ETV Bharat / bharat

ਸੈਰਸਪਾਟਾ ਨੂੰ ਅੱਗੇ ਵਧਾਉਣ ਲਈ ਰੇਲਵੇ ਸ਼ੁਰੂ ਕਰੇਗਾ 'ਭਾਰਤ ਗੌਰਵ' ਟ੍ਰੇਨਾਂ ਦਾ ਸੰਚਾਲਨ- ਅਸ਼ਵਿਨੀ ਵੈਸ਼ਨਵ

ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ (Union Railway Minister Ashwini Vaishnav) ਨੇ ਕਿਹਾ ਕਿ ਭਾਰਤ ਗੌਰਵ ਰੇਲ ਗੱਡੀਆਂ ਦਾ ਮੁੱਖ ਉਦੇਸ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸ ਦੇ ਕਈ ਪਹਿਲੂ ਹਨ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਨਵਾਂ ਸੇਗਮੇਂਟ (Completely new segment) ਹੈ। ਇਹ ਨਿਯਮਤ ਰੇਲ ਸੇਵਾ ਨਹੀਂ ਹੈ। ਪੜ੍ਹੋ ਰਿਪੋਰਟ...

ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
author img

By

Published : Nov 23, 2021, 5:20 PM IST

ਨਵੀਂ ਦਿੱਲੀ: ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ (Union Railway Minister Ashwini Vaishnav) ਕਿਹਾ ਕਿ 'ਭਾਰਤ ਗੌਰਵ' ਰੇਲ ਗੱਡੀਆਂ ਦਾ ਮੁੱਖ ਉਦੇਸ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ‘ਭਾਰਤ ਗੌਰਵ’ ਰੇਲ ਗੱਡੀਆਂ ਲਈ 180 ਤੋਂ ਵੱਧ ਰੇਲ ਗੱਡੀਆਂ ਅਲਾਟ (Allocation of more than 180 trains) ਕੀਤੀਆਂ ਹਨ ਅਤੇ 3033 ਕੋਚਾਂ ਦੀ ਪਛਾਣ (3033 Identity of Coaches) ਕੀਤੀ ਗਈ ਹੈ

ਰੇਲ ਮੰਤਰੀ ਨੇ ਕਿਹਾ ਕਿ ਅਸੀਂ ਅੱਜ ਤੋਂ ਅਰਜ਼ੀਆਂ ਲੈਣਾ ਸ਼ੁਰੂ ਕਰ ਦੇਵਾਂਗੇ। ਸਾਨੂੰ ਚੰਗਾ ਹੁੰਗਾਰਾ ਮਿਲਿਆ (Got good response) ਹੈ। ਸਟੇਕਹੋਲਡਰ ਟਰੇਨ ਨੂੰ ਸੋਧ ਕਰਨਗੇ ਅਤੇ ਚਲਾਉਣਗੇ ਅਤੇ ਰੇਲਵੇ ਰੱਖ-ਰਖਾਅ, ਪਾਰਕਿੰਗ ਅਤੇ ਹੋਰ ਸਹੂਲਤਾਂ ਵਿੱਚ ਮਦਦ ਕਰੇਗਾ। ਇਸ ਨਾਲ ਦੇਸ਼ ਵਿੱਚ ਘਰੇਲੂ ਸੈਰ-ਸਪਾਟੇ ਨੂੰ ਨਵੀਂ ਦਿਸ਼ਾ (New direction for domestic tourism) ਮਿਲੇਗੀ।

  • We've allocated over 180 trains for ‘Bharat Gaurav’ trains & 3033 coaches identified. We'll start taking applications from today. We've received good response. Stakeholders will modify & run the train & Railways will help in maintenance, parking & other facilities: Railways Min pic.twitter.com/Hpw90xnzu3

    — ANI (@ANI) November 23, 2021 " class="align-text-top noRightClick twitterSection" data=" ">

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ( Railway Minister Ashwini Vaishnav) ਨੇ ਕਿਹਾ ਕਿ ਅਸੀਂ ਇਸ ਤੋਂ ਸਿੱਖਿਆ ਹੈ ਕਿ ਜਦੋਂ ਅਸੀਂ ਸੱਭਿਆਚਾਰ ਦੇ ਕਿਸੇ ਵੀ ਨੁਕਤੇ ਨਾਲ ਨਜਿੱਠਦੇ ਹਾਂ ਤਾਂ ਉਸ ਦੇ ਕਈ ਸੰਵੇਦਨਸ਼ੀਲ ਨੁਕਤੇ ਹੁੰਦੇ ਹਨ। ਸਾਨੂੰ ਡਿਜ਼ਾਈਨਿੰਗ, ਖਾਣ-ਪੀਣ, ਪਹਿਰਾਵੇ ਅਤੇ ਹੋਰ ਚੀਜ਼ਾਂ ਦੀਆਂ ਆਪਣੀਆਂ ਪ੍ਰਕਿਰਿਆਵਾਂ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਸਾਨੂੰ ਇਸ ਸਬਕ ਨਾਲ ਅੱਗੇ ਵਧਣਾ ਚਾਹੀਦਾ ਹੈ।

ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਵਿਜ਼ਨ ਹੈ ਕਿ ਕਿਵੇਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਰੇਲਗੱਡੀ ਨਾਲ ਜੋੜਿਆ ਜਾਵੇ। ਇਸ ਤਹਿਤ ਰੇਲਵੇ ਨੇ ਇਕ ਹਜ਼ਾਰ ਤੋਂ ਵੱਧ ਸਟਾਕਹੋਲਡਰਜ਼ ਨਾਲ ਗੱਲ ਕੀਤੀ ਅਤੇ ਫੈਸਲਾ ਕੀਤਾ ਕਿ ਭਾਰਤ ਗੌਰਵ ਟਰੇਨਾਂ ਚਲਾਈਆਂ ਜਾਣਗੀਆਂ। ਕੋਈ ਵੀ ਆਪਰੇਟਰ ਇਨ੍ਹਾਂ ਟਰੇਨਾਂ ਨੂੰ ਚਲਾ ਸਕਦਾ ਹੈ। ਰਾਜ ਸਰਕਾਰਾਂ ਨੇ ਵੀ ਬਹੁਤ ਦਿਲਚਸਪੀ ਦਿਖਾਈ ਹੈ।

ਇਹ ਵੀ ਪੜੋ: ਕੇਜਰੀਵਾਲ ਵੱਲੋਂ ਆਪਣੀ ਹੀ ਪਾਰਟੀ ਦੇ ਵਰਕਰ ਦੇ ਘਰ ਡਿਨਰ? ਆਟੋ ਚਾਲਕ ਦੇ ਭਰਾ ਦਾ ਵੀਡੀਓ ਵਾਇਰਲ!

ETV Bharat Logo

Copyright © 2024 Ushodaya Enterprises Pvt. Ltd., All Rights Reserved.