਹਿਲਾਂ ਤੋਂ ਸੱਤਰਕ, ਇੰਡਿਆ ਗੇਟ ਕੀਤਾ ਸੀਲ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਹੁਣ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਦਿੱਲੀ ਪੁਲਿਸ ਪਹਿਲਾਂ ਤੋਂ ਹੀ ਸੱਤਰਕ ਹੋ ਹਈ ਹੈ।

ਇੰਡਿਆ ਗੇਟ ਕੀਤਾ ਸੀਲ

ਪਿਛਲੀ ਵਾਰ ਕਿਸਾਨਾਂ ਨੇ ਇੰਡਿਆ ਗੇਟ ਦੇ ਨੇੜੇ ਹੀ ਟਰੈਕਟਰ ਨੂੰ ਅੱਗ ਲਗਾਈ ਸੀ ਜਿਸ ਨੂੰ ਲੈ ਕੇ ਪਹਿਲ਼ਾਂ ਹੀ ਪੁਲਿਸ ਚੌਕਸ ਹੋ ਗਈ ਹੈ ਤਾਂ ਜੋ ਅਜਿਹੀਆਂ ਘਟਨਾਂਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਇੰਡਿਆ ਗੇਟ ਸੀਲ ਕਰ ਦਿੱਤਾ ਹੈ।

  • REGARDING FARMER ORGANIZATIONS MARCH TO DELHI ON 26&27 NOVEMBER

    All the requests received from various Farmer Organisations regarding protest in Delhi on 26 and 27 November have been rejected and this has already been communicated to the organisers.@CPDelhi @LtGovDelhi

    — #weservedilse_DCPNewDelhi (@DCPNewDelhi) November 25, 2020 " class="align-text-top noRightClick twitterSection" data=" ">

ਰੱਸਤਿਆਂ 'ਚ ਹੋਈ ਨਾਕਾਬੰਦੀ

ਦੇਸ਼ ਵਿਆਪੀ ਅੰਦੋਲਨ ਦੇ ਚੱਲਦੇ ਦਿੱਲੀ ਪੁਲਿਸ ਨੇ ਥਾਂ-ਥਾਂ ਨਾਕਾਬੰਦੀ ਕੀਤੀ ਹੈ। ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਪਹੁੰਚ ਰਹੀਆਂ ਹਨ। ਜਿਨ੍ਹਾਂ ਨੂੰ ਲੈ ਲੇ ਰੱਸਤਿਆਂ 'ਚ ਨਾਕਾਬੰਦੀ ਕੀਤੀ ਗਈ ਹੈ। ਤਾਂ ਜੋ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਪ੍ਰਦਰਸ਼ਨ ਦੀ ਮਨਜੂਰੀ ਦੀਆਂ ਅਰਜ਼ੀਆਂ ਕੀਤੀਆਂ ਰੱਦ

ਦਿੱਲੀ ਪੁਲਿਸ ਨੇ ਖੇਤੀਬਾੜੀ ਵਿਰੁੱਧ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦਰਸ਼ਨ ਲਈ ਕਿਸਾਨਾਂ ਦੀਆਂ ਮਨਜੂਰੀ ਮੰਗਦੀਆਂ ਸਾਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਕਿਹਾ ਹੈ ਕਿ ਇਸ ਸਬੰਧੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.