ETV Bharat / bharat

ਬਲਰਾਮਪੁਰ: ਸੜਕ ਹਾਦਸੇ 'ਚ 7 ਲੋਕਾਂ ਮੌਤ, ਕਈ ਜਖ਼ਮੀ - ਸੜਕ ਹਾਦਸਾ

ਛਤੀਸਗੜ੍ਹ ਦੇ ਬਲਰਾਮਪੁਰ ਵਿੱਚ ਸੜਕ ਹਾਦਸਾ। ਬੱਚਿਆਂ ਸਣੇ 7 ਲੋਕਾਂ ਦੀ ਮੌਤ।

ਬਲਰਾਮਪੁਰ ਵਿੱਚ ਸੜਕ ਹਾਦਸਾ
author img

By

Published : Apr 27, 2019, 12:17 AM IST

ਬਲਰਾਮਪੁਰ: ਸ਼ੰਕਰਗੜ੍ਹ ਕੋਲ ਅਮੇਰਾ ਪਿੰਡ ਵਿੱਚ ਭਿਆਨਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਹਾਦਸੇ ਵਿੱਚ ਕਈ ਲੋਕ ਜਖ਼ਮੀ ਹੋ ਗਏ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਵੀਡੀਓ।
ਦੱਸਿਆ ਜਾ ਰਿਹਾ ਹੈ ਕਿ ਬਾਰਾਤੀ ਪਿਕਅਪ ਵਿੱਚ ਜਾ ਰਹੇ ਸਨ। ਇਸ ਦੌਰਾਨ ਡਰਾਈਵਰ ਗੱਡੀ 'ਤੇ ਕੰਟਰੋਲ ਨਹੀਂ ਰੱਖ ਸਕਿਆ ਜਿਸ ਕਾਰਨ ਪਿਕਅਪ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ 7 ਬੱਚਿਆ ਦੀ ਮੌਤ ਹੋ ਗਈ ਜਿਸ 'ਚ 4 ਬੱਚੇ ਸ਼ਾਮਲ ਹਨ। ਪਿਕਅਪ 'ਚ 40 ਤੋਂ ਵੱਧ ਲੋਕ ਸਵਾਰ ਸਨ।ਸੂਚਨਾ ਮਿਲਣ 'ਤੇ ਪੁਲਿਸ ਮੌਕੇ ਉੱਤੇ ਹਾਦਸੇ ਵਾਲੀ ਥਾਂ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।

Intro:Body:

Accident

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.