ਚੰਡੀਗੜ੍ਹ : ਪੱਛਮੀ ਬੰਗਾਲ ਦਾ ਸੈਕੰਡਰੀ ਸਿੱਖਿਆ ਬੋਰਡ (ਡਬਲਯੂ.ਬੀ.ਬੀ.ਐਸ.ਈ) ਡਬਲਯੂ.ਬੀ ਕਲਾਸ ਦਾ 10 ਵੀਂ ਦਾ ਨਤੀਜਾ ਅੱਜ ਸਵੇਰੇ 10 ਵਜੇ ਜਾਰੀ ਕਰੇਗਾ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ, 10 ਵੀਂ ਜਮਾਤ ਦੇ ਵਿਦਿਆਰਥੀ ਆਪਣੇ ਨਤੀਜਿਆਂ ਦੀ ਅਧਿਕਾਰਤ ਵੈਬਸਾਈਟ wbresults.nic.in 'ਤੇ ਦੇਖ ਸਕਣ।
ਇਸ ਸਾਲ ਮੈਰਿਟ ਲਿਸਟ ਜਾਰੀ ਨਹੀਂ ਹੋਵੇਗੀ
ਇਹ ਵੀ ਪੜ੍ਹੋ:ਮਾਨਸੂਨ ਇਜਲਾਸ LIVE UPDATE: ਸ਼ੁੁਰੂ ਹੁੰਦਿਆਂ ਹੀ ਦੋਵੇਂ ਸਦਨ ਮੁਲਤਵੀ
ਪੱਛਮੀ ਬੰਗਾਲ ਦੇ ਸੈਕੰਡਰੀ ਸਿੱਖਿਆ ਬੋਰਡ ਦੇ ਪ੍ਰਧਾਨ ਕਲਮਨਯ ਗਾਂਗੁਲੀ ਨੇ ਵੀ ਕਿਹਾ ਹੈ ਕਿ ਇਸ ਸਾਲ ਨਤੀਜਿਆਂ ਲਈ ਕੋਈ ਮੈਰਿਟ ਸੂਚੀ ਜਾਂ ਰੈਂਕਿੰਗ ਪ੍ਰਣਾਲੀ ਜਾਰੀ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਦਸਵੀਂ ਜਮਾਤ (ਸੈਕੰਡਰੀ) ਉਮੀਦਵਾਰ ਮੰਗਲਵਾਰ ਸਵੇਰੇ 10 ਵਜੇ ਵੈਬਸਾਈਟ ਤੇ ਲੌਗਿੰਨ ਕਰਕੇ ਸਕੋਰ ਸ਼ੀਟ ਡਾਊਂਨਲੋਡ ਕਰ ਸਕਦੇ ਹਨ।