ETV Bharat / bharat

ਤ੍ਰਿਪੁਰਾ 'ਚ ਲਗਾਏ ਗਏ ਖੂਨਦਾਨ ਕੈਂਪਾਂ ਰਾਹੀ ਲਗਭਗ 96% ਖੂਨ ਹੋਇਆ ਇਕੱਠਾ - ਤ੍ਰਿਪੁਰਾ ਵਿੱਚ ਲੰਬੇ ਸਮੇਂ ਤੋਂ ਖੂਨਦਾਨ ਕੈਂਪ ਚੱਲ ਰਹੇ ਹਨ

ਤ੍ਰਿਪੁਰਾ ਵਿੱਚ ਲਗਾਏ ਗਏ ਸਵੈ-ਇੱਛੁਕ ਖੂਨਦਾਨ ਕੈਂਪਾਂ ਵਿੱਚੋਂ ਲਗਭਗ 96 ਫ਼ੀਸਦੀ ਖੂਨ ਇੱਕਠਾ ਕੀਤਾ ਗਿਆ। ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਤ੍ਰਿਪੁਰਾ ਵਿੱਚ ਲੰਬੇ ਸਮੇਂ ਤੋਂ ਖੂਨਦਾਨ ਕੈਂਪ ਚੱਲ ਰਹੇ ਹਨ।

ਤ੍ਰਿਪੁਰਾ 'ਚ ਲਗਾਏ ਗਏ ਖੂਨਦਾਨ ਕੈਂਪਾਂ ਰਾਹੀ ਲਗਪਗ 96% ਖੂਨ ਹੋਇਆ ਇਕੱਠਾ

author img

By

Published : Aug 1, 2022, 2:36 PM IST

ਤ੍ਰਿਪੁਰਾ : ਤ੍ਰਿਪੁਰਾ ਵਿੱਚ ਲਗਾਏ ਗਏ ਸਵੈ-ਇੱਛੁਕ ਖੂਨਦਾਨ ਕੈਂਪਾਂ ਵਿੱਚੋਂ ਲਗਭਗ 96 ਪ੍ਰਤੀਸ਼ਤ ਖੂਨ ਇੱਕਠਾ ਕੀਤਾ ਗਿਆ। ਇਹ ਜਾਣਕਾਰੀ ਇੱਕ ਖੂਨਦਾਨ ਪ੍ਰੋਗਰਾਮ ਦੌਰਾਨ ਮਿਲੀ ਜਿਸ ਦਾ ਆਯੋਜਨ ਅਗੀਏ ਚਲੋ ਸੰਘਾ ਦੁਆਰਾ ਕੀਤਾ ਗਿਆ ਸੀ ਅਤੇ ਜਿਸ ਦਾ ਉਦਘਾਟਨ ਮੁੱਖ ਮੰਤਰੀ ਡਾ.ਮਾਨਿਕ ਸਾਹਾ ਨੇ ਐਤਵਾਰ ਨੂੰ ਕੀਤਾ ਸੀ।

ਉਨ੍ਹਾਂ ਕਿਹਾ, “ਖੂਨ ਦਾਨ ਜਿੰਨਾ ਨੇਕ ਕੰਮ ਕੋਈ ਵੀ ਨਹੀਂ ਹੋ ਸਕਦਾ। ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਤ੍ਰਿਪੁਰਾ ਵਿੱਚ ਲੰਬੇ ਸਮੇਂ ਤੋਂ ਖੂਨਦਾਨ ਕੈਂਪ ਚੱਲ ਰਹੇ ਹਨ। ਵੱਖ-ਵੱਖ ਕਲੱਬਾਂ, ਨਿੱਜੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਹੈ। ਕਈ ਵਾਰ ਅਜਿਹੀਆਂ ਰਿਪੋਰਟਾਂ ਆਉਂਦੀਆਂ ਹਨ ਕਿ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਹੈ।"

ਮੁੱਖ ਮੰਤਰੀ ਡਾ. ਸਾਹਾ ਨੇ ਕਿਹਾ ਕਿ ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਲੋਕ ਬਲੱਡ ਬੈਂਕ ਵਿਚ ਆ ਕੇ ਜਾਂ ਖੂਨਦਾਨ ਕੈਂਪਾਂ ਵਿਚ ਸ਼ਾਮਲ ਹੋ ਕੇ ਆਪਣਾ ਸਮਾਜਿਕ ਫਰਜ਼ ਨਿਭਾ ਰਹੇ ਹਨ। ਵੱਖ-ਵੱਖ ਸੰਸਥਾਵਾਂ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਂਦਾ ਹੈ।

ਮੁੱਖ ਮੰਤਰੀ ਨੇ ਖੂਨਦਾਨ ਕੈਂਪ ਦਾ ਆਯੋਜਨ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਨੂੰ ਹੋਰ ਪ੍ਰੇਰਿਤ ਕਰਦੇ ਹਨ।
ਵਿਸ਼ੇਸ਼ ਮਹਿਮਾਨ ਦੇ ਭਾਸ਼ਣ ਵਿੱਚ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ ਰੋਗੀ ਕਲਿਆਣ ਸੰਮਤੀ ਦੇ ਚੇਅਰਮੈਨ ਵਿਧਾਇਕ ਡਾ: ਦਿਲੀਪ ਕੁਮਾਰ ਦਾਸ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 96 ਫੀਸਦੀ ਖੂਨ ਸਵੈ-ਇੱਛਾ ਨਾਲ ਇਕੱਠਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:- ਰਘੂਰਾਮ ਰਾਜਨ ਨੇ ਛੱਤੀਸਗੜ੍ਹ ਸਰਕਾਰ ਦੀ ਗੌਥਨ ਅਤੇ ਗੋਧਨ ਨਿਆਏ ਯੋਜਨਾ ਦੀ ਕੀਤੀ ਸ਼ਲਾਘਾ

ETV Bharat Logo

Copyright © 2025 Ushodaya Enterprises Pvt. Ltd., All Rights Reserved.