ਚੰਡੀਗੜ੍ਹ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਰਾਹੀਂ ਸਾਂਝੀ ਕੀਤੀ।
ਅਮਿਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਦੀ ਮਜ਼ਬੂਤ ਅਦਾਕਾਰੀ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਅਮਿਤਾਭ ਨੂੰ ਸਾਲ 1984 ਵਿਚ ਪਦਮ ਸ਼੍ਰੀ, 2001 ਵਿੱਚ ਪਦਮ ਭੂਸ਼ਣ ਅਤੇ 2015 ਵਿੱਚ ਪਦਮ ਵਿਭੂਸ਼ਣ ਵਰਗੇ ਨਾਮਵਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਅਮਿਤਾਬ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਰਾਜ ਕਰ ਰਹੇ ਹਨ ਤੇ ਉਹ ਫ਼ਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ ਵਿੱਚ ਵੀ ਸਰਗਰਮ ਹਨ।
ਵਧਾਈ ਦੇਣ ਵਾਲਿਆਂ ਦੀ ਲੱਗੀ ਝੜੀ
-
Congratulations dear @SrBachchan ji !!! You richly deserve this commendable honour !!!! #DadaSahebPhalkeAward
— Rajinikanth (@rajinikanth) September 24, 2019 " class="align-text-top noRightClick twitterSection" data="
">Congratulations dear @SrBachchan ji !!! You richly deserve this commendable honour !!!! #DadaSahebPhalkeAward
— Rajinikanth (@rajinikanth) September 24, 2019Congratulations dear @SrBachchan ji !!! You richly deserve this commendable honour !!!! #DadaSahebPhalkeAward
— Rajinikanth (@rajinikanth) September 24, 2019
-
Overjoyed and so, so proud! #ProudSon 🙏 https://t.co/bDj4kNaVhS
— Abhishek Bachchan (@juniorbachchan) September 24, 2019 " class="align-text-top noRightClick twitterSection" data="
">Overjoyed and so, so proud! #ProudSon 🙏 https://t.co/bDj4kNaVhS
— Abhishek Bachchan (@juniorbachchan) September 24, 2019Overjoyed and so, so proud! #ProudSon 🙏 https://t.co/bDj4kNaVhS
— Abhishek Bachchan (@juniorbachchan) September 24, 2019
-
As a Dadasaheb Phalke Award Jury Member, I am pleased to congratulate Shri. Amitabh Bachchanji on his getting this Prestigious Award
— ashabhosle (@ashabhosle) September 24, 2019 " class="align-text-top noRightClick twitterSection" data="
">As a Dadasaheb Phalke Award Jury Member, I am pleased to congratulate Shri. Amitabh Bachchanji on his getting this Prestigious Award
— ashabhosle (@ashabhosle) September 24, 2019As a Dadasaheb Phalke Award Jury Member, I am pleased to congratulate Shri. Amitabh Bachchanji on his getting this Prestigious Award
— ashabhosle (@ashabhosle) September 24, 2019
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੀ ਇਸ ਉਪਲਬਧੀ 'ਤੇ ਜਿੱਥੇ ਸਾਰਾ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਉਨ੍ਹਾਂ ਦੇ ਪ੍ਰਸ਼ੰਸਕ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਕਈ ਫਿਲਮੀ ਸਿਤਾਰੇ ਟਵੀਟ ਕਰ ਅਮਿਤਾਭ ਨੂੰ ਵਧਾਈ ਦੇ ਰਹੇ ਹਨ।
-
The most inspiring legend of Indian Cinema!!!! He is a bonafide rock star!!! I am honoured and proud to be in the Era of AMITABH BACHCHAN! The prestigious #DadaSahebPhalkeAward to @SrBachchan https://t.co/wPepdsbugL
— Karan Johar (@karanjohar) September 24, 2019 " class="align-text-top noRightClick twitterSection" data="
">The most inspiring legend of Indian Cinema!!!! He is a bonafide rock star!!! I am honoured and proud to be in the Era of AMITABH BACHCHAN! The prestigious #DadaSahebPhalkeAward to @SrBachchan https://t.co/wPepdsbugL
— Karan Johar (@karanjohar) September 24, 2019The most inspiring legend of Indian Cinema!!!! He is a bonafide rock star!!! I am honoured and proud to be in the Era of AMITABH BACHCHAN! The prestigious #DadaSahebPhalkeAward to @SrBachchan https://t.co/wPepdsbugL
— Karan Johar (@karanjohar) September 24, 2019
-
There is no mention of Indian cinema without this Legend! He has redefined cinema with every role & deserves every accolade for his innumerable contributions! Congratulations @SrBachchan! #DadaSahebPhalkeAward https://t.co/sBJ7aHlGCI
— Anil Kapoor (@AnilKapoor) September 24, 2019 " class="align-text-top noRightClick twitterSection" data="
">There is no mention of Indian cinema without this Legend! He has redefined cinema with every role & deserves every accolade for his innumerable contributions! Congratulations @SrBachchan! #DadaSahebPhalkeAward https://t.co/sBJ7aHlGCI
— Anil Kapoor (@AnilKapoor) September 24, 2019There is no mention of Indian cinema without this Legend! He has redefined cinema with every role & deserves every accolade for his innumerable contributions! Congratulations @SrBachchan! #DadaSahebPhalkeAward https://t.co/sBJ7aHlGCI
— Anil Kapoor (@AnilKapoor) September 24, 2019
ਦੱਸਣਯੋਗ ਹੈ ਕਿ ਦਾਦਾ ਸਾਹਿਬ ਫਾਲਕੇ ਐਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇੱਕ ਸਾਲਾਨਾ ਪੁਰਸਕਾਰ ਹੈ, ਜੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਾਰਤੀ ਸਿਨੇਮਾ ਵਿੱਚ ਉਸ ਦੇ ਜ਼ਿੰਦਗੀ ਭਰ ਦਿੱਤੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਦਾਦਾ ਸਾਹਿਬ ਫਾਲਕੇ ਐਵਾਰਡ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ।