ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ 6 ਨਵੇਂ ਕੇਸ ਜੁੜ ਗਏ ਹਨ। ਕੋਰੋਨਾ ਦੇ ਇਹ ਨਵੇਂ ਪੀੜਤ ਕੇਰਲ ਸੂਬੇ ਵਿੱਚ ਪਾਏ ਗਏ ਹਨ।
-
Kerala Chief Minister Pinarayi Vijayan: Six more cases of #Coronavirus have been confirmed in Kerala, the total number of the state is now 12 https://t.co/I8plxIVc2D pic.twitter.com/mOEj4gASrX
— ANI (@ANI) March 10, 2020 " class="align-text-top noRightClick twitterSection" data="
">Kerala Chief Minister Pinarayi Vijayan: Six more cases of #Coronavirus have been confirmed in Kerala, the total number of the state is now 12 https://t.co/I8plxIVc2D pic.twitter.com/mOEj4gASrX
— ANI (@ANI) March 10, 2020Kerala Chief Minister Pinarayi Vijayan: Six more cases of #Coronavirus have been confirmed in Kerala, the total number of the state is now 12 https://t.co/I8plxIVc2D pic.twitter.com/mOEj4gASrX
— ANI (@ANI) March 10, 2020
ਕੇਰਲ ਦੇ ਮੁੱਖ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੂਬੇ ਵਿੱਚ ਇਸ ਬਿਮਾਰੀ ਨਾਲ 6 ਹੋਰ ਲੋਕ ਪੀੜਤ ਪਾਏ ਹਨ ਜਿਸ ਨਾਲ ਪੀੜਤਾਂ ਦੀ ਸੂਬੇ ਵਿੱਚ ਗਿਣਤੀ 12 ਹੋ ਗਈ ਹੈ।
ਕਰਨਾਟਕ ਦੇ ਮੁੱਖ ਮੰਤਰੀ ਨੇ ਦੱਸਿਆ ਕਿ 1048 ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਜਾ ਰਿਹਾ ਹੈ ਜਿਨ੍ਹਾਂ ਵਿੱਚ 4 ਮਰੀਜ਼ ਪਾਜ਼ੀਟਿਵ ਪਾਏ ਗਏ ਹਨ।
-
Karnataka Chief Minister BS Yeddyurappa: Up until now, 1048 people have been identified for observation. Out of which 446 samples have been sent for testing. 389 samples have tested negative, 4 positive, while reports of the rest are awaited. #Coronavirus pic.twitter.com/UbmEs49Wwk
— ANI (@ANI) March 10, 2020 " class="align-text-top noRightClick twitterSection" data="
">Karnataka Chief Minister BS Yeddyurappa: Up until now, 1048 people have been identified for observation. Out of which 446 samples have been sent for testing. 389 samples have tested negative, 4 positive, while reports of the rest are awaited. #Coronavirus pic.twitter.com/UbmEs49Wwk
— ANI (@ANI) March 10, 2020Karnataka Chief Minister BS Yeddyurappa: Up until now, 1048 people have been identified for observation. Out of which 446 samples have been sent for testing. 389 samples have tested negative, 4 positive, while reports of the rest are awaited. #Coronavirus pic.twitter.com/UbmEs49Wwk
— ANI (@ANI) March 10, 2020
ਇਸ ਤੋਂ ਇਲਾਵਾ ਕੇਰਲ ਸੂਬੇ ਵਿੱਚ 31 ਮਾਰਚ ਤੱਕ ਸਾਰੇ ਸਿਨੇਮਾ ਘਰਾਂ ਨੂੰ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪੰਜਾਬ ਵਿੱਚ ਲੰਘੇ ਕੱਲ੍ਹ ਕੋਰੋਨਾ ਨਾਲ ਪੀੜਤ ਇੱਕ ਮਰੀਜ਼ ਪਾਇਆ ਗਿਆ ਸੀ ਜਿਸ ਨੇ ਹਾਲ ਹੀ ਵਿੱਚ ਇਟਲੀ ਦੀ ਯਾਤਰਾ ਕੀਤੀ ਸੀ।