ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਕਾਰਨ ਆਈ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰਾਂ ਲਗਾਤਾਰ ਯਤਨ ਕਰ ਰਹੀਆਂ ਹਨ ਜਦੋਂ ਕਿ ਵੱਖ-ਵੱਖ ਥਾਵਾਂ 'ਤੇ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਚੱਲ ਰਿਹਾ ਹੈ, ਉਥੇ ਹੀ ਰਾਮ ਮਨੋਹਰ ਲੋਹੀਆ ਅਤੇ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਮਦਦ ਨਾਲ ਦੋ ਆਕਸੀਜਨ ਪਲਾਂਟ ਤਿਆਰ ਕੀਤੇ ਗਏ ਹਨ। ਅੱਜ ਤੋਂ ਇਨ੍ਹਾਂ ਲਗਾਏ ਗਏ ਪਲਾਟਾਂ ਤੋਂ ਮਰੀਜ਼ਾਂ ਨੂੰ ਆਕਸੀਜਨ ਪਹੁੰਚਾਉਣੀ ਸ਼ੁਰੂ ਕੀਤੀ ਜਾਵੇਗੀ।
-
#Unite2FightCorona
— Dr Harsh Vardhan (@drharshvardhan) May 5, 2021 " class="align-text-top noRightClick twitterSection" data="
Installation of 2 high capacity Medical Oxygen Plants (funded by #PMCARES) completed at #AIIMS, New Delhi and @RMLDelhi hospitals.
Oxygen supply to #COVID19 patients to begin from today evening ! @MoHFW_INDIA @PMOIndia pic.twitter.com/wVQvrsss8A
">#Unite2FightCorona
— Dr Harsh Vardhan (@drharshvardhan) May 5, 2021
Installation of 2 high capacity Medical Oxygen Plants (funded by #PMCARES) completed at #AIIMS, New Delhi and @RMLDelhi hospitals.
Oxygen supply to #COVID19 patients to begin from today evening ! @MoHFW_INDIA @PMOIndia pic.twitter.com/wVQvrsss8A#Unite2FightCorona
— Dr Harsh Vardhan (@drharshvardhan) May 5, 2021
Installation of 2 high capacity Medical Oxygen Plants (funded by #PMCARES) completed at #AIIMS, New Delhi and @RMLDelhi hospitals.
Oxygen supply to #COVID19 patients to begin from today evening ! @MoHFW_INDIA @PMOIndia pic.twitter.com/wVQvrsss8A
ਮਿਲੀ ਜਾਣਕਾਰੀ ਮੁਤਾਬਕ ਇਨਾਂ ਪਲਾਂਟਾਂ ਤੋਂ 5 ਲੀਟਰ ਪ੍ਰਤੀ ਮਿੰਟ ਫਲੋ ਰੇਟ ਦੇ ਹਿਸਾਬ ਨਾਲ 90 ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਇਹ ਇੱਕ ਦਿਨ ਵਿੱਚ 195 ਸਿਲੰਡਰ ਭਰਨੇ ਦੇ ਬਾਰਬਰ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਡਾ. ਹਸ਼ਰਵਰਨ ਨੇ ਟਵੀਟ ਕਰ ਕੇ ਕੰਮ ਨੂੰ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਸਦੇ ਨਾਲ ਹੀ ਦਿੱਲੀ ਸਰਕਾਰ ਦੇ ਗਾਂਧੀ ਮੈਮੋਰੀਅਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਦਾ ਲਗਾਇਆ ਗਿਆ ਹੈ ਜਿਸਦੀ ਜਲਦ ਕੋਰੋਨਾ ਮਰੀਜ਼ਾਂ ਨੂੰ ਸਪਲਾਈ ਸ਼ੁਰੂ ਕੀਤੀ ਜਾਵੇਗੀ। ਓਧਰ ਬੀਤੇ 24 ਘੰਟਿਆਂ ਦੇ ਦੌਰਾਨ ਰੇਲਵੇ ਨੇ ਦਿੱਲੀ ਨੂੰ 450 ਮੀਟਰਕ ਤੱਕ ਆਕਸੀਜਨ ਦੇਣ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ:ਕੋਰੋਨਾ ਦਾ ਕਹਿਰ ਜਾਰੀ, ਰਾਮਬਾਗ ’ਚ ਅਸਥੀਆਂ ਰੱਖਣ ਨੂੰ ਨਹੀਂ ਮਿਲ ਰਹੀ ਜਗ੍ਹਾ