ਪੱਛਮੀ ਬੰਗਾਲ: ਪਾਣੀਹਾਟੀ ਵਿਚ 506 ਸਾਲ ਪੁਰਾਣੇ ਪਾਣੀਹਤੀ ਡੰਡਾ ਮਹੋਤਸਵ ਮੇਲੇ ਵਿਚ ਦਮ ਘੁਟਣ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਹਰ ਵਿਅਕਤੀ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਇਸ ਘਟਨਾ ਵਿੱਚ ਘੱਟੋ-ਘੱਟ 15 ਲੋਕ ਬੀਮਾਰ ਹੋ ਗਏ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: ਜੋਰਾ 'ਤੇ ਭਾਜਪਾ ਦਾ ਜ਼ਿਮਨੀ ਚੋਣ ਪ੍ਰਚਾਰ, ਘਰ-ਘਰ ਜਾ ਮੰਗੀਆਂ ਵੋਟਾਂ
ਇਹ ਵੀ ਪੜ੍ਹੋ: Pda Demolish Javed Pump House :ਪ੍ਰਯਾਗਰਾਜ ਹਿੰਸਾ ਦੇ ਮਾਸਟਰਮਾਈਂਡ ਦਾ ਘਰ ਬੁਲਡੋਜ਼ਰ ਨਾਲ ਢਾਹਿਆ, ਪ੍ਰਸ਼ਾਸਨ ਦੀ ਕਾਰਵਾਈ
ਇਹ ਵੀ ਪੜ੍ਹੋ: ਸ਼ਿਵਲਿੰਗ 'ਤੇ ਮਿਲਿਆ ਅੰਡਾ, ਸ਼ਰਾਰਤੀ ਅਨਸਰਾਂ ਨੇ ਦੰਗਾ ਭੜਕਾਉਣ ਦੀ ਕੀਤੀ ਕੋਸ਼ਿਸ਼
ਇਹ ਵੀ ਪੜ੍ਹੋ: ਸ਼ਹਿਨਾਈਆਂ ਵਿਚਕਾਰ ਗੋਲੀਆਂ ਦੀ ਤਾੜ-ਤਾੜ, ਲਾੜੀ ਦੀ ਭੈਣ ਦੀ ਮੌਤ
ਕੁਝ ਚਸ਼ਮਦੀਦਾਂ ਅਨੁਸਾਰ ਪ੍ਰਬੰਧਕਾਂ ਦੇ ਮਾੜੇ ਪ੍ਰਬੰਧਾਂ ਕਾਰਨ ਮੇਲੇ ਵਿੱਚ ਭੀੜ ਨੂੰ ਕਾਬੂ ਕਰਨਾ ਸੰਭਵ ਨਹੀਂ ਸੀ। ਮਾੜੇ ਪ੍ਰਬੰਧਾਂ ਕਾਰਨ ਦਰਦਨਾਕ ਘਟਨਾ ਵਾਪਰੀ ਹੈ। ਹਾਲਾਂਕਿ ਪ੍ਰਬੰਧਕ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ:- ਜ਼ਮੀਨੀ ਵਿਵਾਦ ਨੂੰ ਲੈਕੇ ਸੂਬੇ ਦੇ ਇਸ ਪਿੰਡ 'ਚ ਚੱਲੀਆਂ ਗੋਲੀਆਂ