ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਬੁੱਤ ਦੇ ਬਾਹਰ ਖੜੇ ਹੋ ਕੇ ਦਿੱਲੀ ਦੰਗਿਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
-
Delhi: Aam Aadmi Party MPs protest in front of Gandhi statue inside the Parliament premises, over violence in Delhi. pic.twitter.com/KAFIGi3IcI
— ANI (@ANI) March 2, 2020 " class="align-text-top noRightClick twitterSection" data="
">Delhi: Aam Aadmi Party MPs protest in front of Gandhi statue inside the Parliament premises, over violence in Delhi. pic.twitter.com/KAFIGi3IcI
— ANI (@ANI) March 2, 2020Delhi: Aam Aadmi Party MPs protest in front of Gandhi statue inside the Parliament premises, over violence in Delhi. pic.twitter.com/KAFIGi3IcI
— ANI (@ANI) March 2, 2020
ਭਗਵੰਤ ਮਾਨ ਅਤੇ ਸੰਜੇ ਸਿੰਘ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸੀ ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ ਕਿ ਇਸ ਦੇਸ਼ ਵਿੱਚ ਦੰਗਾ ਕਰਨ ਵਾਲੇ ਭਾਜਪਾਈਆਂ ਦੇ ਰੂਪ ਵਿੱਚ ਹਨ।
ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਗੁੱਸਾ ਕੱਢਦਿਆਂ ਕਿਹਾ ਕਿ ਦਿੱਲੀ ਪੁਲਿਸ ਕੇਂਦਰ ਅਧੀਨ ਹੈ ਇਸਦੇ ਬਾਵਜੂਦ ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਦੰਗੇ ਹੋ ਰਹੇ ਹਨ। ਉਹਨਾਂ ਇਲਜ਼ਾਮ ਲਾਇਆ ਕਿ ਭਾਜਪਾ ਵੱਲੋਂ ਸਾਜ਼ਿਸ਼ ਤਹਿਤ ਇਹ ਦੰਗੇ ਕਰਵਾਏ ਜਾ ਰਹੇ ਹਨ ਤਾਂ ਜੋ ਦਿੱਲੀ ਸਰਕਾਰ ਨੂੰ ਅਸਥਿਰ ਕੀਤਾ ਜਾ ਸਕੇ।