ETV Bharat / bharat

Naravane takes charge: ਥਲ ਸੈਨਾ ਮੁਖੀ ਜਨਰਲ ਨਰਵਾਣੇ ਨੇ 'ਚੀਫ਼ ਆਫ਼ ਸਟਾਫ਼ ਕਮੇਟੀ' ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ - ਹੈਲੀਕਾਪਟਰ ਹਾਦਸੇ

ਥਲ ਸੈਨਾ ਮੁਖੀ ਨਰਵਾਣੇ (Army Chief Gen Naravane) ਨੇ 'ਚੀਫ਼ ਆਫ਼ ਸਟਾਫ਼ ਕਮੇਟੀ' ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ, ਜਿਸ ਵਿਚ ਤਿੰਨਾਂ ਫ਼ੌਜਾਂ ਦੇ ਮੁਖੀ ਸ਼ਾਮਲ ਹਨ। ਸੀਡੀਐਸ ਜਨਰਲ ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਸੀ।

ਥਲ ਸੈਨਾ ਮੁਖੀ ਜਨਰਲ ਨਰਵਾਣੇ
ਥਲ ਸੈਨਾ ਮੁਖੀ ਜਨਰਲ ਨਰਵਾਣੇ
author img

By

Published : Dec 16, 2021, 6:43 AM IST

ਨਵੀਂ ਦਿੱਲੀ: ਥਲ ਸੈਨਾ ਦੇ ਮੁਖੀ ਜਨਰਲ ਐਮ.ਐਮ ਨਰਵਾਣੇ (Army Chief Gen M M Naravane) ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਵਾਲੀ 'ਚੀਫ਼ ਆਫ਼ ਸਟਾਫ਼ ਕਮੇਟੀ' (chairman of the Chiefs of Staff Committee) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜੋ: ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫ਼ਰੰਸ 'ਚ ਸੌਰਵ ਗਾਂਗੁਲੀ ਦੇ ਬਿਆਨ ਦਾ ਕੀਤਾ ਖੰਡਨ

ਇਹ ਅਹੁਦਾ 8 ਦਸੰਬਰ ਨੂੰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਹਾਦਸੇ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ (Gen Bipin Rawat) ਦੀ ਮੌਤ ਤੋਂ ਬਾਅਦ ਖਾਲੀ ਹੋਇਆ ਸੀ। ਸੂਤਰਾਂ ਨੇ ਦੱਸਿਆ ਕਿ ਜਨਰਲ ਨਰਵਾਣੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਵਿੱਚੋਂ ਸਭ ਤੋਂ ਸੀਨੀਅਰ ਹੋਣ ਕਾਰਨ ਉਨ੍ਹਾਂ ਨੂੰ ਕਮੇਟੀ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜੋ: Kejriwal ਵੱਲੋਂ ਖੇਡ ਜਗਤ ਦੇ NRIs ਨੂੰ ਲੁਭਾਉਣ ਦੀ ਕੋਸ਼ਿਸ਼, ਜੇਲ੍ਹ ਮੰਤਰੀ Randhawa ਨੂੰ ਹੀ ਜੇਲ੍ਹ ’ਚ ਡੱਕਾਂਗੇ:ਸੁਖਬੀਰ ਬਾਦਲ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਸੀਡੀਐਸ ਦੇ ਅਹੁਦੇ ਦੇ ਗਠਨ ਤੋਂ ਪਹਿਲਾਂ, ਆਮ ਤੌਰ 'ਤੇ ਤਿੰਨਾਂ ਸੇਵਾਵਾਂ ਦੇ ਸਭ ਤੋਂ ਸੀਨੀਅਰ ਮੁਖੀਆਂ ਨੂੰ 'ਚੀਫ਼ ਆਫ਼ ਸਟਾਫ ਕਮੇਟੀ' ਦੇ ਚੇਅਰਮੈਨ ਦਾ ਅਹੁਦਾ ਸੌਂਪਿਆ ਜਾਂਦਾ ਸੀ।

ਇਹ ਵੀ ਪੜੋ: IAF Chopper crash: ਗਰੁੱਪ ਕੈਪਟਨ ਵਰੁਣ ਸਿੰਘ ਦਾ ਹੋਇਆ ਦੇਹਾਂਤ

ETV Bharat Logo

Copyright © 2024 Ushodaya Enterprises Pvt. Ltd., All Rights Reserved.