ਬਗਦਾਦ: ਪੂਰਬੀ ਬਗਦਾਦ ਦੇ ਇੱਕ ਬਜ਼ਾਰ ਵਿੱਚ ਆਤਮਘਾਤੀ ਧਮਾਕਾ ਹੋਇਆ। ਇਸ ਧਮਾਕੇ ਵਿੱਚ ਕਰੀਬ 7 ਲੋਕਾਂ ਦੀ ਮੌਤ ਹੋਈ ਤੇ 15 ਲੋਕ ਜਖ਼ਮੀ ਹੋ ਗਏ ਹਨ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, 'ਵਿਸਫੋਟਕ ਬੇਲਟ ਪਾਏ ਇੱਕ ਆਤਮਘਾਤੀ ਹਮਲਾਵਰ ਨੇ ਜਮੀਲਾ ਬਾਜ਼ਾਰ ਵਿੱਚ ਖੁੱਦ ਨੂੰ ਉਡਾ ਲਿਆ।'
ਇਸ ਹਮਲੇ ਦੀ ਜਾਣਕਾਰੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।
ਬਗਦਾਦ 'ਚ ਆਤਮਘਾਤੀ ਧਮਾਕਾ, 7 ਮੌਤਾਂ - ਪੂਰਬੀ ਬਗਦਾਦ
ਪੂਰਬੀ ਬਗਦਾਦ ਦੇ ਜਮੀਲਾ ਬਜ਼ਾਰ 'ਚ ਵਿਸਫੋਟਕ ਬੇਲਟ ਪਾ ਕੇ ਇੱਕ ਆਤਮਘਾਤੀ ਹਮਲਾਵਰ ਨੇ ਕੀਤਾ ਆਤਮਘਾਤੀ ਹਮਲਾ। ਘਟਨਾ ਵਿੱਚ 7 ਲੋਕਾਂ ਮੌਤ ਹੋ ਗਈ ਹੈ।
![ਬਗਦਾਦ 'ਚ ਆਤਮਘਾਤੀ ਧਮਾਕਾ, 7 ਮੌਤਾਂ](https://etvbharatimages.akamaized.net/etvbharat/prod-images/768-512-3248283-1030-3248283-1557552131377.jpg?imwidth=3840)
Bagdad blast
ਬਗਦਾਦ: ਪੂਰਬੀ ਬਗਦਾਦ ਦੇ ਇੱਕ ਬਜ਼ਾਰ ਵਿੱਚ ਆਤਮਘਾਤੀ ਧਮਾਕਾ ਹੋਇਆ। ਇਸ ਧਮਾਕੇ ਵਿੱਚ ਕਰੀਬ 7 ਲੋਕਾਂ ਦੀ ਮੌਤ ਹੋਈ ਤੇ 15 ਲੋਕ ਜਖ਼ਮੀ ਹੋ ਗਏ ਹਨ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, 'ਵਿਸਫੋਟਕ ਬੇਲਟ ਪਾਏ ਇੱਕ ਆਤਮਘਾਤੀ ਹਮਲਾਵਰ ਨੇ ਜਮੀਲਾ ਬਾਜ਼ਾਰ ਵਿੱਚ ਖੁੱਦ ਨੂੰ ਉਡਾ ਲਿਆ।'
ਇਸ ਹਮਲੇ ਦੀ ਜਾਣਕਾਰੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।
Intro:Body:
Conclusion:
Bagdad blast
Conclusion:
Last Updated : May 11, 2019, 8:01 PM IST