ETV Bharat / bharat

ਅੰਬਿਕਾ ਸੋਨੀ ਨੇ ਦੱਸਿਆ ਕੌਣ ਹੋਵੇਗਾ ਨਵਾਂ ਮੁੱਖ ਮੰਤਰੀ !

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਸਿਆਸਤ ਦਾ ਬਾਜ਼ਾਰ ਭਖਦਾ ਜਾ ਰਿਹਾ ਹੈ। ਨਵੇਂ ਮੁੱਖ ਮੰਤਰੀ ਦੀ ਦੌੜ 'ਚ ਕਾਫੀ ਨਾਮ ਚਰਚਾ ਵਿੱਚ ਹਨ। ਅੰਬਿਕਾ ਸੋਨੀ ਨੂੰ ਮੁੱਖ ਮੰਤਰੀ ਬਨਣ ਦੀ ਪੇਸ਼ਕਸ ਦਿੱਤੀ ਗਈ ਸੀ ਪਰ ਅੰਬਿਕਾ ਸੋਨੀ ਨੇ ਇਹ ਆਫਰ ਠੁਕਰਾ ਦਿੱਤਾ ਹੈ।

ਅੰਬਿਕਾ ਸੋਨੀ
ਅੰਬਿਕਾ ਸੋਨੀ
author img

By

Published : Sep 19, 2021, 1:11 PM IST

ਦਿੱਲੀ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫੇ ਤੋਂ ਬਾਅਦ ਸਿਆਸਤ ਦਾ ਬਾਜ਼ਾਰ ਭਖਦਾ ਜਾ ਰਿਹਾ ਹੈ। ਨਵੇਂ ਮੁੱਖ ਮੰਤਰੀ ਦੀ ਦੌੜ ਚ ਕਾਫੀ ਨਾਮ ਚਰਚਾ ਵਿੱਚ ਹਨ। ਅੰਬਿਕਾ ਸੋਨੀ ਨੂੰ ਮੁੱਖ ਮੰਤਰੀ ਬਨਣ ਦੀ ਪੇਸ਼ਕਸ ਦਿੱਤੀ ਗਈ ਸੀ ਪਰ ਅੰਬਿਕਾ ਸੋਨੀ ਨੇ ਇਹ ਆਫਰ ਠੁਕਰਾ ਦਿੱਤਾ ਹੈ।

ਅੰਬਿਕਾ ਸੋਨੀ

ਅੰਬਿਕਾ ਸੋਨੀ ਨੇ ਕਿਹਾ ​ਮੈਂ (ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਦੀ) ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਚੰਡੀਗੜ੍ਹ ਵਿੱਚ ਪਾਰਟੀ ਦਾ ਅਭਿਆਸ ਜਨਰਲ ਸਕੱਤਰ ਦੇ ਨਾਲ ਚੱਲ ਰਿਹਾ ਹੈ ਅਤੇ ਆਬਜ਼ਰਵਰ ਸਾਰੇ ਵਿਧਾਇਕਾਂ ਦੇ ਵਿਚਾਰ ਲੈ ਰਹੇ ਹਨ। ਮੇਰਾ ਮੰਨਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਅਸ਼ੋਕ ਗਹਿਲੋਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਇਹ ਸਲਾਹ !

ETV Bharat Logo

Copyright © 2024 Ushodaya Enterprises Pvt. Ltd., All Rights Reserved.