ETV Bharat / technology

LinkedIn ਯੂਜ਼ਰਸ ਨੂੰ ਮਿਲਿਆ ਵੀਡੀਓ ਫੀਚਰ, ਇੰਸਟਾਗ੍ਰਾਮ ਦੇ ਇਸ ਫੀਚਰ ਵਾਂਗ ਕਰੇਗਾ ਕੰਮ - LinkedIn Video Feature - LINKEDIN VIDEO FEATURE

LinkedIn Video Feature: LinkedIn ਨੇ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕੀਤਾ ਹੈ। ਇਹ ਫੀਚਰ ਇੰਸਟਾਗ੍ਰਾਮ ਰੀਲ ਦੀ ਤਰ੍ਹਾਂ ਕੰਮ ਕਰੇਗਾ। ਫਿਲਹਾਲ, ਇਸਨੂੰ ਐਂਡਰਾਈਡ ਯੂਜ਼ਰਸ ਲਈ ਆਫ਼ਰ ਕੀਤਾ ਜਾ ਰਿਹਾ ਹੈ।

LinkedIn Video Feature
LinkedIn Video Feature (Getty Images)
author img

By ETV Bharat Tech Team

Published : Jul 17, 2024, 12:35 PM IST

ਹੈਦਰਾਬਾਦ: LinkedIn ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਐਪ ਦਾ ਇਸਤੇਮਾਲ ਨੌਕਰੀਆਂ ਲੱਭਣ ਲਈ ਕੀਤਾ ਜਾਂਦਾ ਹੈ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦਾ ਅਨੁਭਵ ਬਿਹਤਰ ਬਣਾਉਣ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਐਂਡਰਾਈਡ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕੀਤਾ ਹੈ। ਇਹ ਫੀਚਰ ਇੰਸਟਾਗ੍ਰਾਮ ਰੀਲ ਦੀ ਤਰ੍ਹਾਂ ਕੰਮ ਕਰਦਾ ਹੈ। ਇਸ 'ਚ ਸ਼ਾਰਟ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਫੀਚਰ ਬਾਰੇ LinkedIn ਇੰਡੀਆਂ ਦੇ ਮਾਰਕੀਟਿੰਗ ਹੈੱਡ ਅਜੈ ਦੱਤਾ ਨੇ ਜਾਣਕਾਰੀ ਦਿੱਤੀ ਹੈ।

ਇੰਸਟਾਗ੍ਰਾਮ ਰੀਲ ਵਾਂਗ ਕਰੇਗਾ ਕੰਮ: LinkedIn ਨੇ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ LinkedIn 'ਤੇ ਚੁਣੇ ਹੋਏ ਯੂਜ਼ਰਸ ਨੂੰ ਇੱਕ ਵੀਡੀਓ ਟੈਬ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਸ ਫੀਚਰ ਨੂੰ ਪੇਸ਼ ਕਰਨ ਪਿੱਛੇ ਕੰਪਨੀ ਦਾ ਉਦੇਸ਼ ਯੂਜ਼ਰਸ ਦੀ ਸ਼ਮੂਲੀਅਤ ਨੂੰ ਵਧਾਉਣਾ ਹੈ। ਨਵੇਂ ਫੀਚਰ ਬਾਰੇ LinkedIn ਇੰਡੀਆਂ ਦੇ ਪ੍ਰੋਡਕਟ ਹੈੱਡ ਅਜੈ ਦੱਤ ਨੇ ਐਲਾਨ ਕੀਤਾ ਹੈ। LinkedIn ਦਾ ਇਹ ਫੀਚਰ ਇੰਸਟਾਗ੍ਰਾਮ ਰੀਲ ਨਾਲ ਮਿਲਦਾ ਹੈ।

LinkedIn ਯੂਜ਼ਰਸ ਨੂੰ ਮਿਲਿਆ ਨਵਾਂ ਫੀਚਰ: ਇਸ ਫੀਚਰ ਬਾਰੇ ਅਜੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕੁਝ ਯੂਜ਼ਰਸ ਨੂੰ LinkedIn ਦਾ ਸ਼ਾਰਟ ਵੀਡੀਓ ਫੀਚਰ ਪਿਛਲੇ ਮਹੀਨੇ ਹੀ ਮਿਲਣਾ ਸ਼ੁਰੂ ਹੋ ਗਿਆ ਸੀ। ਵੀਡੀਓ ਟੈਬ ਨੂੰ ਐਂਡਰਾਈਡ 'ਚ ਹੋਮ ਅਤੇ My Network ਟੈਬ ਦੇ ਵਿਚਕਾਰ ਰੱਖਿਆ ਗਿਆ ਹੈ। ਫਿਲਹਾਲ, ਇਹ ਵੀਡੀਓ ਫੀਚਰ ਆਈਫੋਨ ਯੂਜ਼ਰਸ ਲਈ ਰੋਲਆਊਟ ਨਹੀਂ ਕੀਤਾ ਗਿਆ ਹੈ। ਇੱਥੇ ਵੀਡੀਓਜ਼ ਨੂੰ ਲਾਈਕ ਅਤੇ ਕੰਮੈਟ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਇੰਸਟਾਗ੍ਰਾਮ ਰੀਲ ਤਰ੍ਹਾਂ ਸ਼ੇਅਰ ਵੀ ਕੀਤਾ ਜਾ ਸਕਦਾ ਹੈ।

LinkedIn ਦੇ ਪ੍ਰੋਡਕਟ ਹੈੱਡ ਨੇ ਦਿੱਤੀ ਜਾਣਕਾਰੀ: ਇਸ ਨਵੇਂ ਫੀਚਰ ਬਾਰੇ LinkedIn ਇੰਡੀਆਂ ਦੇ ਪ੍ਰੋਡਕਟ ਹੈੱਡ ਅਜੈ ਦੱਤ ਨੇ ਜਾਣਕਾਰੀ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਵੀਡੀਓ ਫਾਰਮੈਂਟ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜਿਸ 'ਚ ਅਪਲੋਡ ਦੀ ਗਿਣਤੀ 45 ਫੀਸਦੀ ਵੱਧ ਰਹੀ ਹੈ। ਇਸ ਲਈ ਨਵੇਂ ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ ਐਂਡਰਾਈਡ ਯੂਜ਼ਰਸ ਇਸਤੇਮਾਲ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.