ETV Bharat / technology

Infinix Smart 8 Plus ਸਮਾਰਟਫੋਨ ਹੋਇਆ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

Infinix Smart 8 Plus Launch: Infinix ਨੇ ਆਪਣੇ ਗ੍ਰਾਹਕਾਂ ਲਈ Infinix Smart 8 Plus ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ Infinix Smart 8 ਸੀਰੀਜ਼ 'ਚ ਪੇਸ਼ ਕੀਤਾ ਗਿਆ ਹੈ।

Infinix Smart 8 Plus Launch
Infinix Smart 8 Plus Launch
author img

By ETV Bharat Tech Team

Published : Jan 29, 2024, 9:39 AM IST

Updated : Jan 29, 2024, 9:49 AM IST

ਹੈਦਰਾਬਾਦ: Infinix ਨੇ ਆਪਣੇ ਗ੍ਰਾਹਕਾਂ ਲਈ Infinix Smart 8 Plus ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ Infinix ਨੇ Infinix Smart 8 ਅਤੇ Infinix Smart 8 HD ਸਮਾਰਟਫੋਨ ਪੇਸ਼ ਕੀਤੇ ਸੀ। ਇਸਦੇ ਨਾਲ ਹੀ, ਕੁਝ ਦਿਨ ਪਹਿਲਾ Infinix Smart 8 Pro ਵੀ ਲਾਂਚ ਕੀਤਾ ਗਿਆ ਹੈ। ਹੁਣ ਕੰਪਨੀ ਨੇ Infinix Smart 8 ਸੀਰੀਜ਼ 'ਚ ਇੱਕ ਹੋਰ ਨਵਾਂ ਫੋਨ Infinix Smart 8 Plus ਨੂੰ ਵੀ ਪੇਸ਼ ਕਰ ਦਿੱਤਾ ਹੈ।

  • 🚀 Infinix Smart 8 Plus Launched: Unveiling Key Features!

    📱 Smart Display:
    - 6.6-inch IPS LCD panel.
    - HD+ resolution (720 x 1612 pixels).
    - Punch-hole design at the center.
    - 90Hz refresh rate.
    - Up to 500 nits brightness.

    📸 Impressive Cameras:
    - Front Camera: 8MP for… pic.twitter.com/ddoRhziQJN

    — Travie Tech (@TechTravie) January 29, 2024 " class="align-text-top noRightClick twitterSection" data=" ">

Infinix Smart 8 Plus ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Infinix Smart 8 Plus ਸਮਾਰਟਫੋਨ 'ਚ 6.6 ਇੰਚ ਦੀ IPS LCD ਪੈਨਲ ਡਿਸਪਲੇ ਮਿਲਦੀ ਹੈ, ਜੋ ਕਿ ਪੰਚ ਹੋਲ ਡਿਸਪਲੇ, 90Hz ਦੇ ਰਿਫ੍ਰੈਸ਼ ਦਰ ਅਤੇ 500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Helio G36 ਚਿਪਸੈੱਟ ਦਿੱਤੀ ਗਈ ਹੈ। Infinix Smart 8 Plus ਸਮਾਰਟਫੋਨ ਨੂੰ 4GB LPDDR4x RAM ਅਤੇ 64 GB / 128 GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। Infinix Smart 8 Plus ਸਮਾਰਟਫੋਨ 'ਚ 6,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ ਕਿ 18 ਵਾਟ ਦੀ USB-C ਪੋਰਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਕੰਪਨੀ ਨੇ 50MP ਦਾ ਮੇਨ ਕੈਮਰਾ, AI ਲੈਂਸ ਅਤੇ ਇੱਕ LED ਫਲੈਸ਼ ਦਿੱਤੀ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲਦਾ ਹੈ।

Infinix Smart 8 Plus ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Infinix Smart 8 Plus ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਅਜੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਫੋਨ ਨੂੰ ਕੰਪਨੀ ਦੀ ਗਲੋਬਲ ਵੈੱਬਸਾਈਟ 'ਤੇ ਦੇਖਿਆ ਜਾ ਰਿਹਾ ਹੈ। Infinix Smart 8 Plus ਸਮਾਰਟਫੋਨ ਨੂੰ Timber Black, Galaxy White ਅਤੇ Shiny Gold ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।

Last Updated : Jan 29, 2024, 9:49 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.