ETV Bharat / technology

ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਪਾ ਸਕਦੇ ਹੋ ਭਾਰੀ ਡਿਸਕਾਊਂਟ - Flipkart Big Bachat Days Sale - FLIPKART BIG BACHAT DAYS SALE

Flipkart Big Bachat Days Sale: ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ ਸ਼ੁਰੂ ਹੋ ਚੁੱਕੀ ਹੈ। ਇਹ ਸੇਲ 1 ਜੁਲਾਈ ਤੋਂ 7 ਜੁਲਾਈ ਤੱਕ ਚੱਲੇਗੀ। ਸੇਲ ਦੌਰਾਨ ਤੁਸੀਂ ਸਮਾਰਟਫੋਨ ਸਮੇਤ ਕਈ ਪ੍ਰੋਡਕਟਸ 'ਤੇ ਛੋਟ ਪਾ ਸਕਦੇ ਹੋ।

Flipkart Big Bachat Days Sale
Flipkart Big Bachat Days Sale (Getty Images)
author img

By ETV Bharat Punjabi Team

Published : Jul 2, 2024, 9:29 AM IST

ਹੈਦਰਾਬਾਦ: ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ 1 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਸੇਲ 'ਚ ਕਈ ਕੰਪਨੀਆਂ ਦੇ ਫੋਨ ਘੱਟ ਕੀਮਤ ਦੇ ਨਾਲ ਆਫ਼ਰ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਕੋਈ ਚੀਜ਼ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਮਹਿੰਗੀ ਹੋਣ ਕਰਕੇ ਅਜੇ ਤੱਕ ਖਰੀਦ ਨਹੀਂ ਪਾਏ ਹੋ, ਤਾਂ ਹੁਣ ਤੁਹਾਡੇ ਕੋਲ੍ਹ 7 ਜੁਲਾਈ ਤੱਕ ਮੌਕਾ ਹੈ। ਸੇਲ ਦੌਰਾਨ ਤੁਸੀਂ ਕਈ ਚੀਜ਼ਾਂ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਸੇਲ 'ਚ ਗ੍ਰਾਹਕਾਂ ਨੂੰ ਸਮਾਰਟਫੋਨ, ਮੋਬਾਈਲ ਦਾ ਸਾਮਾਨ, TWS, ਲੈਪਟਾਪ, ਟੀਵੀ ਅਤੇ ਏਸੀ ਸਮੇਤ ਕਈ ਚੀਜ਼ਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ ਦੌਰਾਨ ਆਫ਼ਰਸ: ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ 'ਚ ਕੁਝ ਚੁਣੇ ਹੋਏ ਬੈਕ ਕਾਰਡਾਂ ਰਾਹੀ ਭੁਗਤਾਨ ਕਰਨ 'ਤੇ ਤੁਸੀਂ ਸ਼ਾਨਦਾਰ ਡਿਸਕਾਊਂਟ ਪਾ ਸਕਦੇ ਹੋ। ਇਨ੍ਹਾਂ ਬੈਕਾਂ ਦੇ ਕਾਰਡਾਂ ਰਾਹੀ ਭੁਗਤਾਨ ਕਰਨ 'ਤੇ 10 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਜੇਕਰ ਗ੍ਰਾਹਕਾਂ ਦੇ ਕੋਲ੍ਹ HSBC ਅਤੇ HDFC ਕਾਰਡ ਹੈ, ਤਾਂ ਉਹ ਲੋਕ ਸੇਲ ਦੌਰਾਨ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ, ਫਲਿੱਪਕਾਰਟ Axis ਬੈਂਕ ਕਾਰਡ ਰਾਹੀ ਭੁਗਤਾਨ ਕਰਨ 'ਤੇ 5 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ।

ਸੇਲ ਦੌਰਾਨ ਇਨ੍ਹਾਂ ਪ੍ਰੋਡਕਟਸ 'ਤੇ ਛੋਟ:

ਸਮਾਰਟਫੋਨ: ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ ਦੌਰਾਨ ਤੁਸੀਂ ਐਪਲ ਦੇ ਆਈਫੋਨ ਸਮੇਤ ਸੈਮਸੰਗ, ਵੀਵੋ, ਵਨਪਲੱਸ, Redmi ਵਰਗੀਆਂ ਮਸ਼ਹੂਰ ਕੰਪਨੀਆਂ ਦੇ ਸਮਾਰਟਫੋਨ ਆਫ਼ਰਸ ਦੇ ਨਾਲ ਘਟ ਕੀਮਤ 'ਚ ਖਰੀਦ ਸਕਦੇ ਹੋ।

ਲੈਪਟਾਪ: ਸੇਲ ਦੌਰਾਨ ਲੈਪਟਾਪ ਵੀ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾਇਆ ਜਾ ਸਕਦਾ ਹੈ। ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ 'ਚ HP Victus ਦਾ 8 GB/512 GB ਸਟੋਰੇਜ ਆਪਸ਼ਨ ਵਾਲਾ ਲੈਪਟਾਪ 29 ਫੀਸਦੀ ਦੀ ਛੋਟ ਨਾਲ 54,590 ਰੁਪਏ 'ਚ ਮਿਲ ਰਿਹਾ ਹੈ, ਜਦਕਿ Lenovo IdeaPad Gaming 3 ਲੈਪਟਾਪ 35 ਫੀਸਦੀ ਦੀ ਛੋਟ ਨਾਲ 51,500 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਟੀਵੀ: ਇਸ ਸੇਲ 'ਚ ਟੀਵੀ ਅਤੇ ਘਰੇਲੂ ਉਪਕਰਣਾਂ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ 'ਚ ਤੁਸੀਂ ਵਾਸ਼ਿੰਗ ਮਸ਼ੀਨ, ਟੀਵੀ, ਫਰਿੱਜ਼, ਏਸੀ, ਪੱਖਾ ਅਤੇ ਓਵਨ ਸਮੇਤ ਕਈ ਚੀਜ਼ਾਂ 'ਤੇ ਡਿਸਕਾਊਂਟ ਪਾ ਸਕਦੇ ਹੋ।

ਫਰਨੀਚਰ: ਫਲਿੱਪਕਾਰਟ ਸੇਲ 'ਚ ਫਰਨੀਚਰ ਦਾ ਸਾਮਾਨ ਵੀ ਡਿਸਕਾਊਂਟ ਦੇ ਨਾਲ ਦਿੱਤਾ ਜਾ ਰਿਹਾ ਹੈ। ਸੇਲ ਦੌਰਾਨ ਫਰਨੀਚਰ ਦੀ ਖਰੀਦਦਾਰੀ ਕਰਨ 'ਤੇ ਤੁਸੀਂ ਹਜ਼ਾਰਾਂ ਰੁਪਇਆਂ ਦੀ ਬਚਤ ਕਰ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.