ETV Bharat / bharat

ਕੋਵਿਡ -19: ਭਾਰਤ ਵਿੱਚ ਪੀੜਤਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, 324 ਮੌਤਾਂ - corona in new born baby

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 51 ਲੋਕਾਂ ਦੀ ਮੌਤ ਹੋ ਗਈ ਅਤੇ 905 ਨਵੇਂ ਕੇਸ ਸਾਹਮਣੇ ਆਏ।

COVID -19 death tolls in india
ਫੋਟੋ
author img

By

Published : Apr 14, 2020, 9:04 AM IST

Updated : Apr 14, 2020, 11:40 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਅੰਦਰ ਲਗਾਤਾਰ ਜਾਰੀ ਹੈ। ਭਾਰਤ ਵਿੱਚ ਕੋਵਿਡ -19 ਹੁਣ ਤੱਕ 324 ਤੋਂ ਵੱਦ ਲੋਕਾਂ ਦੀ ਜਾਨ ਲੈ ਚੁੱਕਾ ਹੈ। ਇਸ ਦੇ ਨਾਲ ਹੀ 10 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ। ਇਨ੍ਹਾਂ ਚੋਂ 980 ਲੋਕ ਠੀਕ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲਾਂ ਚੋਂ ਛੁੱਟੀ ਦੇ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 51 ਲੋਕਾਂ ਦੀ ਮੌਤ ਹੋ ਗਈ ਅਤੇ 905 ਨਵੇਂ ਕੇਸ ਸਾਹਮਣੇ ਆਏ।

ਕੋਵਿਡ -19: ਭਾਰਤ ਵਿੱਚ ਪੀੜਤਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, 324 ਮੌਤਾਂ

ਮੁੰਬਈ ਦਾ ਵਰਲੀ ਕੌਲੀਵਾੜਾ ਕੰਟੇਨਮੈਂਟ ਜ਼ੋਨ ਐਲਾਨਿਆ
ਮੁੰਬਈ ਦੇ ਵਰਲੀ ਕੌਲੀਵਾੜਾ ਨੂੰ ਕੋਰੋਨਾ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇੱਥੇ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਦਿੱਲੀ ਵਿਖੇ ਪੱਛਮ ਵਿਹਾਰ ਖੇਤਰ ਸੀਲ
ਦਿੱਲੀ ਸਰਕਾਰ ਨੇ ਪੱਛਮ ਵਿਹਾਰ ਵਿੱਚ ਕ੍ਰਿਸ਼ਨਾ ਅਪਾਰਟਮੈਂਟ ਦੇ ਏ -1 ਬੀ ਬਲਾਕ ਨੂੰ ਸੀਲ ਕਰ ਦਿੱਤਾ ਹੈ। ਇਸ ਥਾਂ ਨੂੰ ਕੋਵਿਡ -19 ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ।

ਰੋਹਤਕ ਵਿੱਚ 15 ਬੱਸਾਂ ਮੋਬਾਈਲ ਕਲੀਨਿਕਾਂ 'ਚ ਤਬਦੀਲ
ਰੋਹਤਕ, ਹਰਿਆਣਾ ਵਿੱਚ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 15 ਬੱਸਾਂ ਨੂੰ ਮੋਬਾਈਲ ਕਲੀਨਿਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਅਨਿਲ ਬਿਰਲਾ ਨੇ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਵਿਰੁੱਧ ਲੜਾਈ ਲਈ 15 ਟੀਮਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ਵਿੱਚੋਂ 11 ਟੀਮਾਂ ਦਿਹਾਤੀ ਅਤੇ ਚਾਰ ਟੀਮਾਂ ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨਗੀਆਂ।

  • Haryana: 15 buses of state transport corporation have been converted into mobile clinics in Rohtak, in wake of #Coronavirus outbreak. Dr. Anil Birla, Civil Surgeon, "we have made 15 mobile health teams of which 11 are for rural areas and 4 are for urban areas." (13.4.2020) pic.twitter.com/NdrxW5MaRT

    — ANI (@ANI) April 14, 2020 " class="align-text-top noRightClick twitterSection" data=" ">

ਮੁੰਬਈ ਵਿੱਚ ਥੋਕ ਬਾਜ਼ਾਰ ਰਾਤ ਨੂੰ ਖੁੱਲਣਗੇ
ਬਾਂਦਰਾ-ਕੁਰਲਾ ਕੰਪਲੈਕਸ ਦੇ ਐਮਐਮਆਰਡੀਏ (ਮੁੰਬਈ ਮੈਟਰੋਪੋਲੀਟਨ ਰੀਜ਼ਨ ਡਿਵੈਲਪਮੈਂਟ ਅਥਾਰਟੀ) ਮੈਦਾਨਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਥੋਕ ਬਾਜ਼ਾਰ ਵਿੱਚ ਤਬਦੀਲ ਕਰ ਦਿੱਤਾ ਗਿਆ, ਜੋ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਖੁੱਲਣਗੇ।

  • Mumbai: MMRDA (Mumbai Metropolitan Region Development Authority) Grounds in Bandra-Kurla Complex has been converted into a wholesale market that operates from 10 pm at night to 6 am in the morning, in wake of #coronavirus outbreak. #Maharashtra pic.twitter.com/1mcnoNuU5C

    — ANI (@ANI) April 13, 2020 " class="align-text-top noRightClick twitterSection" data=" ">

ਆਈਸੀਐਮਆਰ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕੋਵਿਡ -19 ਦੇ ਨਮੂਨਿਆਂ ਦੀ ਮਾਲਿਕੀਊਲਰ ਜਾਂਚ, ਨਮੂਨਿਆਂ ਦਾ ਸੰਗ੍ਰਹਿ, ਪ੍ਰਯੋਗਸ਼ਾਲਾਵਾਂ ਵਿੱਚ ਵਾਧਾ ਅਤੇ ਪੀੜਤਾਂ ਦੀ ਜਾਂਚ ਅਤੇ ਮਰੀਜ਼ਾਂ ਦੀ ਸਹੀ ਨਿਗਰਾਨੀ ਲਈ ਤਾਜ਼ਾ ਸਲਾਹ ਜਾਰੀ ਕੀਤੀ ਹੈ।

  • Indian Council of Medical Research (ICMR) issued an advisory on feasibility of using pooled samples for molecular testing of #COVID19 to increase capacity of laboratories to screen increased numbers of samples using molecular testing for COVID-19 for the purpose of surveillance. pic.twitter.com/yz9IW5GEpn

ਮਾਂ ਤੋਂ ਨਵਜੰਮੇ ਬੱਚੇ ਨੂੰ ਕੋਵਿਡ -19
ਆਈਸੀਐਮਆਰ ਨੇ ਕਿਹਾ ਹੈ ਕਿ ਮਾਂ ਤੋਂ ਉਸ ਦੇ ਨਵਜੰਮੇ ਬੱਚੇ ਤੱਕ ਕੋਰੋਨਾ ਵਾਇਰਸ ਦੀ ਲਾਗ ਹੋਣ ਦੀ ਸੰਭਾਵਨਾ ਹੈ।

ਭਾਰਤ ਵਿੱਚ ਕੋਰੋਨਾ: ਦੇਸ਼ ਵਿੱਚ ਇਕ ਦਿਨ 'ਚ 51 ਮੌਤਾਂ
ਦਿੱਲੀ ਪੁਲਿਸ ਦੇ ਅਨੁਸਾਰ ਪੁਲਿਸ ਦੇ ਡਿਪਟੀ ਕਮਿਸ਼ਨਰ ਸਣੇ 30 ਸਿਪਾਹੀਆਂ ਨੂੰ ਕੁਆਰੰਟੀਨ ਹੋਣ ਲਈ ਕਿਹਾ ਗਿਆ ਹੈ। ਇਹ ਸਾਰੇ 56 ਸਾਲਾ ਸਹਾਇਕ ਸਬ-ਇੰਸਪੈਕਟਰ ਦੇ ਸੰਪਰਕ ਵਿੱਚ ਆਏ ਜੋ ਕੋਰੋਨਾ ਨਾਲ ਪੀੜਤ ਹਨ। ਮੇਘਾਲਿਆ ਵਿੱਚ ਕੋਵਿਡ -19 ਦਾ ਪਹਿਲਾ ਮਾਮਲਾ ਸਾਹਮਣੇ ਆਇਆ।

ਇਹ ਵੀ ਪੜ੍ਹੋ: ਗੁਰਸੋਚ ਬਣੀ ਅਮਰੀਕਾ ਦੀ ਪਹਿਲੀ ਦਸਤਾਰਧਾਰੀ ਪੁਲਿਸ ਅਫ਼ਸਰ

Last Updated : Apr 14, 2020, 11:40 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.