ETV Bharat / bharat

ਨਾਂਦੇੜ ਸਾਧੂ ਕਤਲ ਮਾਮਲੇ 'ਚ ਦੋਸ਼ੀ ਕਾਬੂ

author img

By

Published : May 24, 2020, 6:49 PM IST

ਨਾਂਦੇੜ ਦੇ ਉਮਰੀ ਤਾਲੁਕ ਦੇ ਨਾਗਥਾਣਾ ਖੇਤਰ ਵਿੱਚ ਐਤਵਾਰ ਸਵੇਰ ਨੂੰ ਹੋਏ ਇੱਕ ਸਾਧੂ ਦੇ ਕਤਲ ਦੇ ਮਾਮਲੇ ਵਿੱਚ ਤੇਲੰਗਾਨਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ 10 ਸਾਲ ਪਹਿਲਾਂ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦਾ ਹੈ।

ਨਾਂਦੇੜ ਸਾਧੂ ਕਤਲ ਮਾਮਲੇ 'ਚ ਦੋਸ਼ੀ ਕਾਬੂ
ਨਾਂਦੇੜ ਸਾਧੂ ਕਤਲ ਮਾਮਲੇ 'ਚ ਦੋਸ਼ੀ ਕਾਬੂ

ਨਾਂਦੇੜ: ਨਾਂਦੇੜ ਦੇ ਉਮਰੀ ਤਾਲੁਕ ਦੇ ਨਾਗਥਾਣਾ ਖੇਤਰ ਵਿੱਚ ਐਤਵਾਰ ਸਵੇਰ ਨੂੰ ਹੋਏ ਇੱਕ ਸਾਧੂ ਦੇ ਕਤਲ ਦੇ ਮਾਮਲੇ ਵਿੱਚ ਤੇਲੰਗਾਨਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਤੇਲੰਗਾਨਾ ਦੇ ਤਨੂਰ ਤੋਂ ਕਾਬੂ ਕੀਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਨਾਂਦੇੜ ਪੁਲਿਸ ਦੀ ਟੀਮ ਰਵਾਨਾ ਹੋ ਗਈ ਹੈ।

  • #UPDATE The accused (in pic 2) in the Sadhu murder case has been arrested. There is criminal record against him; he was a co-accused in a murder case filed 10 years back and he has also been booked earlier in a molestation case: Vijaykumar Magar, SP Nanded, Maharashtra. pic.twitter.com/GOHam1rYiV

    — ANI (@ANI) May 24, 2020 " class="align-text-top noRightClick twitterSection" data=" ">

ਉਸ ਦਾ ਪਹਿਲਾਂ ਵੀ ਅਧਰਾਧਿਕ ਰਿਕਾਰਡ ਰਿਹਾ ਹੈ। ਦੋਸ਼ੀ 10 ਸਾਲ ਪਹਿਲਾਂ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ। ਮ੍ਰਿਤਕ ਸਾਧੂ ਦਾ ਨਾਂਅ ਰੁਦਰਾ ਪਸ਼ੂਪਤੀ ਸ਼ਿਵਾਚਾਰਿਆ ਮਹਾਰਾਜ ਹੈ। ਸ਼ਿਵਾਚਾਰਿਆ ਤੋਂ ਇਲਾਵਾ ਪਿੰਡ ਦਾ ਭਗਵਾਨ ਸ਼ਿੰਦੇ ਨਾਂਅ ਦਾ ਵਿਅਕਤੀ ਵੀ ਮ੍ਰਿਤਕ ਪਾਇਆ ਗਿਆ ਹੈ।

ਬਾਲ ਬ੍ਰਹਮਾਚਾਰੀ ਸ਼ਿਵਾਚਾਰਿਆ ਨਾਂਦੇੜ ਵਿੱਚ ਲਿੰਗਾਇਤ ਸਮਾਜ ਦੇ ਸੰਤ ਸਨ। ਸਾਧੂ ਸ਼ਿਵਾਚਾਰੀਆ ਮਹਾਰਾਜ 2008 ਤੋਂ ਮੱਠ ਵਿੱਚ ਰਹਿ ਰਹੇ ਸਨ। ਜਿਸ ਨੂੰ ਨਿਰਵਨੀ ਮੈਥ ਇੰਸਟੀਚਿਊਟ ਕਿਹਾ ਜਾਂਦਾ ਹੈ, ਜੋ ਕਿ 100 ਸਾਲ ਪੁਰਾਣਾ ਮੱਠ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.