ETV Bharat / bharat

ਸਾੜੀ ‘ਚ ਔਰਤ ਨੂੰ ਐਂਟਰੀ ਨਾ ਦੇਣ ਵਾਲੇ ਰੈਸਟੋਰੈਂਟ ‘ਤੇ ਵੱਡੀ ਕਾਰਵਾਈ... - MCD

ਦਿੱਲੀ ਦਾ ਅਕੀਲਾ (aquila) ਰੈਸਟੋਰੈਂਟ (Restaurant) ਬੰਦ ਕਰ ਦਿੱਤਾ ਗਿਆ ਹੈ। ਇਸ ਰੈਸਟੋਰੈਂਟ (Restaurant) ਵਿੱਚ ਇੱਕ ਔਰਤ ਨੂੰ ਸਾੜੀ ਪਹਿਨਣ ਵਿੱਚ ਹੋਣ ਕਰਕੇ ਰੈਸਟੋਰੈਂਟ (Restaurant) ਵਿੱਚ ਐਂਟਰੀ ਨਹੀਂ ਸੀ ਦਿੱਤੀ ਗਈ। ਜਿਸ ਤੋਂ ਬਾਅਦ ਜਾਂਚ ਦੌਰਾਨ ਵੈਧ ਹੈਲਥ ਟ੍ਰੇਡ ਲਾਇਸੈਂਸ (License) ਨਾ ਹੋਣ ਦੇ ਕਾਰਨ ਉਸ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਉਸ ਨੂੰ ਬੰਦ ਕਰ ਦਿੱਤਾ ਗਿਆ।

ਸਾੜੀ ‘ਚ ਔਰਤ ਨੂੰ ਐਂਟਰੀ ਨਾ ਦੇਣ ਵਾਲੇ ਰੈਸਟੋਰੈਂਟ ‘ਤੇ ਵੱਡੀ ਕਾਰਵਾਈ...

author img

By

Published : Sep 29, 2021, 10:03 PM IST

ਨਵੀਂ ਦਿੱਲੀ: ਅੰਸਲ ਪਲਾਜ਼ਾ (Ansal Plaza) ਵਿੱਚ ਸਥਿਤ ਅਕੀਲਾ (aquila) ਨਾਮ ਦਾ ਰੈਸਟੋਰੈਂਟ (Restaurant) ਜਿੱਥੇ ਸਾੜ੍ਹੀ ਵਿੱਚ ਐਂਟਰੀ ਨਾ ਮਿਲਣ ਦੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਲਕ ਕੋਲ ਉਸ ਰੈਸਟੋਰੈਂਟ (Restaurant) ਨੂੰ ਚਲਾਉਣ ਲਈ ਵੈਧ ਸਿਹਤ ਵਪਾਰ ਲਾਇਸੈਂਸ (License) ਵੀ ਨਹੀਂ ਸੀ। ਹਾਲ ਹੀ ਵਿੱਚ ਜਦੋਂ ਸਾੜੀ ਵਿਵਾਦ ਬਾਰੇ ਜਾਣਕਾਰੀ ਵਾਇਰਲ ਹੋਈ, ਲਾਇਸੈਂਸ ਜਾਰੀ ਕਰਨ ਵਾਲੀ ਏਜੰਸੀ ਸਾਊਥ ਐੱਮ.ਸੀ.ਡੀ. (MCD) ਨੇ ਰੈਸਟੋਰੈਂਟ (Restaurant) ਦੇ ਰਿਕਾਰਡ ਦੀ ਖੋਜ ਕੀਤੀ, ਜਿਸ ਵਿੱਚ ਰੈਸਟੋਰੈਂਟ ਕੋਲ ਵੈਧ ਲਾਇਸੈਂਸ (License) ਨਾ ਹੋਣ ਕਰਕੇ ਇਸ ਨੂੰ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ।

ਸਾੜੀ ‘ਚ ਔਰਤ ਨੂੰ ਐਂਟਰੀ ਨਾ ਦੇਣ ਵਾਲੇ ਰੈਸਟੋਰੈਂਟ ‘ਤੇ ਵੱਡੀ ਕਾਰਵਾਈ...
ਸਾੜੀ ‘ਚ ਔਰਤ ਨੂੰ ਐਂਟਰੀ ਨਾ ਦੇਣ ਵਾਲੇ ਰੈਸਟੋਰੈਂਟ ‘ਤੇ ਵੱਡੀ ਕਾਰਵਾਈ...

ਦੱਖਣੀ ਐੱਮ.ਸੀ.ਡੀ. (MCD) ਦੇ ਸਿਹਤ ਵਿਭਾਗ ਤੋਂ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਕੁਨੀਲ ਛਾਬੜਾ ਨੇ ਅਕੀਲਾ (aquila) ਰੈਸਟੋਰੈਂਟ (Restaurant) ਦੀ ਵੱਲੋਂ ਮੰਨਿਆ ਹੈ ਕਿ ਰੈਸਟੋਰੈਂਟ ਚਲਾਉਣ ਲਈ ਕੋਈ ਜ਼ਰੂਰੀ ਲਾਇਸੈਂਸ (License) ਨਹੀਂ ਹੈ। ਲਾਇਸੈਂਸ (License) ਨਾ ਮਿਲਣ ਤੱਕ ਉਹ ਰੈਸਟੋਰੈਂਟ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਰੈਸਟੋਰੈਂਟ (Restaurant) ਮਾਲਕ ਨੇ ਐੱਮ.ਸੀ.ਡੀ. (MCD) ਤੋਂ ਪ੍ਰਾਪਤ ਹੋਏ ਰੈਸਟੋਰੈਂਟ (Restaurant) ਬੰਦ ਹੋਣ ਦੇ ਨੋਟਿਸ ਦੇ ਨਾਲ ਇੱਕ ਹਲਫਨਾਮਾ ਵੀ ਸੌਂਪਿਆ ਹੈ।

ਦਰਅਸਲ ਪਿਛਲੇ ਦਿਨੀਂ ਸਾੜੀ ਪਾ ਕੇ ਪਹੁੰਚੀ ਇੱਕ ਔਰਤ ਨੂੰ ਅਕੀਲਾ (aquila) ਰੈਸਟੋਰੈਂਟ (Restaurant) ਵਿੱਚ ਐਂਟਰੀ ਨਹੀਂ ਦਿੱਤੀ ਗਈ ਸੀ, ਜਿਸ ਨੂੰ ਲੈਕੇ ਬਹੁਤ ਹੰਗਾਮਾ ਵੀ ਹੋਇਆ। ਇਸ ਵਿਵਾਦ ਨਾਲ ਜੁੜੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ। ਵੀਡੀਓ ਵਿੱਚ ਰੈਸਟੋਰੈਂਟ (Restaurant) ਦੇ ਕਰਮਚਾਰੀ ਸਾੜੀ ਵਾਲੀ ਔਰਤ ਨੂੰ ਕਹਿ ਰਹੇ ਹਨ, ਕਿ ਸਾੜ੍ਹੀ ਨੂੰ ਸਮਾਰਟ ਕੈਜੁਅਲ ਦੇ ਰੂਪ ਵਿੱਚ ਨਹੀਂ ਗਿਣਿਆ ਜਾਂਦਾ ਹੈ। ਜਦੋਂ ਕਿ ਹੋਟਲ ਕੇਵਲ ਸਮਾਰਟ ਕੈਜੁਅਲ ਦੀ ਆਗਿਆ ਦਿੰਦਾ ਹੈ।

ਵੀਡੀਓ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਔਰਤ ਰੈਸਟੋਰੈਂਡ ਦੇ ਸਟਾਫ ਨਾਲ ਗੱਲਬਾਤ ਕਰ ਚੁੱਕੀ ਹੈ। ਵੀਡੀਓ ਵਿੱਚ ਹੀ ਉਹ ਦੂਜੀ ਮਹਿਲਾ ਸਟਾਫ ਨੂੰ ਇੱਕ ਵਾਰ ਸਪਸ਼ਟੀਕਰਨ ਦੇਣ ਲਈ ਕਹਿੰਦੀ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਰੈਸਟੋਰੈਂਟ ਦਾ ਕਾਫ਼ੀ ਵਿਰੋਧ ਵੀ ਹੋਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਸ ਰੈਸਟੋਰੈਂਟ ਦੇ ਬਾਈਕਾਟ ਕਰਨ ਦੇ ਲਈ ਵੀ ਲੋਕ ਆਪਸ ਵਿੱਚ ਇੱਕ ਦੂਜੇ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਸਨ। ਅਤੇ ਰੈਸਟੋਰੈਂਟ ਦੇ ਮਾਲਕਾਂ ਅਤੇ ਸਟਾਫ ਦੇ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕਰ ਰਹੇ ਸਨ।

ਇਹ ਵੀ ਪੜ੍ਹੋ:ਇੰਦੌਰ ਦੀ ਅਦਾਕਾਰਾ ’ਤੇ ਹੋਇਆ ਪਰਚਾ, ਇਹ ਦਿੱਤੀ ਸਫ਼ਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.