ETV Bharat / bharat

ਆਟੋ ਐਕਸਪੋ 2020 'ਚ ਪਹੁੰਚੇ ਦਲੇਰ ਮਹਿੰਦੀ

ਗ੍ਰੇਟਰ ਨੋਇਡਾ ਦੇ ਇੰਡਿਅਨ ਐਕਸਪੋ ਸੈਂਟਰ ਐਂਡ ਮਾਰਟ ਵਿੱਚ ਆਟੋ ਐਕਸਪੋ 2020 'ਚ ਇਲੈਕਟ੍ਰਾਨਿਕ ਵਾਹਨਾਂ ਦਾ ਦਬਦਬਾ ਵੇਖਣ ਨੂੰ ਮਿਲਿਆ। ਗਾਇਕ ਦਲੇਰ ਮਹਿੰਦੀ ਨੇ ਜਿੱਥੇ, ਈਵੋਲਟ ਕੰਪਨੀ ਦੇ ਇਲੈਕਟ੍ਰਾਨਿਕ ਵਾਹਨਾਂ ਦਾ ਉਦਘਾਟਨ ਕੀਤਾ, ਉੱਥੇ ਹੀ ਲੋਕਾਂ ਨੇ ਵੀ ਉਨ੍ਹਾਂ ਦੇ ਗੀਤਾਂ ਉੱਤੇ ਜੰਮ ਕੇ ਡਾਂਸ ਕੀਤਾ।

Auto Expo 2020, Noida
ਫ਼ੋਟੋ
author img

By

Published : Feb 7, 2020, 1:00 PM IST

ਨਵੀਂ ਦਿੱਲੀ: ਗ੍ਰੇਟਰ ਨੋਇਡਾ ਵਿਖੇ ਇੰਡਿਅਨ ਐਕਸਪੋ ਸੇਂਟਰ ਐਂਡ ਮਾਰਟ 'ਚ ਕਈ ਆਟੋਮੋਬਾਈਲ ਕੰਪਨੀਆਂ ਨੇ ਆਪਣੇ ਇਲੈਕਟ੍ਰਾਨਿਕ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ। ਇੱਥੇ ਚੱਲ ਰਹੇ ਆਟੋ ਐਕਸਪੋ 2020 ਗਾਇਕ ਦਲੇਰ ਮਹਿੰਦੀ ਨੇ ਵੀ ਈਵੋਲਟ ਕੰਪਨੀ ਦੇ ਪਵੇਲੀਅਨ ਵਿੱਚ ਪੁੱਜ ਕੇ ਜੰਮ ਕੇ ਧਮਾਲ ਮਚਾਈ।

ਵੇਖੋ ਵੀਡੀਓ

ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਵੇਖਦਿਆਂ ਆਟੋਮੋਬਾਈਲ ਕੰਪਨੀਆਂ ਨੇ ਇਲੈਕਟ੍ਰਾਨਿਕ ਵਾਹਨਾਂ ਵਿੱਚ ਭਾਰਤ ਦੇ ਭੱਵਿਖ ਦੀ ਤਸਵੀਰ ਵਿਖਾਈ। ਈਵੋਲਟ ਕੰਪਨੀ ਨੇ ਸਪੋਰਟਸ ਬਾਈਕ, ਸਕੂਟਰ, ATV, ਮੋਪੇਡ 'ਧੰਨੋ' ਸਣੇ ਕਮਰਸ਼ੀਅਲ (ਭਾਰ ਢਾਹੁਣ ਵਾਲੀਆਂ) ਈ-ਵਾਹਨਾਂ ਦੀ ਪ੍ਰਦਰਸ਼ਨੀ ਲਗਾਈ।

Auto Expo 2020, Noida
ਇਲੈਕਟ੍ਰਾਨਿਕ ਵਾਹਨ ਲਾਂਚ

ਆਟੋ ਐਕਸਪੋ ਵਿੱਚ ਈਵੋਲਟ ਨੇ 5 ਈ-ਵੀਹਕਲ ਲਾਂਚ ਕੀਤੇ। ਈਵੋਲਟ ਇੰਡਿਆ ਗੁਰੂਗ੍ਰਾਮ ਦੀ ਇਲੈਕਟ੍ਰਾਨਿਕ ਵਹੀਕਲ ਮੈਨਿਉਫੈਕਚਰਿੰਗ ਯੂਨਿਟ ਹੈ ਜਿਸ ਨੇ ਆਟੋ ਐਕਸਪੋ ਵਿੱਚ ਹਿੱਸਾ ਲਿਆ ਹੈ। ਇਸ ਦਾ ਸਟਾਲ ਹਾਲ ਨੰਬਰ 11 ਵਿੱਚ ਲੱਗਾ ਹੋਇਆ ਹੈ।

ਈ-ਧੰਨੋ ਦੀ ਲਾਂਚਿੰਗ

ਆਟੋ ਐਕਸਪੋ ਵਿੱਚ ਈਵੋਲਟ ਨੇ ਆਪਣੀ ਧੰਨੋ ਈਮੋ ਵੀ ਲਾਂਚ ਕੀਤੀ ਹੈ, ਜੋ 450 ਕਿਲੋਗ੍ਰਾਮ ਤੋਂ ਵੱਧ ਭਾਰ ਢੋਹ ਸਕਦੀ ਹੈ। ਇੱਕ ਵਾਰ ਪੂਰੀ ਚਾਰਜ ਹੋਣ ਤੋਂ ਬਾਅਦ ਧੰਨੋ 80 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀ ਹੈ।

ਆਟੋ ਐਕਸਪੋ ਵਿੱਚ ਸਾਰੇ ਆਟੋਮੋਬਾਈਲ ਕੰਪਨੀਆਂ ਨੇ ਹੀ ਵਾਹਨਾਂ ਉੱਤੇ ਜ਼ੋਰ ਦਿੱਤਾ ਹੈ। ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਵੇਖਦੇ ਹੋਏ ਆਟੋਮੋਬਾਈਲ ਕੰਪਨੀਆਂ ਨੇ ਈ-ਵਾਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ CAA ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ

Intro:ग्रेटर नोएडा के इंडियन एक्सपो सेंटर एंड मार्ट में ऑटो एक्सपो 2020 में इलेक्ट्रिक वाहनों का दबदबा देखने को मिला। ऑटोमोबाइल कंपनियों ने अपने इलेक्ट्रिक वाहनों की प्रदर्शनी की। लगातार बढ़ रहे प्रदूषण को देखते हुए ऑटोमोबाइल कंपनियां इलेक्ट्रिक वाहनों में भारत के भविष्य की तस्वीर दिखाई। सिंगर दलेर मेहंदी ने इवोल्ट कंपनी के इलेक्ट्रिक वाहनों का उद्घाटन किया है।

Body:"ई वाहनों को किया लॉन्च"
सिंगर दलेर मेहंदी ने इवोल्ट कंपनी के पवेलियन में जमकर धमाल मचाया उनके गीतों पर लोगों ने जमकर डांस भी किया। इवोल्ट ने स्पोर्ट बाइक, स्कूटर, ATV, मोपेड 'धन्नो' सहित कमर्शियल ई-वाहनों की प्रदर्शनी की गई। ऑटो एक्सपो में इवोल्ट ने 5 ई-व्हीकल लॉन्च की। इवोल्ट इंडिया गुरुग्राम की इलेक्ट्रिक व्हीकल मैन्युफैक्चरिंग यूनिट है जिसने ऑटो एक्सपो में हिस्सा लिया है इसका स्टॉल हॉल नंबर 11 में लगा हुआ है।

"ई- धन्नो लॉन्च"
ऑटो एक्सपो में इवोल्ट ने अपनी धन्नो इमो पर भी लॉन्च की है। जो 450 किलोग्राम से अधिक का भार वहन कर सकती है और एक बार फुल चार्ज होने पर 80 किलोमीटर तक का सफर तय करने में सक्षम है।

Conclusion:ऑटो एक्सपो में सभी ऑटोमोबाइल कंपनियों ने ही वाहनों पर जोर दिया है। लगातार बढ़ रहे प्रदूषण को देखते हुए ऑटोमोबाइल कंपनियों ने ई वाहनों की प्रदर्शनी की है।
ETV Bharat Logo

Copyright © 2024 Ushodaya Enterprises Pvt. Ltd., All Rights Reserved.