ETV Bharat / technology

ਵਟਸਐਪ ਚੈਟ ਡਿਲੀਟ ਹੋ ਜਾਣ 'ਤੇ ਡਰਨ ਦੀ ਨਹੀਂ ਲੋੜ, ਮਿੰਟਾਂ 'ਚ ਰਿਸਟੋਰ ਕੀਤੀ ਜਾ ਸਕਦੀ ਹੈ ਸਾਰੀ ਚੈਟ - How To Restore Chat On Whatsapp - HOW TO RESTORE CHAT ON WHATSAPP

How To Restore Chat On Whatsapp: ਵਟਸਐਪ 'ਤੇ ਕਈ ਵਾਰ ਚੈਟ ਡਿਲੀਟ ਹੋ ਜਾਂਦੀ ਹੈ, ਜਿਸ ਕਰਕੇ ਲੋਕ ਪਰੇਸ਼ਾਨ ਹੋਣ ਲੱਗਦੇ ਹਨ। ਚੈਟ ਡਿਲੀਟ ਹੋਣ ਕਾਰਨ ਕਈ ਵਾਰ ਜ਼ਰੂਰੀ ਡਾਟਾ ਵੀ ਡਿਲੀਟ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਤੁਸੀਂ ਇੱਕ ਤਰੀਕਾ ਅਜ਼ਮਾ ਸਕਦੇ ਹੋ।

How To Restore Chat On Whatsapp
How To Restore Chat On Whatsapp (Getty Images)
author img

By ETV Bharat Tech Team

Published : Sep 15, 2024, 12:56 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਐਪ 'ਚ ਲੋਕਾਂ ਦਾ ਜ਼ਰੂਰੀ ਡਾਟਾ ਵੀ ਹੁੰਦਾ ਹੈ, ਜੋ ਚੈਟ ਵਿੱਚ ਹੀ ਡਿਲੀਟ ਹੋ ਜਾਂਦਾ ਹੈ। ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋਣ ਲੱਗਦੀ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਚੈਟ ਡਿਲੀਟ ਹੋਣ ਦੇ ਨਾਲ ਉਨ੍ਹਾਂ ਦਾ ਜ਼ਰੂਰੀ ਡਾਟਾ ਵੀ ਉੱਡ ਗਿਆ ਹੈ। ਪਰ ਅਜਿਹਾ ਨਹੀਂ ਹੈ। ਪੁਰਾਣੀਆਂ ਚੈਟਾਂ ਨੂੰ ਵਾਪਸ ਲਿਆਉਣ ਲਈ ਕੁਝ ਸਟੈਪ ਫਾਲੋ ਕਰਨੇ ਹੁੰਦੇ ਹਨ। ਇਨ੍ਹਾਂ ਨੂੰ ਫਾਲੋ ਕਰਕੇ ਚੈਟ ਬੈਕਅੱਪ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅਸੀ ਅੱਜ ਤੁਹਾਨੂੰ ਡਿਲੀਟ ਚੈਟਾਂ ਨੂੰ ਰਿਸਟੋਰ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਡੀ ਡਿਲੀਟ ਹੋਈ ਚੈਟ ਫਿਰ ਵਾਪਸ ਆ ਜਾਵੇਗੀ।

ਡਿਲੀਟ ਚੈਟ ਨੂੰ ਰਿਸਟੋਰ ਕਰਨ ਦੇ ਸਟੈਪ: ਐਂਡਰਾਈਡ ਯੂਜ਼ਰਸ ਨੂੰ ਚੈਟ ਰਿਸਟੋਰ ਕਰਨ ਲਈ ਕੁਝ ਸਟੈਪ ਫਾਲੋ ਕਰਨੇ ਹੋਣਗੇ। ਇੱਥੇ ਗੂਗਲ ਡਰਾਈਵ 'ਤੇ ਚੈਟ ਬੈਕਅੱਪ ਲਿਆਉਣ ਦਾ ਆਪਸ਼ਨ ਮਿਲਦਾ ਹੈ। ਚੈਟ ਵਾਪਸ ਲਿਆਉਣ ਲਈ ਤੁਹਾਨੂੰ ਉਹ ਨੰਬਰ ਚਾਹੀਦਾ ਹੈ, ਜਿਸ ਨੰਬਰ ਦੇ ਵਟਸਐਪ ਦੀ ਚੈਟ ਤੁਸੀਂ ਰਿਸਟੋਰ ਕਰਨਾ ਚਾਹੁੰਦੇ ਹੋ।

  1. ਸਭ ਤੋਂ ਪਹਿਲਾ ਵਟਸਐਪ ਨੂੰ ਡਿਲੀਟ ਕਰਕੇ ਦੁਬਾਰਾ ਡਾਊਨਲੋਡ ਕਰ ਲਓ।
  2. ਹੁਣ ਜਿਹੜਾ ਨੰਬਰ ਰਜਿਸਟਰ ਸੀ, ਉਸ ਨਾਲ ਹੀ ਵਟਸਐਪ ਸਾਈਨ ਅੱਪ ਕਰੋ।
  3. ਵੈਰੀਫਿਕੇਸ਼ਨ ਲਈ ਇੱਕ OTP ਆਵੇਗਾ। ਉਸ ਨੂੰ ਭਰੋ।
  4. ਹੁਣ ਤੁਹਾਡੇ ਸਾਹਮਣੇ ਗੂਗਲ ਡਰਾਈਵ 'ਚ ਬੈਕਅੱਪ ਲਿਆਉਣ ਦਾ ਆਪਸ਼ਨ ਆਵੇਗਾ।
  5. ਇਸ ਤੋਂ ਬਾਅਦ ਰਿਕਵਰੀ ਵਾਲੇ ਆਪਸ਼ਨ 'ਤੇ ਟੈਪ ਕਰੋ।
  6. ਫਿਰ ਨੈਕਸਟ 'ਤੇ ਕਲਿੱਕ ਕਰੋ।
  7. ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਚੈਟ ਬੈਕਅੱਪ ਸ਼ੁਰੂ ਹੋ ਜਾਵੇਗਾ।

iPhone ਯੂਜ਼ਰਸ ਇਹ ਸਟੈਪ ਕਰਨ ਫਾਲੋ: iPhone 'ਚ ਚੈਟ ਬੈਕਅੱਪ ਲਿਆਉਣ ਲਈ ਗੂਗਲ ਡਰਾਈਵ ਦੇ ਨਾਲ iCloud Backup ਦੀ ਲੋੜ ਹੁੰਦੀ ਹੈ।

  1. ਚੈਟ ਰਿਸਟੋਰ ਕਰਨ ਲਈ ਵਟਸਐਪ ਨੂੰ ਡਿਲੀਟ ਕਰਕੇ ਦੁਬਾਰਾ ਡਾਊਨਲੋਡ ਕਰ ਲਓ।
  2. ਫਿਰ ਰਜਿਸਟਰਡ ਵਟਸਐਪ ਨੰਬਰ ਤੋਂ ਸਾਈਨ ਇਨ ਕਰਨ ਦਾ ਆਪਸ਼ਨ ਆਵੇਗਾ।
  3. ਰਜਿਸਟਰਡ ਨੰਬਰ ਭਰਨ ਤੋਂ ਬਾਅਦ ਇੱਕ OTP ਭੇਜਿਆ ਜਾਵੇਗਾ, ਜਿਸਨੂੰ ਵੈਰੀਫਾਈ ਕਰਨਾ ਹੈ।
  4. ਹੁਣ iCloud ਤੋਂ ਚੈਟ ਬੈਕਅੱਪ ਲਈ ਰਿਕਵਰੀ ਪ੍ਰੋਸੈਸ ਫਾਲੋ ਕਰਨਾ ਹੋਵੇਗਾ।
  5. ਪ੍ਰੋਸੈਸ ਫਾਲੋ ਕਰਨ ਤੋਂ ਬਾਅਦ ਤੁਹਾਡੀ ਚੈਟ ਰਿਸਟੋਰ ਹੋਣਾ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.