ETV Bharat / technology

ਸਾਵਧਾਨ! ਜਲਦ ਹੀ ਇਨ੍ਹਾਂ ਸਮਾਰਟਫੋਨਾਂ 'ਚ ਬੰਦ ਹੋ ਸਕਦੈ ਵਟਸਐਪ, ਦੇਖੋ ਲਿਸਟ 'ਚ ਤੁਹਾਡੇ ਫੋਨ ਦਾ ਨਾਮ ਵੀ ਤਾਂ ਨਹੀਂ ਸ਼ਾਮਲ - WhatsApp Latest News

author img

By ETV Bharat Punjabi Team

Published : Jun 27, 2024, 11:12 AM IST

WhatsApp Stop Working in These Smartphones: ਵਟਸਐਪ ਨੇ ਆਪਣੀਆਂ ਨਵੀਨਤਮ ਸਿਸਟਮ ਜ਼ਰੂਰਤਾਂ ਨੂੰ ਬਦਲ ਦਿੱਤਾ ਹੈ। ਇਸ ਨਾਲ ਪੁਰਾਣੇ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ 'ਤੇ ਅਸਰ ਪਵੇਗਾ। ਕਿਹਾ ਜਾ ਰਿਹਾ ਹੈ ਕਿ ਕਈ ਸਮਾਰਟਫੋਨਾਂ 'ਤੇ ਵਟਸਐਪ ਜਲਦ ਹੀ ਬੰਦ ਹੋ ਸਕਦਾ ਹੈ।

WhatsApp Stop Working in These Smartphones
WhatsApp Stop Working in These Smartphones (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਪਰ ਹੁਣ ਵਟਸਐਪ ਯੂਜ਼ਰਸ ਲਈ ਬੂਰੀ ਖਬਰ ਸਾਹਮਣੇ ਆਈ ਹੈ। ਵਟਸਐਪ ਨੇ ਆਪਣੀ ਨਵੀਂ ਸਿਸਟਮ ਜ਼ਰੂਰਤ ਨੂੰ ਬਦਲ ਦਿੱਤਾ ਹੈ। ਇਸ ਨਾਲ ਪੁਰਾਣੇ ਫੋਨ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਪ੍ਰਭਾਵਿਤ ਹੋਣਗੇ। ਮਿਲੀ ਜਾਣਕਾਰੀ ਅਨੁਸਾਰ ਸੈਮਸੰਗ, Motorola, Huawei, Sony, LG ਅਤੇ Apple ਵਰਗੇ ਬ੍ਰਾਂਡਾਂ ਦੇ 35 ਮੋਬਾਈਲ ਫ਼ੋਨਾਂ 'ਤੇ ਹੁਣ ਵਟਸਐਪ ਬੰਦ ਹੋ ਸਕਦਾ ਹੈ।

ਵਟਸਐਪ ਬੰਦ ਕਰਨ ਪਿੱਛੇ ਉਦੇਸ਼: ਵਟਸਐਪ ਦੇ ਇਸ ਕਦਮ ਦਾ ਉਦੇਸ਼ ਐਪ ਦੇ ਪ੍ਰਦਰਸ਼ਨ ਅਤੇ ਸੁਰੱਖਿਆ ਨੂੰ ਵਧਾਉਣਾ ਹੈ। ਪਰ ਅਪਡੇਟ ਤੋਂ ਬਾਅਦ ਕੁਝ ਯੂਜ਼ਰਸ ਫੋਨ 'ਚ ਇਸ ਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਵਟਸਐਪ ਇਸਤੇਮਾਲ ਕਰਨ ਲਈ ਨਵਾਂ ਫੋਨ ਖਰੀਦਣਾ ਹੋਵੇਗਾ।

ਇਨ੍ਹਾਂ ਸਮਾਰਟਫੋਨਾਂ 'ਤੇ ਨਹੀਂ ਚੱਲੇਗਾ ਵਟਸਐਪ: ਜਿਹੜੇ ਸਮਾਰਟਫੋਨਾਂ 'ਤੇ ਵਟਸਐਪ ਨਹੀਂ ਚੱਲੇਗਾ, ਉਸ ਲਿਸਟ 'ਚ ਕਈ ਮਸ਼ਹੂਰ ਮਾਡਲ ਸ਼ਾਮਲ ਹਨ। ਇਨ੍ਹਾਂ ਸਮਾਰਟਫੋਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:-

  1. Samsung Galaxy Ace Plus
  2. Samsung Galaxy Core
  3. Samsung Galaxy Express 2
  4. Samsung Galaxy Grand
  5. Samsung Galaxy Note 3
  6. Samsung Galaxy S3 Mini
  7. Samsung Galaxy S4 Active
  8. Samsung Galaxy S4 Mini
  9. Samsung Galaxy S4 Zoom
  10. Moto G
  11. Moto X
  12. iPhone 5
  13. iPhone 6
  14. iPhone 6S
  15. iPhone 6S Plus
  16. iPhone SE
  17. Huawei Ascend P6 S
  18. Huawei Ascend G525
  19. Huawei C199
  20. Huawei GX1s
  21. Huawei Y625
  22. Lenovo 46600
  23. Lenovo A858T
  24. Lenovo P70
  25. Lenovo S890
  26. Sony Xperia Z1
  27. Sony Xperia E3
  28. LG Optimus 4X HD
  29. LG Optimus G
  30. LG Optimus G Pro
  31. LG Optimus L7

ਵਟਸਐਪ ਨੇ ਯੂਜ਼ਰਸ ਨੂੰ ਸੁਰੱਖਿਆ ਸੁਵਿਧਾ ਦੇਣ ਅਤੇ ਐਪ ਦੇ ਵਧੀਆਂ ਪ੍ਰਦਰਸ਼ਨ ਲਈ ਇਹ ਕਦਮ ਚੁੱਕਿਆ ਹੈ। ਵਟਸਐਪ ਸਿਰਫ਼ ਐਂਡਰਾਈਡ 5.0 ਜਾਂ ਉਸ ਤੋਂ ਬਾਅਦ ਦੇ ਵਰਜ਼ਨ ਅਤੇ iOS 12 ਜਾਂ ਉਸ ਤੋਂ ਬਾਅਦ ਦੇ ਵਰਜ਼ਨ ਵਾਲੇ ਆਈਫੋਨ 'ਤੇ ਚੱਲਣ ਵਾਲੇ ਡਿਵਾਈਸਾਂ ਦਾ ਹੀ ਸਮੱਰਥਨ ਕਰੇਗਾ। ਇਸ ਤੋਂ ਪੁਰਾਣੇ ਸਿਸਟਮ 'ਤੇ ਕੰਮ ਕਰਨ ਵਾਲੇ ਕਿਸੇ ਵੀ ਫੋਨ ਨੂੰ ਹੁਣ ਜ਼ਰੂਰੀ ਅਪਡੇਟ ਨਹੀਂ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.