ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਇੱਕ ਬਹੁਮੰਜ਼ਿਲਾ ਹਸਪਤਾਲ ਦੇ ਬੇਸਮੈਂਟ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਹਸਪਤਾਲ 'ਚੋਂ ਲਗਭਗ 100 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਾਹਿਬਬਾਗ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਰਾਜਸਥਾਨ ਹਸਪਤਾਲ ਦੀ ਬੇਸਮੈਂਟ ਵਿੱਚ ਤੜਕੇ 4.30 ਵਜੇ ਅੱਗ ਲੱਗ ਗਈ ਸੀ, ਜਿਸ ਤੋਂ ਤੁਰੰਤ ਬਾਅਦ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ਉੱਤੇ ਆ ਗਈਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
-
#WATCH | Fire Officer Jayesh Khadiya, says "Fire broke out at the second basement of Rajasthan Hospital. We got a call around 4:30 am. The reason for fire is yet to be ascertained. Some renovation work was underway in the basement. There is no casualty reported, patients have… pic.twitter.com/GrcrcKoFg3
— ANI (@ANI) July 30, 2023 " class="align-text-top noRightClick twitterSection" data="
">#WATCH | Fire Officer Jayesh Khadiya, says "Fire broke out at the second basement of Rajasthan Hospital. We got a call around 4:30 am. The reason for fire is yet to be ascertained. Some renovation work was underway in the basement. There is no casualty reported, patients have… pic.twitter.com/GrcrcKoFg3
— ANI (@ANI) July 30, 2023#WATCH | Fire Officer Jayesh Khadiya, says "Fire broke out at the second basement of Rajasthan Hospital. We got a call around 4:30 am. The reason for fire is yet to be ascertained. Some renovation work was underway in the basement. There is no casualty reported, patients have… pic.twitter.com/GrcrcKoFg3
— ANI (@ANI) July 30, 2023
ਬਚਾਅ ਕਾਰਜ ਜਾਰੀ: ਪੁਲਿਸ ਇੰਸਪੈਕਟਰ ਐਮਡੀ ਚੰਪਾਵਤ ਨੇ ਦੱਸਿਆ, 'ਫਾਇਰਮੈਨ ਅੱਗ ਬੁਝਾਉਣ 'ਚ ਲੱਗੇ ਹੋਏ ਹਨ। ਹਸਪਤਾਲ ਦੇ ਬੇਸਮੈਂਟ 'ਚੋਂ ਲਗਾਤਾਰ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਕਿਹਾ, 'ਤਕਰੀਬਨ 100 ਮਰੀਜ਼ਾਂ ਨੂੰ ਸਾਵਧਾਨੀ ਵਜੋਂ ਹਸਪਤਾਲ ਤੋਂ ਬਾਹਰ ਕੱਢਿਆ ਗਿਆ ਹੈ।' ਹਸਪਤਾਲ ਇੱਕ ਚੈਰੀਟੇਬਲ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ। ਪਤਾ ਲੱਗਾ ਹੈ ਕਿ 20-25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।
-
VIDEO | A fire broke out in the basement of Rajasthan hospital, located in Gujarat's Ahmedabad earlier today. Nearly 100 patients were evacuated from the multi-storey building as a precautionary measure.
— Press Trust of India (@PTI_News) July 30, 2023 " class="align-text-top noRightClick twitterSection" data="
READ | https://t.co/OLF5NQnJnM pic.twitter.com/qCvW2cdy2N
">VIDEO | A fire broke out in the basement of Rajasthan hospital, located in Gujarat's Ahmedabad earlier today. Nearly 100 patients were evacuated from the multi-storey building as a precautionary measure.
— Press Trust of India (@PTI_News) July 30, 2023
READ | https://t.co/OLF5NQnJnM pic.twitter.com/qCvW2cdy2NVIDEO | A fire broke out in the basement of Rajasthan hospital, located in Gujarat's Ahmedabad earlier today. Nearly 100 patients were evacuated from the multi-storey building as a precautionary measure.
— Press Trust of India (@PTI_News) July 30, 2023
READ | https://t.co/OLF5NQnJnM pic.twitter.com/qCvW2cdy2N
ਹਸਪਤਾਲ ਦੇ ਦੂਜੇ ਬੇਸਮੈਂਟ ਵਿੱਚ ਲੱਗੀ ਅੱਗ: ਫਾਇਰ ਅਫਸਰ ਜੈੇਸ਼ ਖਾਡੀਆ ਨੇ ਦੱਸਿਆ ਕਿ ਰਾਜਸਥਾਨ ਹਸਪਤਾਲ ਦੇ ਦੂਜੇ ਬੇਸਮੈਂਟ ਵਿੱਚ ਅੱਗ ਲੱਗ ਗਈ। ਸਵੇਰੇ ਸਾਢੇ ਚਾਰ ਵਜੇ ਸਾਨੂੰ ਫੋਨ ਆਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਬੇਸਮੈਂਟ ਵਿੱਚ ਕੁਝ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜ਼ਖਮੀਆਂ ਦੀ ਖਬਰ ਹੈ, ਮਰੀਜ਼ਾਂ ਨੂੰ ਵੀ ਖਾਲੀ ਕਰਨ ਲਈ ਕਿਹਾ ਗਿਆ ਹੈ। ਕਰੀਬ 20-25 ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ। (ਵਧੀਕ ਇਨਪੁਟ, ਪੀਟੀਆਈ)