ETV Bharat / bharat

ਇਟਲੀ 'ਚ ਗੋਬਰ ਟੈਂਕ ’ਚ ਡਿੱਗਣ ਕਾਰਨ 4 ਪੰਜਾਬੀ ਨੌਜਵਾਨਾਂ ਦੀ ਮੌਤ

ਪੰਜਾਬ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਦੀ ਇਟਲੀ ਦੇ ਡੇਅਰੀ ਫਾਰਮ ਚ ਗੋਬਰ ਟੈਂਕ 'ਚ ਡਿੱਗਣ ਨਾਲ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪਿੰਡ ਵਾਸੀਆਂ 'ਚ ਸੋਗ ਦੀ ਲਹਿਰ ਹੈ।

ਫੋਟੋ
author img

By

Published : Sep 14, 2019, 3:22 PM IST

ਜਲੰਧਰ: :ਇਟਲੀ ਦੇ ਮਿਲਾਨ ਸ਼ਹਿਰ ਤੋਂ ਕਰੀਬ ਹਜ਼ਾਰ ਕਿੱਲੋਮੀਟਰ ਦੀ ਦੂਰੀ 'ਤੇ ਪਾਵੀਆ ਦੇ ਕੋਲ ਇੱਕ ਡੇਅਰੀ ਫਾਰਮ ਵਿੱਚ ਗੋਬਰ ਟੈਂਕ 'ਚ ਡਿੱਗਣ ਨਾਲ ਚਾਰ ਭਾਰਤੀਆਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਚਾਰੋਂ ਭਾਰਤੀ ਹੀ ਪੰਜਾਬ ਦੇ ਹੀ ਰਹਿਣ ਵਾਲੇ ਸਨ। ਜਾਂਚ ਟੀਮ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਚਾਰੋਂ ਭਾਰਤੀਆਂ ਦੇ ਮ੍ਰਿਤਕ ਦੇਹਾਂ ਨੂੰ ਟੈਂਕ 'ਚੋਂ ਕੱਢਿਆ। ਮ੍ਰਿਤਕਾਂ ਦੀ ਪਛਾਣ ਫਾਰਮ ਦੇ ਮਾਲਿਕ ਨੇ ਭਰਾ ਪ੍ਰੇਮ ਸਿੰਘ ਤੇ ਤਰਸੇਮ ਸਿੰਘ ਅਤੇ ਕੰਮ ਕਰਨ ਵਾਲੇ ਪਰਮਿੰਦਰ ਸਿੰਘ ਤੇ ਮਨਜਿੰਦਰ ਸਿੰਘ ਦੇ ਰੂਪ ਵਿੱਚ ਕੀਤੀ ਹੈ ਤੇ ਇਹ ਦੋਵੇਂ ਜਲੰਧਰ ਦੇ ਚੀਮਾ ਪਿੰਡ ਦੇ ਰਹਿਣ ਵਾਲੇ ਸਨ।

ਵੀਡੀਓ

ਚੀਮਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਦਾ ਸਾਰਾ ਪਰਿਵਾਰ ਇਟਲੀ ਵਿੱਚ ਪਿਛਲੇ ਵੀਹ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਪਿਛਲੇ ਸਾਲ ਸਾਰਾ ਪਰਿਵਾਰ ਆਪਣੇ ਪਿੰਡ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਇੱਕ ਯੁਵਕ ਕੋਬਾਲਟ ਸਾਫ਼ ਕਰਦੇ ਹੋਏ ਉਸ 'ਚ ਡਿੱਗ ਪਿਆ ਤੇ ਬਾਕੀਆਂ ਤਿੰਨਾਂ ਨੇ ਵੀ ਉਸ ਨੂੰ ਬਚਾਉਣ ਲਈ ਜ਼ਹਿਰੀਲੀ ਗੈਸ ਦੇ ਗੋਬਰ ਟੈਂਕ 'ਚ ਛਾਲ ਮਾਰ ਦਿੱਤੀ ਤੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਉਨ੍ਹਾਂ ਦੀ ਵੀ ਮੌਤ ਹੋ ਗਈ।

ਇਸ ਗੱਲ ਦਾ ਉਦੋਂ ਪਤਾ ਚੱਲਿਆ ਜਦੋਂ ਫਾਰਮ ਮਾਲਿਕ ਆਪਣੇ ਘਰ ਨਹੀਂ ਪਰਤਿਆ ਤੇ ਜਦੋਂ ਉਨ੍ਹਾਂ ਦੀ ਘਰ ਵਾਲੀ ਪਾਰਕ ਆਈ ਤਾਂ ਉਸ ਨੇ ਟੈਂਕ ਵਿੱਚ ਇੱਕ ਲਾਸ ਦੇਖੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਫਾਇਰ ਬ੍ਰਿਗੇਡ ਨੇ ਆ ਕੇ ਲਾਸ਼ਾਂ ਨੂੰ ਟੈਂਕ 'ਚੋਂ ਕੱਢਿਆ। ਜ਼ਿਕਰਯੋਗ ਹੈ ਕਿ ਇਸ ਖ਼ਬਰ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ- ਕਾਲਜ ਵਿੱਚ ਲੱਖਾਂ ਰੁਪਏ ਦਾ ਗਬਨ ਕਰਨ ਵਾਲਾ ਅਕਾਊਂਟੈਂਟ ਫਰਾਰ

Intro:ਇਟਲੀ ਦੇ ਮਿਲਾਨ ਸ਼ਹਿਰ ਤੋਂ ਕਰੀਬ ਹਜ਼ਾਰ ਕਿਲੋਮੀਟਰ ਦੀ ਦੂਰੀ ਤੇ ਪਾਵਿਆਂ ਦੇ ਕੋਲ ਇੱਕ ਡੇਅਰੀ ਫਾਰਮ ਵਿੱਚ ਗੋਬਰ ਟੈਂਕ ਵਿੱਚ ਡਿੱਗਣ ਨਾਲ ਚਾਰ ਭਾਰਤੀਆਂ ਦੀ ਮੌਤ ਹੋ ਗਈ ਹੈ।Body:ਇਹ ਚਾਰੋ ਭਾਰਤੀ ਪੰਜਾਬ ਦੇ ਰਹਿਣ ਵਾਲੇ ਸੀ ਜਾਂਚ ਟੀਮ ਨੇ ਮੌਕੇ ਤੇ ਪਹੁੰਚ ਕੇ ਫਾਇਰ ਬਿਗੇਡ ਦੀ ਮਦਦ ਨਾਲ ਚਾਰੋ ਭਾਰਤੀਆਂ ਦੇ ਸਵ ਨੂੰ ਟੈਂਕ ਵਿੱਚੋਂ ਕੱਢਿਆ ਮ੍ਰਿਤਕਾਂ ਦੇ ਦੋ ਸਕੇ ਭਰਾ ਸੀ ਤੇ ਉਹ ਦੋਨੋਂ ਵੀ ਉਨ੍ਹਾਂ ਕੋਲ ਹੀ ਕੰਮ ਕਰਦੇ ਸੀ ਮ੍ਰਿਤਕਾਂ ਦੀ ਪਹਿਚਾਣ ਫਾਰਮ ਦੇ ਮਾਲਿਕ ਤੋਂ ਭਰਾ ਪ੍ਰੇਮ ਸਿੰਘ ਤੇ ਤਰਸੇਮ ਸਿੰਘ ਤੇ ਕੰਮ ਕਰਨ ਵਾਲੇ ਪਰਮਿੰਦਰ ਸਿੰਘ ਤੇ ਮਨਜਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਤੇ ਇਹ ਜਲੰਧਰ ਦੇ ਚੀਮਾ ਪਿੰਡ ਦੇ ਰਹਿਣ ਵਾਲੇ ਸੀ।
ਚੀਮਾ ਪਿੰਡ ਵਿੱਚ ਰਹਿੰਦੇ ਮ੍ਰਿਤਕ ਪ੍ਰੇਮ ਸਿੰਘ ਅਤੇ ਤਰਸੇਮ ਸਿੰਘ ਦੇ ਪਰਿਜਨਾਂ ਅਤੇ ਪਿੰਡ ਵਾਸੀਆਂ ਦੇ ਅਨੁਸਾਰ ਦੋਨੋਂ ਭਰਾਵਾਂ ਦਾ ਸਾਰਾ ਪਰਿਵਾਰ ਇਟਲੀ ਵਿੱਚ ਪਿਛਲੇ ਵੀਹ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਪਿਛਲੇ ਸਾਲ ਸਾਰਾ ਪਰਿਵਾਰ ਆਪਣੇ ਪਿੰਡ ਆਇਆ ਸੀ।ਹਰਮਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਕੁਰਾਲਾ ਨਿਵਾਸੀ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਯੁਵਕ ਕੋਬਾਲਟ ਸਾਬਤ ਕਰਦੇ ਹੋਏ ਉਸ ਵਿੱਚ ਡਿੱਗ ਪਿਆ ਤੇ ਬਾਕੀਆਂ ਤਿੰਨਾਂ ਨੇ ਵੀ ਉਸ ਨੂੰ ਬਚਾਉਣ ਲਈ ਜ਼ਹਿਰੀਲੀ ਗੈਸ ਦੇ ਗੋਬਰ ਟੈਂਕ ਵਿੱਚ ਛਲਾਂਗ ਲਗਾ ਦਿੱਤੀ ਤੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਗੱਲ ਦਾ ਉਦੋਂ ਪਤਾ ਚੱਲਿਆ ਜਦੋਂ ਫਾਰਮ ਮਾਲਿਕ ਆਪਣੇ ਘਰ ਨਹੀਂ ਵਾਪਸ ਆਏ ਤੇ ਇਨ੍ਹਾਂ ਦੀ ਘਰ ਵਾਲੀ ਪਾਰਕ ਆਈ ਤੇ ਉਨ੍ਹਾਂ ਟੈਂਕ ਵਿੱਚ ਇੱਕ ਸਵ ਦੇਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸਦੀ ਸੂਚਨਾ ਦੇ ਦਿੱਤੀ ਅਤੇ ਫਾਇਰ ਬ੍ਰਿਗੇਡ ਨੇ ਆ ਕੇ ਬੈਂਕ ਵਿੱਚੋਂ ਸਭ ਨੂੰ ਕੱਢਿਆ।

ਬਾਈਟ: ਪਿੰਡ ਵਾਸੀConclusion:ਪਿੰਡ ਵਾਸੀਆਂ ਵਿੱਚ ਇਨ੍ਹਾਂ ਭਰਾਵਾਂ ਦੀ ਮੌਤ ਤੋਂ ਬਾਅਦ ਸੋਕ ਦੀ ਲਹਿਰ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.