ETV Bharat / sports

ਭਾਰਤ ਨੇ ਜ਼ਿੰਬਾਬਵੇ ਨੂੰ 42 ਦੌੜਾਂ ਨਾਲ ਹਰਾਇਆ, ਮੁਕੇਸ਼ ਕੁਮਾਰ ਨੇ ਲਈਆਂ 4 ਵਿਕਟਾਂ - IND vs ZIM 5th T20I

author img

By ETV Bharat Sports Team

Published : Jul 14, 2024, 5:29 PM IST

Updated : Jul 14, 2024, 9:58 PM IST

IND VS ZIM LIVE MATCH UPDATES

IND vs ZIM 5th T20I
IND vs ZIM 5th T20I (Etv Bharat)

ਹਰਾਰੇ (ਜ਼ਿੰਬਾਬਵੇ) : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ 5ਵਾਂ ਮੈਚ ਅੱਜ ਖੇਡਿਆ ਜਾ ਰਿਹਾ ਹੈ। ਭਾਰਤ ਪਹਿਲਾਂ ਹੀ 3-1 ਦੀ ਅਜੇਤੂ ਬੜ੍ਹਤ ਨਾਲ ਸੀਰੀਜ਼ 'ਤੇ ਕਬਜ਼ਾ ਕਰ ਚੁੱਕਾ ਹੈ। ਅਜਿਹੇ 'ਚ ਟੀਮ ਇੰਡੀਆ ਅੱਜ ਅਜਿਹੇ ਖਿਡਾਰੀਆਂ ਨੂੰ ਮੌਕਾ ਦੇ ਸਕਦੀ ਹੈ। ਜਿੰਨ੍ਹਾਂ ਨੂੰ ਇਸ ਸੀਰੀਜ਼ 'ਚ ਜ਼ਿਆਦਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਪਹਿਲਾ ਟੀ-20 ਮੈਚ ਜਿੱਤਣ ਤੋਂ ਬਾਅਦ ਜ਼ਿੰਬਾਬਵੇ ਦੀ ਟੀਮ ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਮੁਕਾਬਲਾ ਕਰਨ 'ਚ ਨਾਕਾਮ ਰਹੀ ਹੈ। ਇਸ ਮੈਚ ਨਾਲ ਸਬੰਧਿਤ ਹਰ ਮਹੱਤਵਪੂਰਨ ਅਪਡੇਟ ਅਤੇ ਹਾਈਲਾਈਟਸ ਲਈ ETV ਭਾਰਤ ਦੇ ਇਸ ਲਾਈਵ ਪੇਜ ਨਾਲ ਜੁੜੋ...

IND vs ZIM Live Updates : ਸ਼ੁਭਮਨ ਗਿੱਲ 5ਵੇਂ ਓਵਰ ਵਿੱਚ 13 ਦੌੜਾਂ ਬਣਾ ਕੇ ਹੋਏ ਆਉਟ

ਜ਼ਿੰਬਾਬਵੇ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰਿਚਰਡ ਨਗਾਰਵਾ ਨੇ 13 ਦੌੜਾਂ ਦੇ ਨਿੱਜੀ ਸਕੋਰ 'ਤੇ 5ਵੇਂ ਓਵਰ ਦੀ ਆਖਰੀ ਗੇਂਦ 'ਤੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਸਿਕੰਦਰ ਰਜ਼ਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 5 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (40/3)

IND vs ZIM Live Updates: ਭਾਰਤ ਨੂੰ ਚੌਥੇ ਓਵਰ ਵਿੱਚ ਲੱਗਾ ਦੂਜਾ ਝਟਕਾ

ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਬਲੇਸਿੰਗ ਮੁਜ਼ਾਰਬਾਨੀ ਨੇ ਭਾਰਤ ਦੇ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ (14) ਨੂੰ ਚੌਥੇ ਓਵਰ ਦੀ 5ਵੀਂ ਗੇਂਦ 'ਤੇ ਕਲਾਈਵ ਮਦਾਨਡੇ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। 4 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (38/2)

IND vs ZIM Live Updates : ਜੈਸਵਾਲ 12 ਦੌੜਾਂ ਬਣਾ ਕੇ ਹੋਏ ਆਊਟ

ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਭਾਰਤ ਨੂੰ ਪਹਿਲਾ ਝਟਕਾ ਦਿੱਤਾ। ਰਜ਼ਾ ਨੇ ਯਸ਼ਸਵੀ ਜੈਸਵਾਲ (12) ਨੂੰ ਕਲੀਨ ਬੋਲਡ ਕੀਤਾ। 1 ਓਵਰ ਤੋਂ ਬਾਅਦ ਭਾਰਤ ਦਾ ਸਕੋਰ (15/1)

IND vs ZIM Live Updates : ਭਾਰਤ ਦੀ ਪਲੇਇੰਗ-11

ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਰਿੰਕੂ ਸਿੰਘ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਕੁਮਾਰ।

IND vs ZIM Live Updates : ਜ਼ਿੰਬਾਬਵੇ ਦੀ ਪਲੇਇੰਗ -11

ਵੇਸਲੇ ਮਧਵੇਰੇ, ਤਦੀਵਨਾਸ਼ੇ ਮਾਰੂਮਾਨੀ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਜੋਨਾਥਨ ਕੈਂਪਬੈਲ, ਫਰਾਜ਼ ਅਕਰਮ, ਕਲਾਈਵ ਮਦਾਂਡੇ (ਡਬਲਯੂ.ਕੇ.), ਬ੍ਰੈਂਡਨ ਮਾਵੁਤਾ, ਰਿਚਰਡ ਨਗਾਰਵਾ, ਬਲੇਸਿੰਗ ਮੁਜ਼ਾਰਬਾਨੀ।

IND vs ZIM Live Updates: ਜ਼ਿੰਬਾਬਵੇ ਨੇ ਜਿੱਤਿਆ ਟਾਸ, ਭਾਰਤ ਨੇ ਪਹਿਲਾਂ ਕੀਤੀ ਬੱਲੇਬਾਜ਼ੀ

ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

Last Updated : Jul 14, 2024, 9:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.