ETV Bharat / bharat

ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖੋਲ੍ਹਿਆ 'ਬਰਤਨ ਬੈਂਕ' - ਮਿਊਂਸੀਪਲ ਕਾਰਪੋਰੇਸ਼ਨ ਨੇ 'ਬਰਤਨ ਬੈਂਕ' ਖੋਲ੍ਹਿਆ

ਮੱਧ ਪ੍ਰਦੇਸ਼ ਦੀ ਬੈਤੂਲ ਮਿਊਂਸੀਪਲ ਕਾਰਪੋਰੇਸ਼ਨ ਨੇ ਪਲਾਸਟਿਕ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਵਜੋਂ 'ਬਰਤਨ ਬੈਂਕ' ਖੋਲ੍ਹਿਆ ਹੈ।

ਬੈਤੂਲ ਮਿਊਂਸੀਪਲ ਕਾਰਪੋਰੇਸ਼ਨ
ਫ਼ੋਟੋ
author img

By

Published : Jan 11, 2020, 8:02 AM IST

ਮੱਧ ਪ੍ਰਦੇਸ਼: ਪਲਾਸਟਿਕ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਵਜੋਂ ਮੱਧ ਪ੍ਰਦੇਸ਼ ਦੀ ਬੈਤੂਲ ਮਿਊਂਸੀਪਲ ਕਾਰਪੋਰੇਸ਼ਨ ਨੇ 'ਬਰਤਨ ਬੈਂਕ' ਖੋਲ੍ਹਿਆ ਹੈ। ਇਹ ਵਿਲੱਖਣ ਬੈਂਕ ਲੋਕਾਂ ਨੂੰ ਭਾਂਡੇ ਜਿਵੇਂ ਪਲੇਟਾਂ, ਚੱਮਚ, ਗਲਾਸ ਕਿਸੇ ਵੀ ਖ਼ਾਸ ਮੌਕੇ 'ਤੇ ਉਧਾਰ ਦਿੰਦਾ ਹੈ।

ਵੀਡੀਓ

ਬੈਂਕ ਸਥਾਪਤ ਕਰਨ ਦਾ ਉਦੇਸ਼ ਲੋਕਾਂ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਤੇ ਸ਼ਹਿਰ ਵਿੱਚ ਪਲਾਸਟਿਕ ਦੇ ਕੂੜੇ ਦੇ ਵਧਦੇ ਢੇਰਾਂ ਤੋਂ ਬਚਾਉਣਾ ਹੈ। ਸੇਵਾ ਮੁਫਤ ਹੈ ਪਰ ਲੋਕਾਂ ਨੂੰ ਭਾਂਡੇ ਲੈਣ ਲਈ ਸਿਰਫ਼ ਸਿਕਿਉਰਿਟੀ ਫੀਸ ਦੇਣੀ ਪੈਂਦੀ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਨਗਰ ਨਿਗਮ ਦੇ ਸਟਾਫ ਨੇ ਇਸ ਉਪਰਾਲੇ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਿੱਤੀ ਹੈ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਦੇ ਛਗਨਲਾਲ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ

ਇਸ ਦੇ ਨਾਲ ਹੀ, ਲੋਕਾਂ ਨੇ 100 ਰੁਪਏ ਪ੍ਰਤੀ ਵਿਅਕਤੀ ਦੀ ਰਕਮ ਵੀ ਦਾਨ ਕੀਤੀ ਹੈ। ਭਾਂਡਿਆਂ ਦੇ ਬੈਂਕ ਵਿੱਚ ਕੁੱਲ ਤਿੰਨ ਹਜ਼ਾਰ ਪਲੇਟਾਂ ਤੇ ਹੋਰ ਵਸਤਾਂ ਹਨ, ਜਿਸ ਦੀ ਲੋਕ ਵਰਤੋਂ ਕਰਦੇ ਹਨ। ਅਧਿਕਾਰੀਆਂ ਅਨੁਸਾਰ, ਇਹ ਕਦਮ ਲੋਕਾਂ ਨੂੰ ਪਲਾਸਟਿਕ ਦੇ ਉਤਪਾਦਾਂ ਦੀ ਵਰਤੋਂ ਕਰਨ ਤੋਂ ਦੂਰ ਕਰੇਗਾ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.