ETV Bharat / bharat

ਦਿੱਲੀ ਹਵਾਈ ਅੱਡੇ 'ਤੇ ਜੋੜਾ 40 ਲੱਖ ਦੇ ਸੋਨੇ ਨਾਲ ਕਾਬੂ - custom caught couple for smuggling gold 39.5 lakh rupees

ਆਈਜੀਆਈ ਹਵਾਈ ਅੱਡੇ ਦੀ ਕਸਟਮ ਟੀਮ ਨੇ ਦੁਬਈ ਤੋਂ ਆਏ ਇੱਕ ਜੋੜੇ ਨੂੰ ਸਾਢੇ 39 ਲੱਖ ਰੁਪਏ ਦੇ ਸੋਨੇ ਸਮੇਤ ਕਾਬੂ ਕੀਤਾ ਹੈ।

ਦਿੱਲੀ ਹਵਾਈ ਅੱਡੇ 'ਤੇ ਜੋੜਾ 40 ਲੱਖ ਦੇ ਸੋਨੇ ਨਾਲ ਕਾਬੂ
author img

By

Published : Sep 1, 2019, 7:18 PM IST

ਨਵੀਂ ਦਿੱਲੀ : ਰਾਜਧਾਨੀ ਦੇ ਆਈਜੀਆਈ ਹਵਾਈ ਅੱਡੇ ਉੱਤੇ ਦੁਬਈ ਤੋਂ ਆਏ ਇੱਕ ਜੋੜੇ ਨੂੰ ਕਸਟਮ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਜਿੰਨ੍ਹਾਂ ਦੇ ਸਮਾਨ ਦੀ ਚੈਕਿੰਗ ਦੌਰਾਨ ਕਸਟਮ ਵਿਭਾਗ ਦੀ ਟੀਮ ਨੇ ਲਗਭਗ ਸਾਢੇ 39 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।

ਬ੍ਰੀਫਕੇਸ ਵਿੱਚ ਸੋਨਾ
ਬ੍ਰੀਫਕੇਸ ਦੇ ਅੰਦਰ ਫ਼ਿੱਟ ਕਰ ਕੇ ਸੋਨਾ ਲੁਕਾ ਕੇ ਲਿਆਂਦਾ ਗਿਆ ਸੀ। ਉੱਪਰੋਂ ਪਤਾ ਨਾ ਚੱਲੇ ਇਸ ਲਈ ਸੋਨੇ ਦੇ ਲੰਬੀਆਂ-ਲੰਬੀਆਂ ਤੇ ਮੋਟੀਆਂ ਤਾਰਾਂ ਦੇ ਉੱਪਰ ਚਾਂਦੀ ਦਾ ਕੋਟ ਕਰ ਦਿੱਤਾ ਗਿਆ ਸੀ।

ਵੇਖੋ ਵੀਡੀਓ।

ਐਡੀਸ਼ਨਲ ਕਮਿਸ਼ਨਰ ਅਮਨਦੀਪ ਸਿੰਘ ਮੁਤਾਬਕ ਸਟ੍ਰਿਪ ਅਤੇ ਚਾਂਦੀ ਕੋਟੇਡ ਮੋਟਾ ਪਲੇਟ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਕਸਟਮ ਵਿਭਾਗ ਦੀ ਟੀਮ ਨੇ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਜਦ ਇਸ ਜੋੜੇ ਦੇ ਸਮਾਨ ਨੂੰ ਚੈੱਕ ਕੀਤਾ ਅਤੇ ਤਲਾਸ਼ੀ ਲਈ ਤਾਂ ਇਹ ਖ਼ੁਲਾਸਾ ਹੋਇਆ।

ਕੇਰਲ: ਵਿਸ਼ਵ ਦੀ ਸਭ ਤੋਂ ਵੱਡੀ ਕਿਸ਼ਤੀ-ਦੌੜ 'ਨਹਿਰੂ ਟਰਾਫੀ' ਦਾ ਆਯੋਜਨ

ਜਾਣਕਾਰੀ ਮੁਤਾਬਕ ਬਰਾਮਦ ਕੀਤੇ ਸੋਨੇ ਦਾ ਭਾਰ 1 ਕਿਲੋ 100 ਗ੍ਰਾਮ ਤੋਂ ਵੀ ਜ਼ਿਆਦਾ ਹੈ।

Intro:
दिल्ली के इंदिरा गांधी इंटरनेशनल एयरपोर्ट पर दुबई से आए एक दंपत्ति को कस्टम की टीम ने गिरफ्तार किया है. इनके सामान की चेकिंग में कस्टम डिपार्टमेंट की टीम ने लगभग साढ़े 39 लाख का सोना बरामद किया है.

Body:आप देख सकते हैं की किस तरह ब्रीफकेस के अंदर फिट करके सोना छुपाकर लाया गया था ऊपर से पता नही चले इसके लिए सोना के लंबे प्लेट के ऊपर सिल्वर कोटेड कर दिया गया था. जिससे कि पहली नजर में ब्रीफकेस पर लोक में लगे स्ट्रिप लगे. लेकिन ऐसा नही हुआ और स्मगलिंग पकड़ा गया.

Conclusion:एडिशनल कमिश्नर अमन दीप सिंह के अनुसार स्ट्रिप और सिल्वर कोटेड मोटा प्लेट बरामद किया है. इस मामले में कस्टम डिपार्टमेंट की टीम ने ग्रीन चैनल पार करने के बाद जब इस दंपत्ति के लगेज को चेक किया और उसकी तलाशी ली तो यह खुलासा हूआ. बरामद सोने का वजन 1 किलो 100 ग्राम से भी ज्यादा है.
ETV Bharat Logo

Copyright © 2025 Ushodaya Enterprises Pvt. Ltd., All Rights Reserved.