ETV Bharat / bharat

ਕਾਂਜੀ ਹਾਊਸ ਮਾਮਲਾ: CM ਤ੍ਰਿਵੇਂਦਰ ਮੰਨੇ, ਕਿਹਾ- 1 ਮਹੀਨੇ 'ਚ ਹੋਈ 102 ਗਊਆਂ ਦੀ ਮੌਤ - ਕਾਂਜੀ ਹਾਊਸ

ਈਟੀਵੀ ਭਾਰਤ ਉੱਤੇ ਗਊਆਂ ਦੀ ਮੌਤ ਦੀ ਖ਼ਬਰ ਵਿਖਾਉਣ ਤੋਂ ਬਾਅਦ ਨਗਰ ਨਿਗਮ ਅਤੇ ਸਰਕਾਰ ਵਿੱਚ ਹਰਕਤ ਵਿੱਚ ਆਏ ਸਨ। ਸੀਐੱਮ ਤ੍ਰਿਵੇਂਦਰ ਨੇ ਵੀ ਗਊਆਂ ਦੇ ਮੌਤ ਦੀ ਗੱਲ ਸਵੀਕਾਰ ਕੀਤੀ ਹੈ।

ਸੀਐੱਮ ਤ੍ਰਿਵੇਂਦਰ ਸਿੰਘ ਰਾਵਤ
author img

By

Published : Aug 5, 2019, 9:11 PM IST

Updated : Aug 5, 2019, 10:42 PM IST

ਦੇਹਰਾਦੂਨ: ਕਾਂਜੀ ਹਾਊਸ ਵਿੱਚ 102 ਗਊਆਂ ਦੀ ਮੌਤ ਤੋਂ ਬਾਅਦ ਉਤਰਾਖੰਡ ਦਾ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਸਵੀਕਾਰ ਕੀਤਾ ਹੈ ਕਿ ਕਾਂਜੀ ਹਾਊਸ ਵਿੱਚ ਵੱਡੀ ਗਿਣਤੀ ਵਿੱਚ ਗਊਆਂ ਦੀ ਮੌਤ ਹੋਈ ਹੈ। ਇਸ ਖਬਰ ਨੂੰ ਸਭ ਤੋਂ ਪਹਿਲਾਂ ਈਟੀਵੀ ਭਾਰਤ ਨੇ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਨਗਰ ਨਿਗਮ ਅਤੇ ਸਰਕਾਰ ਐਕਸ਼ਨ ਵਿੱਚ ਆ ਗਈ।

ਮੀਡਿਆ ਨਾਲ ਗੱਲ ਕਰਦੇ ਹੋਏ ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਮੰਨਿਆ ਕਿ ਇੱਕ ਮਹੀਨੇ ਵਿੱਚ ਕਰੀਬ 102 ਗਊਆਂ ਦੀ ਮੌਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਜੀ ਹਾਊਸ ਵਿੱਚ ਉਹ ਪਸ਼ੂ ਰੱਖੇ ਜਾਂਦੇ ਹਨ ਜੋ ਬੀਮਾਰ ਹੁੰਦੇ ਹਨ ਜਾਂ ਫਿਰ ਦੁਰਘਟਨਾ ਵਿੱਚ ਜਖ਼ਮੀ ਹੋ ਜਾਂਦੇ ਹਨ।

ਵੀਡੀਓ ਵੇਖਣ ਲਈ ਕਲਿੱਕ ਕਰੋ

ਉਨ੍ਹਾਂ ਨੇ ਕਿਹਾ ਕਿ ਮੌਤ ਦਾ ਇਹ ਅੰਕੜਾ ਇੱਕ ਦਿਨ ਦਾ ਨਹੀਂ ਇੱਕ ਮਹੀਨੇ ਦਾ ਹੈ। ਅਜਿਹੇ ਵਿੱਚ ਹੁਣ ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਖੁਦ ਈਟੀਵੀ ਭਾਰਤ ਦੀ ਖਬਰ ਉੱਤੇ ਮੁਹਰ ਲਗਾ ਦਿੱਤੀ ਹੈ। ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਈਟੀਵੀ ਭਾਰਤ ਦੀ ਖ਼ਬਰ ਉੱਤੇ ਲਗਾਈ ਮੁਹਰ . ਅਧਿਕਾਰੀਆਂ ਨੇ ਕੀਤਾ ਜਾਂਚ

ਉੱਥੇ ਹੀ ਦੇਹਰਾਦੂਨ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਕਾਂਜੀ ਹਾਊਸ ਵਿੱਚ ਗਊਆਂ ਦੀ ਮੌਤ ਮਾਮਲੇ ਵਿੱਚ ਈਟੀਵੀ ਭਾਰਤ ਦੀ ਖਬਰ ਨਾਲ ਪ੍ਰਸ਼ਾਸਨ ਐਕਸ਼ਨ ਵਿੱਚ ਆ ਗਿਆ। ਸਰਕਾਰ ਦੇ ਆਦੇਸ਼ ਉੱਤੇ ਜਲਦੀ ਵਿੱਚ ਮੇਅਰ ਸਮੇਤ ਸਬੰਧਤ ਮੈਡੀਕਲ ਅਧਿਕਾਰੀਆਂ ਵਲੋਂ ਕਾਂਜੀ ਹਾਊਸ ਵਿੱਚ ਜਾਕੇ ਜਾਂਚ ਪੜਤਾਲ ਤੋਂ ਬਾਅਦ ਗਊਆਂ ਨੂੰ ਸੇਲਾਕੁਈ ਅਤੇ ਸਹਿਸਤਰਧਾਰਾ ਆਈਟੀ ਪਾਰਕ ਸ਼ਿਫਟ ਕੀਤਾ ਜਾ ਰਿਹਾ ਹੈ।

Intro:Body:

ਕਾਂਜੀ ਹਾਊਸ ਮਾਮਲਾ: CM ਤ੍ਰਿਵੇਂਦਰ ਨੇ ਮੰਨੇ, ਕਿਹਾ- 1 ਮਹੀਨੇ 'ਚ ਹੋਈ 102 ਗਊਆਂ ਦੀ ਮੌਤ

ਈਟੀਵੀ ਭਾਰਤ ਉੱਤੇ ਗਊਆਂ ਦੀ ਮੌਤ ਦੀ ਖ਼ਬਰ ਵਿਖਾਉਣ ਤੋਂ ਬਾਅਦ ਨਗਰ ਨਿਗਮ ਅਤੇ ਸਰਕਾਰ ਵਿੱਚ ਹਰਕਤ ਵਿੱਚ ਆਏ ਸਨ। ਸੀਐੱਮ ਤ੍ਰਿਵੇਂਦਰ ਨੇ ਵੀ ਗਊਆਂ ਦੇ ਮੌਤ ਦੀ ਗੱਲ ਸਵੀਕਾਰ ਕੀਤੀ ਹੈ।

ਦੇਹਰਾਦੂਨ: ਕਾਂਜੀ ਹਾਊਸ ਵਿੱਚ 102 ਗਊਆਂ ਦੀ ਮੌਤ ਤੋਂ ਬਾਅਦ ਉਤਰਾਖੰਡ ਦਾ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਸਵੀਕਾਰ ਕੀਤਾ ਹੈ ਕਿ ਕਾਂਜੀ ਹਾਊਸ ਵਿੱਚ ਵੱਡੀ ਗਿਣਤੀ ਵਿੱਚ ਗਊਆਂ ਦੀ ਮੌਤ ਹੋਈ ਹੈ। ਇਸ ਖਬਰ ਨੂੰ ਸਭ ਤੋਂ ਪਹਿਲਾਂ ਈਟੀਵੀ ਭਾਰਤ ਨੇ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਨਗਰ ਨਿਗਮ ਅਤੇ ਸਰਕਾਰ ਐਕਸ਼ਨ ਵਿੱਚ ਆ ਗਈ।

ਮੀਡਿਆ ਨਾਲ ਗੱਲ ਕਰਦੇ ਹੋਏ ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਮੰਨਿਆ ਕਿ ਇੱਕ ਮਹੀਨੇ ਵਿੱਚ ਕਰੀਬ 102 ਗਊਆਂ ਦੀ ਮੌਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਜੀ ਹਾਊਸ ਵਿੱਚ ਉਹ ਪਸ਼ੂ ਰੱਖੇ ਜਾਂਦੇ ਹਨ ਜੋ ਬੀਮਾਰ ਹੁੰਦੇ ਹਨ ਜਾਂ ਫਿਰ ਦੁਰਘਟਨਾ ਵਿੱਚ ਜਖ਼ਮੀ ਹੋ ਜਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਮੌਤ ਦਾ ਇਹ ਅੰਕੜਾ ਇੱਕ ਦਿਨ ਦਾ ਨਹੀਂ ਇੱਕ ਮਹੀਨੇ ਦਾ ਹੈ। ਅਜਿਹੇ ਵਿੱਚ ਹੁਣ ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਖੁਦ ਈਟੀਵੀ ਭਾਰਤ ਦੀ ਖਬਰ ਉੱਤੇ ਮੁਹਰ ਲਗਾ ਦਿੱਤੀ ਹੈ। ਸੀਐੱਮ ਤ੍ਰਿਵੇਂਦਰ ਸਿੰਘ ਰਾਵਤ ਨੇ ਈਟੀਵੀ ਭਾਰਤ ਦੀ ਖ਼ਬਰ ਉੱਤੇ ਲਗਾਈ ਮੁਹਰ . ਅਧਿਕਾਰੀਆਂ ਨੇ ਕੀਤਾ ਜਾਂਚ 

ਉੱਥੇ ਹੀ ਦੇਹਰਾਦੂਨ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਕਾਂਜੀ ਹਾਊਸ ਵਿੱਚ ਗਊਆਂ ਦੀ ਮੌਤ ਮਾਮਲੇ ਵਿੱਚ ਈਟੀਵੀ ਭਾਰਤ ਦੀ ਖਬਰ ਨਾਲ ਪ੍ਰਸ਼ਾਸਨ ਐਕਸ਼ਨ ਵਿੱਚ ਆ ਗਿਆ। ਸਰਕਾਰ ਦੇ ਆਦੇਸ਼ ਉੱਤੇ ਜਲਦੀ ਵਿੱਚ ਮੇਅਰ ਸਮੇਤ ਸਬੰਧਤ ਮੈਡੀਕਲ ਅਧਿਕਾਰੀਆਂ ਵਲੋਂ ਕਾਂਜੀ ਹਾਊਸ ਵਿੱਚ ਜਾਕੇ ਜਾਂਚ ਪੜਤਾਲ ਤੋਂ ਬਾਅਦ ਗਊਆਂ ਨੂੰ ਸੇਲਾਕੁਈ ਅਤੇ ਸਹਿਸਤਰਧਾਰਾ ਆਈਟੀ ਪਾਰਕ ਸ਼ਿਫਟ ਕੀਤਾ ਜਾ ਰਿਹਾ ਹੈ।

Conclusion:
Last Updated : Aug 5, 2019, 10:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.