ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬੁੱਧਵਾਰ ਸਵੇਰੇ ਲੱਖੀਸਾਰਾਏ ਵਿਖੇ ਮਾਤਾ ਰਾਜ ਰਾਜੇਸ਼ਵਰੀ ਦੇ ਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਗਿਰੀਰਾਜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੋਟ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਦੀ ਇਕੋ ਰਾਇ ਹੋਣੀ ਚਾਹੀਦੀ ਹੈ ਕਿ ਇਹ ਰਾਜਾ ਹੈ ਜਾਂ ਰੰਕ। ਇਸ ਲਈ ਇਸ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਹਰ ਇਕ ਨੂੰ ਆਪਣੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਵੋਟ ਚਾਹ ਵੇਚਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਾ ਦਿੰਦਾ ਹੈ।
LIVE UPDATES: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋਈ ਸ਼ੁਰੂ - ਬਿਹਾਰ ਵਿਧਾਨ ਸਭਾ ਚੋਣਾਂ
08:44 October 28
ਇਹ ਵੋਟ ਚਾਹ ਵੇਚਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਾ ਦਿੰਦਾ ਗਿਰੀਰਾਜ ਸਿੰਘ
08:34 October 28
ਪਟਨਾ ਵਿਚ ਪਹਿਲੇ ਘੰਟੇ ਵਿੱਚ ਸਭ ਤੋਂ ਵੱਧ 4%, ਸ਼ੇਖਪੁਰਾ ਵਿਚ ਸਭ ਤੋਂ ਘੱਟ ਮਤਦਾਨ ਹੋਇਆ
ਪਟਨਾ ਵਿਚ ਪਹਿਲੇ ਘੰਟੇ 'ਚ ਸਭ ਤੋਂ ਵੱਧ 4%, ਸ਼ੇਖਪੁਰਾ ਵਿਚ ਸਭ ਤੋਂ ਘੱਟ ਮਤਦਾਨ ਹੋਇਆ
08:06 October 28
ਪੀਐਮ ਨੇ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਦਿਆਂ ਵੋਟ ਪਾਉਣ ਦੀ ਕੀਤੀ ਅਪੀਲ
ਪੀਐਮ ਮੋਦੀ ਨੇ ਲੋਕਾਂ ਨੂੰ ਇਹਤਿਆਤ ਵਰਤਦਿਆਂ ਹੋਇਆਂ ਵੋਟ ਪਾਉਣ ਦੀ ਅਪੀਲ ਕੀਤੀ ਹੈ।
07:53 October 28
ਸੁਰੱਖਿਆ ਦੇ ਮੱਦੇਨਜ਼ਰ ਸਰੁੱਖਿਆ ਬਲ ਕੀਤੇ ਤਾਇਨਾਤ: ਆਈਜੀ
ਮਗਧ ਦੇ ਆਈਜੀ ਨੇ ਕਿਹਾ ਕਿ ਉਨ੍ਹਾਂ ਨੇ ਹਰੇਕ ਮਤਦਾਨ ਕੇਂਦਰ ਵਿੱਚ ਸੁਰੱਖਿਆ ਦਾ ਜਾਇਜ਼ਾ ਲਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੋਵਿਡ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਹੈ।
07:46 October 28
ਮੁੰਗੇਰ ਦੇ ਮਤਦਾਨ ਕੇਂਦਰ 56 ਤੇ 57 ਨੂੰ ਵੋਟ ਤੋਂ ਪਹਿਲਾਂ ਕੀਤਾ ਗਿਆ ਸੈਨੇਟਾਈਜ਼

07:29 October 28
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਲਖੀਸਰਾਏ ਮੰਦਰ ਪਹੁੰਚੇ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਲਖੀਸਰਾਏ ਮੰਦਰ ਪਹੁੰਚੇ। ਉਨ੍ਹਾਂ ਕਿਹਾ ਕਿ ਇਲੈਕਸ਼ਨ ਲੋਕਤੰਤਰ ਦਾ ਵੱਡਾ ਤਿਉਹਾਰ ਹੈ, ਤੇ ਉਹ ਅਪੀਲ ਕਰਦੇ ਹਨ ਕਿ ਹਰੇਕ ਵਿਅਕਤੀ ਆਪਣੀ ਵੋਟ ਪਾਵੇ।
07:14 October 28
ਪਹਿਲੇ ਪੜਾਅ ਤਹਿਤ ਗਯਾ ਵਿੱਚ ਵੋਟਿੰਗ ਕਰਦੇ ਲੋਕ
ਗਯਾ ਦੇ ਮਤਦਾਨ ਕੇਂਦਰ ਵਿੱਚ ਆਪਣੇ ਨੁਮਾਇੰਦਿਆਂ ਨੂੰ ਵੋਟ ਪਾਉਣ ਪਹੁੰਚ ਲੋਕ
07:06 October 28
ਪਹਿਲੇ ਪੜਾਅ ਲਈ ਵੋਟਿੰਗ ਹੋਈ ਸ਼ੁਰੂ
ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ।
06:06 October 28
LIVE UPDATES: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋਈ ਸ਼ੁਰੂ
ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਦੇ ਤਹਿਤ ਸੂਬੇ ਦੇ 16 ਜ਼ਿਲ੍ਹਿਆਂ ਵਿੱਚ 71 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ਦੇ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚੋਣ ਦੇ ਮੈਦਾਨ ਵਿੱਚ ਕੁੱਲ 1 ਹਜ਼ਾਰ 66 ਉਮੀਦਵਾਰ ਹਨ, ਜਿਨ੍ਹਾਂ ਵਿਚੋਂ 952 ਪੁਰਸ਼ ਅਤੇ 114 ਮਹਿਲਾ ਉਮੀਦਵਾਰ ਹਨ। ਇਸ ਦੇ ਨਾਲ ਹੀ 31 ਹਜ਼ਾਰ 371 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਇਨ੍ਹਾਂ ਸਾਰਿਆਂ ਦੀ ਕਿਸਮਤ ਈਵੀਐਮ ਵਿੱਚ ਕੈਦ ਕਰਨ ਦੇ ਲਈ 2 ਕਰੋੜ 14 ਲੱਖ 6 ਹਜ਼ਾਰ 96 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ਵਿੱਚ ਪੁਰਸ਼ ਵੋਟਰ ਹਨ - 1 ਕਰੋੜ 12 ਲੱਖ 76 ਹਜ਼ਾਰ 396 ਅਤੇ ਮਹਿਲਾ ਵੋਟਰ- 1 ਕਰੋੜ 1 ਲੱਖ 29 ਹਜ਼ਾਰ 101। ਤੀਜਾ ਲਿੰਗ 599 ਹੈ।
ਅੱਠ ਮੰਤਰੀ ਮੈਦਾਨ ਵਿੱਚ
ਚੋਣਾਂ ਦੇ ਪਹਿਲੇ ਪੜਾਅ ਵਿੱਚ ਸੂਬਾ ਸਰਕਾਰ ਦੇ 8 ਮੰਤਰੀਆਂ ਦਾ ਟੈਸਟ ਹੈ। ਇਨ੍ਹਾਂ ਵਿਚੋਂ ਖੇਤੀਬਾੜੀ ਮੰਤਰੀ ਡਾ. ਪ੍ਰੇਮ ਕੁਮਾਰ, ਸਿੱਖਿਆ ਮੰਤਰੀ ਕ੍ਰਿਸ਼ਨਨੰਦਨ ਵਰਮਾ, ਸ਼ੈਲੇਸ਼ ਕੁਮਾਰ, ਜੈ ਕੁਮਾਰ ਸਿੰਘ, ਸੰਤੋਸ਼ ਕੁਮਾਰ ਨਿਰਾਲਾ, ਰਾਮਨਾਰਾਇਣ ਮੰਡਲ, ਵਿਜੈ ਕੁਮਾਰ ਸਿਨਹਾ ਅਤੇ ਬ੍ਰਿਜਕਿਸ਼ੋਰ ਬਿੰਦ 'ਤੇ ਸਭ ਦੀਆਂ ਨਜ਼ਰਾਂ ਹਨ।
ਇਸ ਪੜਾਅ ਵਿੱਚ 375 ਉਮੀਦਵਾਰ ਕਰੋੜਪਤੀ ਹਨ। ਭਾਵ, ਹਰ ਤੀਜਾ ਉਮੀਦਵਾਰ ਔਸਤਨ ਕਰੋੜਪਤੀ ਹੈ। ਇਨ੍ਹਾਂ ਵਿੱਚੋਂ ਆਰਜੇਡੀ ਦੇ 41 ਵਿੱਚੋਂ 39 ਉਮੀਦਵਾਰ ਹਨ ਅਤੇ ਸੂਚੀ ਵਿੱਚ ਪਹਿਲਾ ਨਾਂਅ ਆਰਜੇਡੀ ਉਮੀਦਵਾਰ ਅਨੰਤ ਕੁਮਾਰ ਸਿੰਘ ਹੈ ਜੋ ਮੋਕਾਮਾ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਕੋਲ 68 ਕਰੋੜ ਤੋਂ ਵੱਧ ਦੀ ਜਾਇਦਾਦ ਹੈ।
ਸਵੇਰੇ 7ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ ਮਤਦਾਨ
ਸੀਟਾਂ: ਚੈਨਪੁਰ, ਨਵੀਨਨਗਰ, ਕੁਟੁੰਬਾ ਤੇ ਰਫ਼ੀਗੰਜ ਵਿੱਚ ਵੋਟਿੰਗ
ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਮਤਦਾਨ
ਸੀਟਾਂ: ਕਟੋਰੀਆ, ਬੇਲਹਰ, ਤਾਰਪੁਰ, ਮੁੰਗੇਰ, ਜਮਾਲਪੁਰ, ਸੂਰਿਆਗੱਡਾ, ਮੌਸਢੀ ਸੁਰਰਸ਼ਿਤ, ਪਾਲੀਗੰਜ, ਚਿਨਾਰੀ, ਸਾਸਾਰਾਮ, ਕਾਰਾਕਾਟ, ਗੋਹ, ਓਬਰਾ, ਔਰੰਗਾਬਾਦ, ਗਰੂਆ, ਸ਼ੇਰਘਾਟੀ, ਇਮਾਮਗੰਜ, ਬਾਰਾਚੱਟੀ, ਬੋਧਗਯਾ, ਟਿਕਾਰੀ, ਰਜੌਲੀ, ਗੋਵਿੰਦਪੁਰ, ਸਿਕੰਦਰਾ, ਜਮੂਈ, ਝਾਝਾ ਅਤੇ ਚੱਕਈ ਵਿਖੇ ਸਵੇਰੇ 7ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ।
ਸਵੇਰੇ 7ਵਜੇ ਤੋਂ ਸ਼ਾਮ 5 ਵਜੇ ਤੱਕ ਮਤਦਾਨ
ਸੀਟਾਂ: ਅਰਵਲ, ਕੁਰਥਾ, ਜਹਾਨਾਬਾਦ, ਘੋਸੀ ਤੇ ਮਖਦੂਮਪੁਰ
ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਮਤਦਾਨ
ਕਾਹਲਗਾਓਂ, ਸੁਲਤਾਨਗੰਜ, ਅਮਰਪੁਰ ਧੌਰੈਯਾ, ਬਾਂਕਾ, ਲਖੀਸਰਾਏ, ਸ਼ੇਖਪੁਰਾ, ਬਾਰਬੀਘਾ, ਮੋਕਾਮਾ, ਬਾਢ, ਬਿਕਰਮ, ਸੰਦੇਸ਼, ਬਡਹਰਾ, ਆਰਾ, ਅਗਿਯਾਂਵ, ਤਰਾਰੀ, ਜਗਦੀਸ਼ਪੁਰ, ਸ਼ਾਹਪੁਰ, ਬ੍ਰਹਮਪੁਰਾ, ਬਕਸਰ, ਡੁਮਰਾਂਵ, ਰਾਜਪੁਰ, ਰਾਮਗੜ, ਮੋਹਨੀਆ, ਭਭੂਆ, ਕਰਗਹਰ , ਦਿਨਾਰਾ, ਨੋਖਾ, ਡੇਹਰੀ, ਗਯਾ ਟਾਊਨ, ਬੇਲਾਗੰਜ, ਅਤਰੀ, ਵਜੀਰਗੰਜ, ਹਿਸੁਆ, ਨਵਾਦਾ ਅਤੇ ਵਾਰਸਾਲੀਗੰਜ ਵਿਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।