ETV Bharat / bharat

Horrible Accident: ਟਰੱਕ ਦੀ ਚਪੇਟ ਚ ਆਈ ਸਕੂਟੀ, 2 ਸਾਲਾਂ ਮਾਸੂਮ ਦੀ ਮੌਤ

ਡੀਐਸਪੀ ਬੱਦੀ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਟਰੱਕ ਚਾਲਕ ਦੀ ਗਲਤੀ ਕਾਰਨ ਹੋਇਆ ਹੈ ਜਿਸ ’ਤੇ ਚਾਲਕ ਦੇ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Horrible Accident: ਟਰੱਕ ਦੀ ਚਪੇਟ ਚ ਆਈ ਸਕੂਟੀ, 2 ਸਾਲਾਂ ਮਾਸੂਮ ਦੀ ਮੌਤ
Horrible Accident: ਟਰੱਕ ਦੀ ਚਪੇਟ ਚ ਆਈ ਸਕੂਟੀ, 2 ਸਾਲਾਂ ਮਾਸੂਮ ਦੀ ਮੌਤ
author img

By

Published : Jul 10, 2021, 2:19 PM IST

ਬੱਦੀ: ਨਾਲਾਗੜ੍ਹ ਨੈਸ਼ਨਲ ਹਾਈਵੇਅ 105 ’ਤੇ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਸਕੂਟੀ ਸਵਾਰ ਦੋ ਮਹਿਲਾਵਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਜਦਕਿ 2 ਸਾਲਾ ਮਾਮੂਮ ਬੱਚੀ ਦੀ ਮੌਤ ਹੋ ਗਈ। ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ।

Horrible Accident: ਟਰੱਕ ਦੀ ਚਪੇਟ ਚ ਆਈ ਸਕੂਟੀ, 2 ਸਾਲਾਂ ਮਾਸੂਮ ਦੀ ਮੌਤ

ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਸ਼ੁਕਰਵਾਰ ਦੁਪਹਿਰ ਕਰੀਬ 1:30 ਵਜੇ ਵਾਪਰਿਆ ਜਦੋ ਦਭੋਟਾ ਤੋਂ ਸਕੂਟੀ ਸਵਾਰ ਦੋ ਮਹਿਲਾਵਾਂ ਇੱਕ 2 ਸਾਲਾ ਮਾਸੂਮ ਦੇ ਨਾਲ ਬੱਦੀ ਵੱਲ ਨੂੰ ਜਾ ਰਹੀਆਂ ਸੀ। ਇਸੇ ਦੌਰਾਨ ਨਾਲਾਗੜ੍ਹ ਵੱਲੋਂ ਆ ਰਹੇ ਤੇਜ ਰਫਤਾਰ ਟਰੱਕ ਨੇ ਪਿੱਛੇ ਤੋਂ ਆ ਰਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੌਕੇ ’ਤੇ ਹੀ ਬੱਚੀ ਦੀ ਮੌਤ ਹੋ ਗਈ ਜਦਕਿ ਦੋਵੇਂ ਮਹਿਲਾਵਾਂ ਨੂੰ ਗੰਭੀਰ ਸੱਟਾ ਲੱਗੀਆਂ।

ਫਿਲਹਾਲ ਪੁਲਿਸ ਨੇ ਟਰੱਕ ਚਾਲਕ ਦੇ ਖਿਲਾਫ ਲਾਪਰਵਾਹੀ ਤੋਂ ਵਾਹਨ ਚਲਾਉਣ ’ਤੇ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਬੱਦੀ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਟਰੱਕ ਚਾਲਕ ਦੀ ਗਲਤੀ ਕਾਰਨ ਹੋਇਆ ਹੈ ਜਿਸ ’ਤੇ ਚਾਲਕ ਦੇ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਪੁਲਿਸ ਮੁਲਾਜ਼ਮ ਨੇ ਆਪਣੇ ਨਿੱਜੀ ਵਾਹਨ ਨਾਲ ਕੁਚਲੀ ਮਾਸੂਮ ਬੱਚੀ

ETV Bharat Logo

Copyright © 2024 Ushodaya Enterprises Pvt. Ltd., All Rights Reserved.