ETV Bharat / technology

ਹੋਲੀ ਪਾਰਟੀ ਲਈ ਸਪੀਕਰ ਖਰੀਦਣ ਦੀ ਬਣਾ ਰਹੇ ਹੋ ਯੋਜਨਾ, ਤਾਂ ਐਮਾਜ਼ਾਨ 'ਤੇ ਚਲ ਰਹੇ ਨੇ ਸ਼ਾਨਦਾਰ ਆਫ਼ਰਸ - Discounts on Sony speakers

Amazon Special Deal: ਐਮਾਜ਼ਾਨ 'ਤੇ ਇੰਨੀ ਦਿਨੀ ਖਾਸ ਆਫ਼ਰ ਚਲ ਰਿਹਾ ਹੈ, ਜਿਸਦੇ ਚਲਦਿਆਂ ਤੁਸੀਂ ਆਪਣੀ ਹੋਲੀ ਪਾਰਟੀ ਨੂੰ ਸੰਗੀਤ ਦੇ ਨਾਲ ਹੋਰ ਵੀ ਸ਼ਾਨਦਾਰ ਬਣਾ ਸਕਦੇ ਹੋ।

Amazon Special Deal
Amazon Special Deal
author img

By ETV Bharat Features Team

Published : Mar 17, 2024, 1:06 PM IST

ਹੈਦਰਾਬਾਦ: ਐਮਾਜ਼ਾਨ 'ਤੇ ਸੋਨੀ ਦੇ ਸਪੀਕਰਾਂ ਨੂੰ ਲੈ ਕੇ ਖਾਸ ਆਫ਼ਰ ਚਲ ਰਹੇ ਹਨ। ਜੇਕਰ ਤੁਸੀਂ ਆਪਣੀ ਹੋਲੀ ਪਾਰਟੀ ਨੂੰ ਸਪੀਕਰਾਂ ਦੇ ਨਾਲ ਹੋਰ ਵੀ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ, ਤਾਂ ਘਟ ਕੀਮਤ 'ਚ ਸ਼ਾਨਦਾਰ ਸਪੀਕਰ ਖਰੀਦਣ ਦਾ ਮੌਕਾ ਪਾ ਸਕਦੇ ਹੋ। ਐਮਾਜ਼ਾਨ 'ਤੇ ਇੱਕ ਵੱਡੀ ਸੇਲ ਚੱਲ ਰਹੀ ਹੈ। ਇਸ ਸੇਲ 'ਚ ਸੋਨੀ ਕੰਪਨੀ ਦੇ ਸਪੀਕਰਾਂ 'ਤੇ ਭਾਰੀ ਛੋਟ ਮਿਲ ਰਹੀ ਹੈ।

ਸੋਨੀ ਦੇ ਸਪੀਕਰਾਂ 'ਤੇ ਮਿਲ ਰਹੀ ਛੋਟ:

Sony SRS-XB100 Wireless Bluetooth Portable: ਐਮਾਜ਼ਾਨ ਦੀ ਸੇਲ 'ਚ Sony SRS-XB100 Wireless Bluetooth Portable ਸਪੀਕਰ 'ਤੇ ਭਾਰੀ ਛੋਟ ਮਿਲ ਰਹੀ ਹੈ। ਸੇਲ 'ਚ ਇਹ ਸਪੀਕਰ 20 ਫੀਸਦੀ ਦੀ ਛੋਟ ਨਾਲ 3 ਹਜ਼ਾਰ 990 ਰੁਪਏ 'ਚ ਮਿਲ ਰਹੇ ਹਨ।

Sony Srs-Xb13 Wireless Bluetooth Portable: ਹੋਲੀ ਮੌਕੇ ਤੁਸੀਂ Sony Srs-Xb13 Wireless Bluetooth Portable ਸਪੀਕਰ ਨੂੰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਸਪੀਕਰ ਨੂੰ ਤੁਸੀਂ 30 ਫੀਸਦੀ ਛੋਟ ਦੇ ਨਾਲ 3 ਹਜ਼ਾਰ 490 ਰੁਪਏ 'ਚ ਖਰੀਦ ਸਕੋਗੇ।

Sony SRS-XE300 X-Series Wireless Bluetooth Portable: ਐਮਾਜ਼ਾਨ ਦੀ ਸੇਲ 'ਚ ਤੁਸੀਂ Sony SRS-XE300 X-Series Wireless Bluetooth Portable ਸਪੀਕਰਾਂ ਨੂੰ ਵੀ ਸ਼ਾਨਦਾਰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸ ਨਾਲ ਤੁਹਾਡੀ ਹੋਲੀ ਪਾਰਟੀ ਹੋਰ ਵੀ ਸ਼ਾਨਦਾਰ ਹੋ ਜਾਵੇਗੀ। ਇਹ ਸਪੀਕਰ 48 ਫੀਸਦੀ ਛੋਟ ਦੇ ਨਾਲ 12 ਹਜ਼ਾਰ 990 ਰੁਪਏ ਦੀ ਕੀਮਤ 'ਤੇ ਖਰੀਦਣ ਲਈ ਉਪਲਬਧ ਹਨ।

Sony HT-S40R: ਇਸ ਤੋਂ ਇਲਾਵਾ, Sony HT-S40R ਸਪੀਕਰ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਇਹ ਸਪੀਕਰ 5.1 ਇੰਚ ਡੌਲਬੀ ਆਡੀਓ ਸਾਊਂਡਬਾਰ ਦੇ ਨਾਲ ਆਉਦੇ ਹਨ। ਇਸ ਸਪੀਕਰ ਨੂੰ ਤੁਸੀਂ ਐਮਾਜ਼ਾਨ 'ਤੇ 29 ਫੀਸਦੀ ਡਿਸਕਾਊਂਟ ਦੇ ਨਾਲ 24 ਹਜ਼ਾਰ 800 ਰੁਪਏ 'ਚ ਖਰੀਦ ਸਕਦੇ ਹੋ।

Sony SRS-XP700: Sony SRS-XP700 ਸਪੀਕਰ ਨੂੰ ਵੀ ਤੁਸੀਂ ਐਮਾਜ਼ਾਨ ਸੇਲ ਰਾਹੀ ਖਰੀਦ ਸਕਦੇ ਹੋ। ਇਹ ਸਪੀਕਰ ਤੁਹਾਨੂੰ 28 ਫੀਸਦੀ ਡਿਸਕਾਊਂਟ ਦੇ ਨਾਲ 37 ਹਜ਼ਾਰ 290 ਰੁਪਏ 'ਚ ਮਿਲ ਜਾਣਗੇ। ਇਸ ਤਰ੍ਹਾਂ ਤੁਸੀਂ ਆਪਣੀ ਇਸ ਸਾਲ ਦੀ ਹੋਲੀ ਨੂੰ ਹੋਰ ਵੀ ਯਾਦਗਾਰ ਬਣਾ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.