ETV Bharat / bharat

corona update: ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 28,204 ਨਵੇਂ ਮਾਮਲੇ, 373 ਮੌਤਾਂ

ਭਾਰਤ ’ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੇ 28,204 ਨਵੇਂ ਮਾਮਲੇ ਆਏ ਅਤੇ 373 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ। ਉੱਥੇ ਹੀ ਕੁੱਲ ਰਿਕਵਰੀ 41,511 ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 35,499 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਅਤੇ 447 ਮੌਤਾਂ ਹੋਈਆਂ ਸਨ।

India reports 28,204 new cases, the lowest in 147 days

author img

By

Published : Aug 10, 2021, 11:21 AM IST

ਨਵੀਂ ਦਿੱਲੀ: ਭਾਰਤ ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੇ 28,204 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੌਰਾਨ 373 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ। ਭਾਰਤ ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 3,19,98,158 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 4,28,682 ਪਹੁੰਚ ਗਈ ਹੈ।

  • " class="align-text-top noRightClick twitterSection" data="">

ਪਿਛਲੇ 24 ਘੰਟਿਆਂ ਚ 41,511 ਮਰੀਜ਼ ਸਿਹਤਯਾਬ ਹੋਏ। ਜਿਸ ਤੋਂ ਬਾਅਦ ਦੇਸ਼ ਵਿੱਚ ਇਲਾਜ ਅਧੀਨ ਕੋਵਿਡ ਮਰੀਜ਼ 3,11,80,968 ਰਹਿ ਗਏ ਹਨ।

ਇਹ ਵੀ ਪੜੋ: ਕੋਰੋਨਾ ਟੀਕੇ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਮੁਤਾਬਿਕ ਭਾਰਤ ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਲਈ15,11,313 ਸੈਂਪਲ ਟੇਸਟ ਕੀਤੇ ਗਏ ਅਤੇ 9 ਅਗਸਤ 2021 ਤੱਕ ਕੁੱਲ 48,32,78,545 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.